ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ ਵੱਸਦਾ ਹੁੰਦਾ ਹੈ। ਘਰ ਵਿੱਚ ਪਰਿਵਾਰ ਵੱਸਦਾ ਹੁੰਦਾ ਹੈ।...
ਅਸੀਂ ਤਿੰਨ ਦੋਸਤਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ। ਸਵੇਰੇ ਸਾਝਰੇ ਚੱਲਣ ਦਾ ਪ੍ਰੋਗਰਾਮ ਸੀ ਤਾਂ ਕਿ ਸਾਰੇ ਕੰਮ ਨਿਬੇੜ ਕੇ ਸ਼ਾਮ ਤੱਕ ਪਟਿਆਲੇ ਮੁੜ ਸਕੀਏ। ਅਸੀਂ ਅਕਸਰ ਇੰਝ ਹੀ ਕਰਦੇ ਸਾਂ ਕਿ ਪਟਿਆਲੇ ਤੋਂ ਚਾਰ ਕੁ ਵਜੇ ਚੱਲ ਕੇ ਪੌਣੇ ਕੁ 9 ਵਜੇ ਦਿੱਲੀ ਪਹੁੰਚ ਜਾਂਦੇ ਸੀ। ਉਸ ਦਿਨ ਵੀ ਅਸੀਂ ਚਾਰ ਕੁ ਵਜੇ ਚੱਲੇ ਸਾਂ ਅਤੇ ਰਸਤੇ...
ਭਾਸ਼ਾ ਦਾ ਮੁੱਖ ਮੰਤਵ ਸੰਚਾਰ ਹੈ। ਭਾਸ਼ਾ ਹੀ ਕਿਸੇ ਭਾਸ਼ਾਈ ਸਮਾਜ ਵਿੱਚ ਆਪਸੀ ਸੰਪਰਕ ਅਤੇ ਸੰਚਾਰ ਦਾ ਸਾਧਨ ਬਣਦੀ ਹੈ। ਹਰ ਭਾਸ਼ਾ ਆਪਣੇ ਵਿਕਾਸ ਦੇ ਮੁਢਲੇ ਪੜਾਵਾਂਵਿੱਚ ਬੋਲਚਾਲ ਦੇ ਮਾਧਿਅਮ ਰਾਹੀਂ ਪ੍ਰਗਟਾਈ ਜਾਂਦੀ ਹੈ। ਭਾਸ਼ਾ ਦਾ ਲਿਖਤੀਰੂਪ ਵਿੱਚ ਆਉਣਾ ਬਾਅਦ ਦਾ ਵਰਤਾਰਾ ਹੈ, ਲਿਖਣ ਕਲਾ ਜਾਂ ਲਿੱਪੀ ਦੀ ਉਤਪੱਤੀ ਮਨੁੱਖ ਦੀ ਇੱਕ ਮਹਾਨ ਪ੍ਰਾਪਤੀ ਹੈ। ਭਾਸ਼ਾ ਦੇ ਵਿਕਾਸ ਵਿੱਚ...
ਗੁਰੂ ਕੇ ਲਾਲ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾ 3 ਮਈ 1718 ਨੂੰ ਸ੍ਰੀ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ 10 ਵਰ੍ਹੇ ਬਾਅਦ ਹੋਇਆ ਸੀ। ਪੰਜਾਬ ਦੇ ਭਾਸ਼ਾ ਵਿਭਾਗ ਨੇ 'ਪੰਜਾਬ ਦੇ ਨਾਇਕ' ਲੜੀ ਅਧੀਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਉਪਰ ਖੋਜ ਆਧਾਰਿਤ ਪੁਸਤਕ 1983 ਵਿੱਚ...
