ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ ਵੱਸਦਾ ਹੁੰਦਾ ਹੈ। ਘਰ ਵਿੱਚ ਪਰਿਵਾਰ ਵੱਸਦਾ ਹੁੰਦਾ ਹੈ।...
ਸਿੱਖ ਕੌਮ ਵਿੱਚ ਤਨਖਾਹੀਆ ਸ਼ਬਦ ਬਹੁਤ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਤਨਖਾਹੀਆ ਜਾਂ ਤਨਖਾਹ ਲਾਉਣਾ ਕੀ ਹੈ। ਮੈਂ ਇਹ ਸਵਾਲ ਇਕ ਦਿਨ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ। ਮੈਨੂੰ ਹੈਰਾਨੀ ਹੋਈ ਕਿ ਕਿਸੇ ਵਿਦਿਆਰਥੀ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਸਿੱਖੀ ਪਿਛੋਕੜ ਵਾਲੇ ਵਿਦਿਆਰਥੀ ਵੀ ਇਸ ਪੱਖੋਂ ਅਣਜਾਣ ਸਨ। ਮੇਰਾ ਸਵਾਲ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ...
ਸਾਡੇ ਸਮਾਜਵਿਚ ਬੱਚੇ ਦਾ ਜੰਮਣਾ, ਵਿਆਹ ਅਤੇ ਮੌਤ ਤਿੰਨੇ ਘਟਨਾਵਾਂ ਬਹੁਤ ਮਹੱਤਵਪੂਰਨ ਹਨ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ। ਵਿਆਹ ਸਿਰਫ਼ ਦੁਲਹਨ ਜਾਂ ਲਾੜ੍ਹੀ ਅਤੇ ਲਾੜ੍ਹੇ ਦਾਹੀ ਮਿਲਨ ਨਹੀਂ ਸਗੋਂ ਦੋ ਪਰਿਵਾਰਾਂ ਦਾ ਮਿਲਨ ਹੁੰਦਾ ਹੈ। ਅੱਜ ਵਿਆਹ ਸ਼ਾਦੀ ਇਕ ਖੁਸ਼ੀ ਦੇ ਮੌਕੇ ਦੇਨਾਲ ਨਾਲ ਵੱਡੀ ਪਰਿਵਾਰਕ ਸਮੱਸਿਆ ਦਾ ਰੂਪ ਧਾਰ...
ਕੁਝ ਲੋਕ ਅਜਿਹੇ ਹੁੰਦੇ ਹਨ, ਜਿਹਨਾਂ ਦੀ ਹਰ ਮਹਿਫਲ ਵਿੱਚ ਇੰਤਜ਼ਾਰ ਹੁੰਦੀ ਹੈ, ਜਿਹਨਾਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ, ਜਿਹਨਾਂ ਦੀ ਹਰ ਮਹਿਫਲ ਵਿੱਚ ਪ੍ਰਸ਼ੰਸਾ ਹੁੰਦੀ ਹੈ। ਜੋ ਹਰ ਮਹਿਫਲ ਦਾ ਸ਼ਿੰਗਾਰ ਹੁੰਦੇ ਹਨ। ਅਜਿਹੇ ਲੋਕ ਜਿੱਥੇ ਵੀ ਜਾਂਦੇ ਹਨ, ਉਥੇ ਹਾਸਿਆਂ ਦੀ ਪਟਾਰੀ ਖੁੱਲ੍ਹ ਜਾਂਦੀ ਹੈ, ਉਥੇ ਠਹਾਕੇ ਲੱਗਦੇ ਹਨ। ਹਰ ਮਨੁੱਖ ਦਿਲ ਹੀ ਦਿਲ ਅਜਿਹੇ...
ਤੁਹਾਨੂੰ ਬਾਬਾ ਜੀ ਯਾਦ ਕਰਦੇ ਨੇ ਹੰਸਾਲੀ ਵਾਲੇ। ਮੈਨੂੰ ਇਕ ਸੁਰੱਖਿਆ ਗਾਰਡ ਨੇ ਆ ਕੇ ਕਿਹਾ। ਇਹ ਸੁਰੱਖਿਆ ਗਾਰਡ ਆਪਣੀ ਬੇਟੀ ਦੇ ਦਾਖਲੇ ਦੇ ਸਿਲਸਿਲੇ ਵਿਚ ਆਇਆ ਸੀ। ਉਹ ਕੁਝ ਮਾਫ਼ੀ ਚਾਹੁੰਦਾ ਸੀ ਪਰ ਮੈਂ ਉਸਨੂੰ ਸਮਝਾਇਆ ਕਿ ਮੈਂ ਯੂਨੀਵਰਸਿਟੀ ਦੇ ਕਾਨੂੰਨ ਬਦਲ ਨਹੀਂ ਸਕਦਾ ਅਤੇ ਫ਼ੀਸ ਮਾਫ਼ ਕਰਨਾ ਮੇਰੇ ਹੱਥ ਵਿਚ ਨਹੀਂ। ਨਾ ਹੀ ਕੇਂਦਰੀ ਸਰਕਾਰ ਵੱਲੋਂ ਅਨੁਸੂਚਿਤ...
ਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ 'ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅ ਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਪੈਦਾ ਹੋਇਆ। ਸਾਰੀ ਉਮਰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵਿੱਚ ਸਰਵਿਸ ਕੀਤੀ ਅਤੇ ਜ਼ਿਲ੍ਹਾ ਲੋਕ ਸੰਪਰਕ  ਅਫ਼ਸਰ ਵਜੋਂ ਰਿਟਾਇਰ ਹੋਇਆ। ਪੰਜਾਬ ਦੇ...
ਸਾਡੇ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਕਰੋੜਾਂ ਡਾਲਰ ਦੇ ਵਿੱਚਾਰ ਭਰੇ ਹੋਏ ਹਨ। ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚਾਰਾਂ ਨੂੰ ਕਰੋੜਾਂ ਡਾਲਰਾਂ ਵਿੱਚ ਤਬਦੀਲ ਕਿਵੇਂ ਕਰਨਾ ਹੈ। ਰਾਬਰਟ ਕੀਓਸਾਕੀ ਦੀ ਉਕਤ ਟਿੱਪਣੀ ਨੂੰ ਹਕੀਕਤ ਵਿੱਚ ਸਾਕਾਰ ਕਰਕੇ ਇੱਕ ਲੇਖਿਕਾ ਨੇ ਕ੍ਰਿਸ਼ਮਾ ਕਰ ਦਿਖਾਇਆ। 1965 ਵਿੱਚ ਜਨਮੀ ਇਹ ਲੇਖਿਕਾ ਕਿਸੇ ਸਮੇਂ ਸਰਕਾਰ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚੋਂ ਮੈਂ ਪੱਤਰਕਾਰੀ ਦੀ ਬੈਚੂਲਰ ਡਿਗਰੀ ਕੀਤੀ ਸੀ। ਇਹ ਗੱਲ 1978-79 ਦੀ ਹੈ ਅਤੇ 1981 ਵਿੱਚ ਮੈਂ ਪੀ ਏ ਯੂ ਤੋਂ ਐਮ. ਐਸ. ਸੀ. ਕੀਤੀ ਸੀ। ਪੀ. ਏ. ਯੂ. ਵਿੱਚ ਐਮ. ਐਸ. ਸੀ. ਪੱਤਰਕਾਰੀ ਕਰਨ ਵਾਲੇ ਅਸੀਂ...
ਹਿੰਦੋਸਤਾਨ 15 ਅਗਸਤ 1947 ਨੂੰ ਸਿਰਫ਼ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਂਮ ਬਦਲਿਆ ਸੀ ਅਤੇ ਰਾਜ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਆਈ ਸੀ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਨਮ ਹੋਇਆ ਸੀ। ਦੇਸ਼ ਦੇ ਲੋਕਾਂ ਵਿੱਚ ਚਾਅ ਅਤੇ ਉਤਸ਼ਾਹ ਸੀ। ਇਹ ਚਾਅ ਸੀ ਸੱਤਾ ਆਮ ਲੋਕਾਂ...
ਨਵੰਬਰ 1955 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ। ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਜਿੱਥੇ ਪੰਜਾਬ ਭਾਰਤ ਦਾ ਇੱਕੋ ਇੱਕ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਿਆ ਉਥੇ ਪੰਜਾਬ ਵਿਧਾਨ ਸਭਾ ਵਿੱਚ ਵੀ ਸਿੱਖ ਨੇਤਾਵਾਂ ਦਾ ਬੋਲਬਾਲਾ ਹੋ ਗਿਆ। ਸਿਰਫ਼ ਸਿੱਖ ਨੇਤਾਵਾਂ ਦੀ ਹੀ ਚੜ੍ਹਤ ਨਹੀਂ ਨਜ਼ਰ ਆਈ ਬਲਕਿ ਜੱਟ ਸਿੱਖਾਂ ਦੀ...