ਰਾਸ਼ਟਰੀ

ਰਾਸ਼ਟਰੀ

ਆਮ ਆਦਮੀ ਪਾਰਟੀ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਛੱਡਣ ਦੇ ਪਿੱਛੇ ਉਨ੍ਹਾਂ ਨੇ ਨਿੱਜੀ ਕਾਰਨ...

ਹਿਮਾਚਲ ‘ਚ 117 ਸਾਲ ਬਾਅਦ ਅਜਿਹੀ ਬਾਰਿਸ਼, 18 ਦੀ ਮੌਤ, 930 ਸੜਕਾਂ ਬੰਦ, ਸੈਂਕੜੇ...

ਨਵੀਂ ਦਿੱਲੀ—ਹਿਮਚਾਲ ਪ੍ਰਦੇਸ਼ ਵਿਚ ਪਿਛਲੇ 12 ਘੰਟਿਆਂ ਤੋਂ ਜਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ। ਸੂਬਾਈ ਮੁੱਖ ਦਫਤਰ ਤੋਂ ਮਿਲੀ ਸੂਚਨਾ ਅਨੁਸਾਰ ਸੋਲਨ ਜ਼ਿਲੇ ਵਿਚ...

ਮੋਰਨੀ ਗੈਂਗਰੇਪ ਵਿਚ ਐੱਸ. ਆਈ. ਟੀ. ਦਾ ਜਵਾਬ ਪੇਸ਼, 9 ਹੋਰ ਗ੍ਰਿਫਤਾਰੀਆਂ ਹੋਈਆਂ

ਹਰਿਆਣਾ— ਮੋਰਨੀ ਗੈਂਗਰੇਪ ਮਾਮਲੇ 'ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਹਰਿਆਣਾ ਸਰਕਾਰ ਤੋਂ ਮੰਗੇ ਜਵਾਬ 'ਤੇ ਸੋਮਵਾਰ ਨੂੰ ਸਰਕਾਰ ਨੇ ਐੱਸ. ਆਈ. ਟੀ....

ਰਾਜਪਾਲ ਬਲਰਾਮ ਜੀ ਟੰਡਨ ਦਾ ਦਿਹਾਂਤ, ਪ੍ਰਦੇਸ਼ ‘ਚ 7 ਦਿਨ ਦਾ ਰਾਜ ਸੋਗ

ਰਾਏਪੁਰ— ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਬਲਰਾਮ ਜੀ ਟੰਡਨ ਰਾਜ ਭਵਨ...

ਮੁੱਖ ਸਕੱਤਰ ਕੁੱਟਮਾਰ ਕੇਸ: ਕੇਜਰੀਵਾਲ ਦੇ ਕਰੀਬੀ ਨੇ ਖਾਰਜ ਕੀਤਾ ਪੁਲਸ ਦਾ ਦਾਅਵਾ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਕੇਸ 'ਚ ਚਾਰਜਸ਼ੀਟ ਦੇ ਬਾਅਦ ਹੁਣ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਮੁੱਖਮੰਤਰੀ...

ਮੁੱਖ ਸਕੱਤਰ ਕੁੱਟਮਾਰ ਮਾਮਲਾ: ਕੇਜਰੀਵਾਲ ਅਤੇ ਸਿਸੋਦੀਆ ਖਿਲਾਫ ਪੁਲਸ ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ— ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਅੱਜ ਪਟਿਆਲਾ ਹਾਊਸ ਕੋਰਟ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ...

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ...

ਨਵੀਂ ਦਿੱਲੀ— ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਕਈ ਸੂਬੇ ਪ੍ਰਭਾਵਿਤ ਹੋਏ ਹਨ। ਇਸ ਦੀ ਵਜ੍ਹਾ ਨਾਲ ਜਿਥੇ ਆਮ ਜਨਜੀਵਨ ਠੱਪ ਹੋਇਆ, ਉਥੇ ਜਾਨ ਮਾਲ...

ਦਿੱਲੀ: JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ‘ਤੇ ਫਾਇਰਿੰਗ, ਹਮਲਾਵਰ ਫਰਾਰ

ਨਵੀਂ ਦਿੱਲੀ— ਦਿੱਲੀ 'ਚ ਕੰਸਟੀਟਿਊਸ਼ਨ ਕਲੱਬ ਦੇ ਬਾਹਰ ਜੇ.ਐੱਨ.ਯੂ.ਵਿਦਿਆਰਥੀ ਉਮਰ ਖਾਲਿਦ 'ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ 'ਚ ਖਾਲਿਦ ਨੂੰ ਕੋਈ ਸੱਟ ਨਹੀਂ ਲੱਗੀ ਹੈ।...

ਪਟਨਾ ਸ਼ੈਲਟਰ ਹੋਮ ਕੇਸ: ਲੜਕੀਆਂ ਦੀ ਮੌਤ ਦੇ ਬਾਅਦ ਸਕੱਤਰ ਸਮੇਤ ਦੋ ਗ੍ਰਿਫਤਾਰ

ਬਿਹਾਰ— ਪਟਨਾ ਦੇ ਸ਼ੈਲਟਰ ਹੋਮ 'ਚ ਹੋਈ ਦੋ ਲੜਕੀਆਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਚਾਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਸ਼ੈਲਟਰ...