ਮੋਬਾਇਲ ਫ਼ੋਨ ਦੀ ਘੰਟੀ ਵੱਜਦੀ ਹੈ, ਮੈਂ ਫ਼ੋਨ ਉਠਾਉਂਦਾ ਹਾਂ ਅਤੇ ਕਹਿੰਦਾ ਹਾਂ: ਹੈਲੋ! ਹੈਲੋ ਕੌਣ ਬੋਲਦੈ? ਫ਼ੋਨ ਕਰਨ ਵਾਲੇ ਦੀ ਆਵਾਜ਼ ਆਉਂਦੀ ਹੈ। ਤੁਸੀਂ ਕੌਣ ਬੋਲਦੇ ਹੋ, ਫ਼ੋਨ ਤੁਸੀਂ ਕੀਤਾ ਹੈ। ਤੁਸੀਂ ਦੱਸੋ ਤੁਸੀਂ ਕਿਸਨੂੰ ਫ਼ੋਨ ਕੀਤਾ ਹੈ ਅਤੇ ਕਿਉਂ? ਮੈਂ ਜ਼ਰਾ ਉਚੀ ਸੁਰ ਵਿੱਚ ਬੋਲਦਾ ਹਾਂ। ਕੀ ਤੁਸੀਂ ਹਰਜਿੰਦਰ ਵਾਲੀਆ ਬੋਲਦ ਹੋ? ਜਿਹੜੇ ਅਖਬਾਰਾਂ ਵਿੱਚ ਲਿਖਦੇ ਹੋ। ਮੈਂ ਅਖਬਾਰ 'ਚੋਂ ਹੀ...
ਰੋਪੜ-ਮੁਹਾਲੀ ਰਾਤ ਦੇ ਸਮਾਰੋਹ ਤੋਂ ਦੇਰ ਰਾਤ ਵਿਹਲਾ ਹੋ ਕੇ ਮੈਂ ਆਪਣੇ ਮੇਜ਼ਬਾਨ ਸਖਮੰਦਰ ਸਿੰਘ ਬਰਾੜ ਨਾਲ ਉਸਦੇ ਘਰ ਮਿਸ਼ਨ ਵੱਲ ਰਵਾਨਾ ਹੋਇਆ। ਮਿਸ਼ਨ ਬ੍ਰਿਅਿਸ਼ ਕੋਲੰਬੀਆ ਦੀ ਜ਼ਿਲ੍ਹਾ ਮਿਊਂਸਪਲਟੀ ਹੈ। ਇਹ ਸ਼ਹਿਰ ਫ਼ਰੇਜ਼ਰ ਨਹਿਰ ਦੇ ਉਤਰੀ ਕੰਢੇ 'ਤੇ ਵੱਸਿਆ ਹੋਇਆ ਹੈ। 2011 ਦੀ ਜਨਗਣਨਾ ਦੇ ਮੁਤਾਬਕ ਮਿਸ਼ਨ ਸ਼ਹਿਰ ਦੀ ਆਬਾਦੀ 36,426 ਹੈ। ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 5.1...
ਪੱਤਰਕਾਰੀ ਅਜਿਹਾ ਪੇਸ਼ਾ ਹੈ ਜੋ ਸਮਾਜ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਕਾਰਜ ਕਰਦਾ ਹੈ। ਇਸ ਪੇਸ਼ੇ ਵਿੱਚ ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਲਿਖਣਾ, ਐਡੀਟਿੰਗ, ਬਰਾਡਕਾਸਟਿੰਗ ਅਤੇ ਖਬਰਾਂ ਨਾਲ ਸਬੰਧਤ ਅਦਾਰੇ (ਅਖਬਾਰ, ਰੇਡੀਓ, ਟੈਲੀਵਿਜਨ ਅਤੇ ਵੈਬਸਾਈਟ ਆਦਿ) ਨੂੰ ਚਲਾਉਣਾ ਸ਼ਾਮਲ ਹੁੰਦਾ ਹੈ। ਸੋ ਪੱਤਰਕਾਰੀ ਵਿੱਚ ਤਤਕਾਲੀਨ ਦਿਲਚਸਪੀ ਦੀ ਖਬਰ ਤੱਤਾਂ ਨਾਲ...
