ਮੁੱਖ ਖਬਰਾਂ

ਮੁੱਖ ਖਬਰਾਂ

ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਦਾ ਉਦਘਾਟਨ

ਬਠਿੰਡਾ : ਇੱਕ ਅਨੋਖੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ) ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੈਨੇਟਰੀ ਨੈਪਕਿਨ ਵੈਂਡਿੰਗ...

ਪਾਕਿਸਤਾਨ: ਪਾਰਕ ਦੇ ਬਾਹਰ ਬੰਬ ਧਮਾਕੇ, 65 ਲੋਕਾਂ ਦੀ ਮੌਤ, 200 ਜ਼ਖਮੀ

ਲਾਹੌਰ : ਪਾਕਿਸਤਾਨ ਦੇ ਪੂਰਬੀ ਲਾਹੌਰ ਸ਼ਹਿਰ  'ਚ ਪਾਰਕ ਦੇ ਬਾਹਰ ਹੋਏਬੰਬ ਧਮਾਕੇ 'ਚ 65 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ...

6 ਵਿਕਟਾਂ ਨਾਲ ਭਾਰਤੀ ਟੀਮ ਦੀ ਜਿੱਤ

ਮੋਹਾਲੀ : ਮੋਹਾਲੀਦੇਮੈਦਾਨ 'ਚਟੀ-20 ਵਿਸ਼ਵਕੱਪ 'ਚਭਾਰਤੀਟੀਮਨੇ 6 ਵਿਕਟਾਂ ਨਾਲ ਮੈਚਜਿੱਤਲਿਆ। ਆਸਟ੍ਰੇਲੀਆਨੇਟਾਸਜਿੱਤਕੇਪਹਿਲਾਂਬੱਲੇਬਾਜ਼ੀਕਰਨਦਾਫੈਸਲਾਲਿਆਅਤੇ 6 ਵਿਕਟਾਂਦੇਨੁਕਸਾਨ 'ਤੇ ਤੈਅ 20 ਓਵਰਾਂ 'ਚ 160 ਦੌੜਾਂਬਣਾਈਆਂ। ਟੀਚੇਦਾਪਿੱਛਾਕਰਨਭਾਰਤੀਟੀਮਨੇ 4 ਵਿਕਟਾਂਦੇਨੁਕਸਾਨ 'ਤੇ...

ਕੇਜਰੀਵਾਲ ਸਰਕਾਰ ਨੇ ਪੇਸ਼ ਕੀਤਾ ਬਜਟ, ਸਸਤੀਆਂ ਹੋਣਗੀਆਂ ਇਹ ਚੀਜ਼ਾਂ

ਨਵੀਂ ਦਿੱਲੀ :  ਕੇਜਰੀਵਾਲ ਸਰਕਾਰ ਨੇ ਅੱਜ ਦੂਜਾ ਬਜਟ ਬਿੱਲ ਪੇਸ਼ ਕੀਤਾ। ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਵੈਟ ਦੀਆਂ ਦਰਾਂ 'ਚ ਕਟੌਤੀ ਕੀਤੀ ਹੈ,...

ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਦੇਸ਼ ਲਈ ਮਾਰਗ ਦਰਸ਼ਕ ਸਿੱਧ ਹੋਈਆਂ: ਮਜੀਠੀਆ

ਅੰਮ੍ਰਿਤਸਰ, 28 ਮਾਰਚ: ਮਾਲਤੇਲੋਕਸੰਪਰਕਮੰਤਰੀਸ.  ਬਿਕਰਮਸਿੰਘਮਜੀਠੀਆਨੇਕਿਹਾਹੈਕਿਪੰਜਾਬਸਰਕਾਰਵੱਲੋਂਮੁੱਖਮੰਤਰੀਸ. ਪਰਕਾਸ਼ਸਿੰਘਬਾਦਲਦੀਅਗਵਾਈਹੇਠਸ਼ੁਰੂਕੀਤੀਆਂਗਈਆਂਲੋਕਭਲਾਈਸਕੀਮਾਂਕੇਂਦਰਅਤੇਹੋਰਨਾਂਸੂਬਿਆਂਲਈਮਾਰਗਦਰਸ਼ਕਸਿੱਧਹੋਰਹੀਆਂਹਨਅਤੇਆਮਲੋਕਾਂਨੂੰਇੰਨਾਂਦਾਵੱਧਤੋਂਵੱਧਲਾਭਲੈਣਾਚਾਹੀਦਾਹੈ। ਸ. ਮਜੀਠੀਆ ਅੱਜ ਪਿੰਡ ਨਵਾਂ ਤਨੇਲ, ਕਲੇਰ ਬਾਲਾ ਪਾਈ, ਕਲੇਰ ਬਾਲਾ ਦੇ ਵਿਕਾਸ ਕਾਰਜਾਂ ਲਈ 95 ਲੱਖ ਰੁਪਏ...

ਆਸਾ ਰਾਮ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ, ਬਲਾਤਕਾਰ ਮਾਮਲੇ ”ਚ ਹੋਇਆ ਦੋਸ਼ ਗਠਨ

ਅਹਿਮਦਾਬਾਦ :  ਗੁਜਰਾਤ 'ਚ ਗਾਂਧੀਨਗਰ ਦੀ ਇਕ ਸਥਾਨਕ ਅਦਾਲਤ 'ਚ ਸੋਮਵਾਰ ਨੂੰ ਵਿਵਾਦਪੂਰਨ ਧਰਮ ਗੁਰੂ ਆਸਾ ਰਾਮ ਬਾਪੂ ਦੇ ਖਿਲਾਫ ਬਲਾਤਕਾਰ ਅਤੇ ਯੌਨ ਸ਼ੋਸ਼ਣ...

ਆਮ ਆਦਮੀ ਪਾਰਟੀ ਨੇ ਡਿਨਰ ਪਾਲਿਸੀ ਦੇ ਨਾਂ ਤੇ ਮਚਾਈ ਲੁੱਟ: ਹਰਸਿਮਰਤ

ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਡਿਨਰ ਪਾਲਿਸੀ ਦੇ ਨਾਂ ਤੇ ਸੂਬੇ...

ਬਹਿਬਲ ਕਲਾਂ ਗੋਲੀਕਾਂਡ: ਜਸਟਿਸ ਕਾਟਜੂ ਵਲੋਂ ਜਾਰੀ ਕੀਤੀ ਰਿਪੋਰਟ ”ਚ ਪੁਲਸ ਦੋਸ਼ੀ ਕਰਾਰ

ਚੰਡੀਗੜ੍ਹ  : ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ 14 ਅਕਤੂਬਰ ਨੂੰ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ...

ਜੰਮੂ ”ਚ ਬਰਫ ਦੀ ਲਪੇਟ ”ਚ ਆਏ ਦੋ ਲੋਕਾਂ ਦੀ ਮੌਤ

ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਬਰਫ ਦੀ ਲਪੇਟ ਵਿਚ ਆਏ ਦੋ ਲੋਕਾਂ ਦੀ ਐਤਵਾਰ ਨੂੰ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ...

ਹੁਣ 87 ਪੰਜਾਬੀ ਭਰਾਵਾਂ ਦੀ ਰਿਹਾਈ ਲਈ ਲੜੇਗੀ ਦਲਬੀਰ ਕੌਰ

ਜਲੰਧਰ : ਪਾਕਿਸਤਾਨ ਦੀ ਜੇਲ ਵਿਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਹੁਣ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ 87...