ਰਾਸ਼ਟਰੀ

ਰਾਸ਼ਟਰੀ

ਮਥੁਰਾ ਮਾਮਲਾ: ਜਵਾਹਰਬਾਗ ”ਚ ਕਬਜ਼ਾ ਕਰਨ ਵਾਲਿਆਂ ਦੀ ਇਹ ਸੀ ਅਸਲੀਅਤ

ਮਥੁਰਾ :  ਪਿਛਲੇ ਦਿਨੀਂ ਟਕਰਾਅ ਦਾ ਕੇਂਦਰ ਬਣੇ ਮਥੁਰਾ ਦੇ ਜਵਾਹਰਬਾਗ 'ਤੇ ਕਬਜ਼ਾ ਜਮਾਉਣ ਵਾਲਿਆਂ ਨੇ ਅਦਾਲਤਾਂ ਅਤੇ ਜੇਲ ਬੈਕਰ ਬਣਾ ਕੇ ਪ੍ਰਸ਼ਾਸਨ ਦੀ...

ਅਮਰਨਾਥ ਯਾਤਰਾ ”ਤੇ ਮੰਡਰਾ ਰਿਹਾ ਹੈ ਅੱਤਵਾਦੀ ਹਮਲੇ ਦਾ ਖਤਰਾ !

ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਪਿਛਲੇ 15 ਘੰਟਿਆਂ ਦੇ ਅੰਦਰ ਦੂਜਾ ਹਮਲਾ ਹੋਇਆ ਹੈ। ਇਸ ਦਾ ਸਿੱਧਾ ਅਸਰ ਅਮਰਨਾਥ ਯਾਤਰਾ 'ਤੇ ਪੈ ਸਕਦਾ ਹੈ।...

ਦਿੱਲੀ ਵਿਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ...

ਪਠਾਨਕੋਟ ਹਮਲਾ: ਐਨਆਈਏ ਨੂੰ ਪਾਕਿਸਤਾਨ ਦੇ ਜੁਆਬ ਦਾ ਇੰਤਜ਼ਾਰ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਨੂੰ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਤੇ ਹਮਲੇ ਸਬੰਧੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮੌਲਾਨਾ...

ਪੰਜਾਬ ਦੇ ਹਾਲਾਤਾਂ ਬਾਰੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਮਿਲੇ ਕੈਪਟਨ ਅਮਰਿੰਦਰ

ਨਵੀਂ ਦਿੱਲੀ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੂੰ ਮਿਲੇ ਅਤੇ...

ਥੋੜ੍ਹੇ ਦਿਨਾਂ ਤੱਕ ਮਾਨਸੂਨ ਪਹੁੰਚੇਗਾ ਕੇਰਲਾ

ਨਵੀਂ ਦਿੱਲੀ : ਮੌਸਮ ਵਿਗਿਆਨੀਆਂ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਅਗਲੇ 3-4 ਦਿਨਾਂ ਤੱਕ ਮਾਨਸੂਨ ਕੇਰਲਾ ਵਿਚ ਦਾਖ਼ਲ ਹੋ ਜਾਵੇਗਾ। ਮੌਸਮ ਵਿਗਿਆਨੀਆਂ...

ਅਮੂਲ ਦੁੱਧ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ  : ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੇ ਅਮੂਲ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਅਮੂਲ ਦੁੱਧ ਹੁਣ ਦਿੱਲੀ ਵਿਚ...

ਪ੍ਰਧਾਨ ਮੰਤਰੀ ਵੱਲੋਂ ਕੌਮੀ ਆਫਤ ਪ੍ਰਬੰਧਨ ਯੋਜਨਾ ਜਾਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕੌਮੀ ਆਫਤ ਪ੍ਰਬੰਧਨ ਯੋਜਨਾ (ਐੱਨਡੀਐੱਮਪੀ) ਜਾਰੀ ਕੀਤੀ ਹੈ। ਦੇਸ਼ ਵਿੱਚ ਇਹ ਇਸ ਪ੍ਰਕਾਰ ਦੀ...

ਪ੍ਰਧਾਨ ਮੰਤਰੀ ਨੇ ਰੇਲਵੇ ਅਤੇ ਸੜਕੀ ਖੇਤਰ ਦੇ ਵਿਕਾਸ ਦੀ ਕੀਤੀ ਸਮੀਖਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰੇਲਵੇ ਅਤੇ ਸੜਕੀ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਵਿਕਾਸ ਦੀ ਸਮੀਖਿਆ ਕੀਤੀ। ਰੇਲਵੇ ਖੇਤਰ ਦੀ...

ਹਿਜਬੁੱਲ ਮੁਜਾਹਦੀਨ ਨੇ ਇਕ ਵੀਡੀਓ ਰਾਹੀਂ ਦਿੱਤੀ ਭਾਰਤ ਖਿਲਾਫ਼ ਧਮਕੀ

ਨਵੀਂ ਦਿੱਲੀ: ਭਾਰਤ ਖਿਲਾਫ ਜੰਗ ਛੇੜਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਹਿਜਬੁੱਲ ਮੁਜਾਹਦੀਨ ਨੇ ਇਕ ਵੀਡੀਓ ਰਾਹੀਂ ਦਿੱਤੀ ਹੈ। ਸੋਮਵਾਰ ਨੂੰ...