ਮੈਂ ਉਸਨੂੰ ਸਾਖਸ਼ਾਤ ਤਾਂ ਇੱਕੋ ਵਾਰ ਮਿਲਿਆ ਹਾਂ। ਮੈਂ ਉਸਦੀ ਪੁਸਤਕ 'ਮੈਂ ਘਾਹ ਨਹੀਂ' ਰਾਹੀਂ ਕਈ ਵਾਰ ਮਿਲ ਚੁੱਕਾ ਹਾਂ। ਮੈਨੂੰ ਉਸ ਵਿੱਚੋਂ ਇੱਕ ਦੂਰ-ਅੰਦੇਸ਼ੀ ਪੈਗੰਬਰੀ ਆਤਮਾ ਦਾ ਆਫਤਾਬੀ ਨੂਰ ਦਿਸਦਾ ਹੈ। ਉਹ ਰੂਹਾਂ ਨੂੰ ਧੁਰ ਡੂੰਘਾਈਆਂ ਤੱਕ ਰੁਸ਼ਨਾ ਦੇਣ ਵਾਲੀ ਰੂਹ ਲੱਗਦੀ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਲੋਕ ਭਲਾਈ ਦੇ ਕਾਰਜਾਂ 'ਚ ਜਨੂੰਨ ਦੀ ਹੱਦ ਤੱਕ...
ਤ੍ਰਿਪੁਰਾ ਵਿਚ ਕਮਲ ਖਿੜ ਗਿਆ। ਉਪਰ ਨਾਗਾਲੈਂਡ ਅਤੇ ਮੇਘਾਲਿਆ 'ਚ ਕਮਲ ਖਿੜਨ ਦੇ ਕਿਨਾਰੇ ਹੈ। ਤਿੰਨੇ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੇ ਨਕਸ਼ੇ ਦੇ ਭਗਵੇਂ ਰੰਗ ਨੂੰ ਹੋਰ ਵੀ ਉਘਾੜ ਦਿੱਤਾ ਹੈ। ਇਸ ਚੋਣ ਦੇ ਨਤੀਜੇ ਨੇ ਸਭ ਤੋਂ ਵੱਡੀ ਸੱਟ ਮਾਰਕਸੀਆਂ ਨੂੰ ਮਾਰੀ ਹੈ। ਖੱਬੇ ਪੱਖੀਆਂ ਦਾ ਇਕ ਤਕੜਾ ਕਿਲਾ ਫ਼ਤਿਹ ਕਰਕੇ ਭਾਰਤੀ ਜਨਤਾ ਪਾਰਟੀ ਨੇ ਤ੍ਰਿਪੁਰਾ...
ਇਹ ਕਹਾਣੀ ਨਹੀਂ ਸੱਚ ਹੈ। ਸੱਚ ਹੈ ਜ਼ਿੰਦਗੀ ਦਾ। ਜ਼ਿੰਦਗੀ ਵਿਚ ਤਿੜਕ ਰਹੇ ਰਿਸ਼ਤਿਆਂ ਦਾ ਸੱਚ ਕੀ ਹੈ। ਰਿਸ਼ਤਿਆਂ ਦਾ ਆਧਾਰ ਵਿਸ਼ਵਾਸ ਹੁੰਦਾ ਹੈ। ਸ਼ੱਕ ਅਤੇ ਈਰਖਾ ਰਿਸ਼ਤਿਆਂ ਦੀਆਂ ਜੜ੍ਹਾਂ ਵਿਚ ਲੱਗੀ ਸਿਊਂਕ ਹੁੰਦੀ ਹੈ। ਇਹ ਸਿਊਂਕ ਹੌਲੀ ਹੌਲੀ ਜੜ੍ਹਾਂ ਨੂੰ ਖੋਖਲਾ ਕਰ ਦਿੰਦੀ ਹੈ ਅਤੇ ਰਿਸ਼ਤੇ ਤਿੜਕਦੇ ਤਿੜਕਦੇ ਖਤਮ ਹੋ ਜਾਂਦੇ ਹਨ। ਕਈ ਵਾਰ ਰਿਸ਼ਤੇ ਖਤਮ ਹੋ ਜਾਂਦੇ...