ਲੜੀਵਾਰ

ਲੜੀਵਾਰ

ਲੜੀਵਾਰ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 864

ਮੈਂ ਤੁਹਾਨੂੰ ਹਮੇਸ਼ਾ ਇਹੋ ਬੇਨਤੀ ਕਰਦਾ ਰਹਿੰਦਾ ਹਾਂ ਕਿ ਤੁਸੀਂ ਆਪਣੇ ਹਰ ਦਿਨ ਨੂੰ ਇੰਝ ਸਮਝੋ ਜਿਵੇਂ ਕਿ ਉਹ ਤੁਹਾਡੀ ਬਾਕੀ ਦੀ ਰਹਿੰਦੀ ਜ਼ਿੰਦਗੀ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 863

ਕੁਝ ਲੋਕ ਦੁਨਿਆਵੀ ਰਿਸ਼ਤਿਆਂ ਵਿੱਚ ਸਿਰਫ਼ ਇਸ ਉਮੀਦ ਨਾਲ ਦਾਖ਼ਲ ਹੁੰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਅੰਦਰੂਨੀ ਡਰਾਂ ਤੋਂ ਨਿਜਾਤ ਮਿਲ ਜਾਵੇਗੀ...

ਗੁੱਸਾ ਥੋੜ੍ਹ-ਚਿਰਾ ਪਾਗਲਪਨ ਹੁੰਦੈ

ਮੇਰਾ ਆਪਣੇ ਗੁੱਸੇ 'ਤੇ ਬਿਲਕੁਲ ਕਾਬੂ ਨਹੀਂ। ਮੇਰਾ ਕ੍ਰੋਧ ਬੜਾ ਪ੍ਰਚੰਡ ਹੈ। ਇਸ ਗੁੱਸੇ ਨੇ ਮੇਰਾ ਘਰ ਉਜਾੜ ਦਿੱਤਾ ਹੈ। ਮੈਨੂੰ ਬਰਬਾਦ ਕਰ ਦਿੱਤਾ...

ਚੰਗਾ ਬੁਲਾਰਾ ਹੀ ਸਿਆਸਤ ‘ਚ ਹੁੰਦੈ ਕਾਮਯਾਬ

ਜੇ ਤੁਸੀਂ ਸਿਆਸੀ ਆਗੂ ਬਣਨ ਦਾ ਮਨ ਬਣਾ ਲਿਆ ਹੈ ਤਾਂ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਹੈ ਕਿ ਸਿਆਸਤ ਵਿਚ ਸਫ਼ਲਤਾ ਲਈ ਭਾਸ਼ਣ ਕਲਾ...

ਕੈਪਟਨ ਤਾਂ ਸੁਤੰਤਰ ਫ਼ੌਜੀ ਹੈ ‘ਟਿੱਪਣੀ ਨੇ ਛੇੜੀ ਸ਼ਬਦੀ ਜੰਗ’

ਤ੍ਰਿਪੁਰਾ ਵਿਚ ਕਮਲ ਖਿੜ ਗਿਆ। ਉਪਰ ਨਾਗਾਲੈਂਡ ਅਤੇ ਮੇਘਾਲਿਆ 'ਚ ਕਮਲ ਖਿੜਨ ਦੇ ਕਿਨਾਰੇ ਹੈ। ਤਿੰਨੇ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੇ ਨਕਸ਼ੇ...

ਪੰਜਾਬੀਆਂ ਨੇ ਜਿੱਤਿਆ ਜਸਟਿਨ ਟਰੂਡੋ ਦਾ ਦਿਲ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਅੰਮ੍ਰਿਤਸਰ ਦੀ ਫ਼ੇਰੀ ਸਮੇਂ ਪੰਜਾਬੀਆਂ ਨੇ ਇੰਨਾ ਨਿੱਘਾ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਕਿ ਉਹ ਦਿਲੋਂ ਗਦਗਦ...

ਸੁਖੀ ਗ੍ਰਹਿਸਥ ਜੀਵਨ: ਮਾਂ ਅਤੇ ਪਤਨੀ ਵਿੱਚ ਸੰਤੁਲਨ

ਅੱਜ ਬਹੁਤ ਦਿਨਾਂ ਬਾਅਦ ਗੁਰੂ ਜੀ ਆਏ ਸਨ। ਪ੍ਰੋਫ਼ੈਸਰ ਸਾਹਿਬ ਜਦੋਂ ਵੀ ਆਉਂਦੇ ਸਨ, ਮਿੱਤਰ-ਦੋਸਤ ਉਹਨ ਾਂਨੂੰ ਮਿਲਣਅਤੇ ਉਹਨਾਂ ਦਾ ਪ੍ਰਵਚਨ ਸੁਣਨ ਲਈ ਇਕੱਤਰ...

ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਕੋਈ ਸਾਹਿਤਕ ਪ੍ਰਾਪਤੀ ਵੀ ਹੁੰਦੀ ਹੈ ਜਾਂ ਨਹੀਂ!

ਮਈ 1980 ਵਿੱਚ ਲੰਡਨ ਵਿੱਚ ਹੋਈ ਕਾਨਫ਼ਰੰਸ ਲਈ 'ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ(ਗ੍ਰੇਟ ਬ੍ਰਿਟੇਨ) ਵੱਲੋਂ ਪ੍ਰਾਪਤ ਹੋਇਆ ਸੱਦਾ ਪੱਤਰ ਮੈਨੂੰ ਕਿਸੇ ਵੀ ਅੰਤਰ ਰਾਸ਼ਟਰੀ...

ਗੁਰਦੁਆਰਾ

ਗੁਰਦੁਆਰਾ ਇਕ ਅਜਿਹਾ ਸ਼ਬਦ ਹੈ, ਜਿਸਦਾ ਨਾਮ ਜੁਬਾਨ 'ਤੇ ਆਉਣ ਨਾਲ ਹਰ ਸਿੱਖ ਦਾ ਮਨ ਸ਼ਰਧਾ ਨਾਲ ਝੁਕ ਜਾਂਦਾ ਹੈ। ਗੁਰਦੁਆਰੇ ਦਾ ਸ਼ਾਬਦਿਕਅਰਥ ਹੈ...

ਅਗਵਾ ਦੀ ਉੱਚੀ ਖੇਡ, ਜਿਸ ਨੇ ਸਭ ਨੂੰ ਕੀਤਾ ਹੈਰਾਨ

ਡਾ. ਸ਼੍ਰੀਕਾਂਤ ਗੌੜ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ ਵਿੱਚ ਨੌਕਰੀ ਕਰਦੇ ਸਨ। 6 ਜੁਲਾਈ 2017 ਨੂੰ ਉਹ ਡਿਊਟੀ 'ਤੇ ਪ੍ਰੀਤ ਵਿਹਾਰ...