ਮੁੱਖ ਖਬਰਾਂ

ਮੁੱਖ ਖਬਰਾਂ

ਆਪਣੀ ਹਮਦਰਦੀ ਪਾਕਿਸਤਾਨੀਆਂ ਲਈ ਬਚਾਅ ਕੇ ਰੱਖਣ ਕੈਪਟਨ : ਬਰਾੜ

ਜਲੰਧਰ —ਜਨਹਿੱਤ ਮੁਹਿੰਮ ਦੇ ਪ੍ਰਮੁੱਖ ਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਈਮਾਨਦਾਰੀ ‘ਤੇ ਸਿੱਧਾ ਹਮਲਾ ਕਰਕੇ ਦੋਸਤਾਂ...

ਸੋਸ਼ਲ ਮੀਡੀਆ ‘ਤੇ ਅੱਤਵਾਦੀ ਭਰਤੀ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਦਾ ਵੱਡਾ ਕਦਮ

ਨਵੀਂ ਦਿੱਲੀ : ਆਈ. ਐੱਸ. ਆਈ. ਐੱਸ. ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਜ਼ਰੀਏ ਕਸ਼ਮੀਰ ਘਾਟੀ ‘ਚ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਵਾਲਿਆਂ ‘ਤੇ ਸ਼ਿੰਕਜਾ ਕੱਸਣ...

ਅਸੈਂਬਲੀ ਘੇਰਨ ਨਿਕਲੇ ਯੂਥ ਕਾਂਗਰਸੀਆਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਵਾਛੜਾਂ

ਚੰਡੀਗੜ੍ਹ :  ਪੰਜਾਬ ਅਸੈਂਬਲੀ ਸੈਸ਼ਨ ਦੇ ਪਹਿਲੇ ਹੀ ਦਿਨ ਅੱਜ ਪ੍ਰਦੇਸ਼ ਯੂਥ ਕਾਂਗਰਸ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ‘ਚ...

ਪਾਕਿਸਤਾਨ ਨੇ ਗੁਜਰਾਤ ਤੱਟ ‘ਤੇ 6 ਮਛੇਰੇ ਫੜੇ

ਅਹਿਮਦਾਬਾਦ :  ਪਾਕਿਸਤਾਨ ਸਮੁੰਦਰੀ ਸੁੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੱਛ ਜ਼ਿਲ੍ਹੇ ‘ਚ ਜਾਖਟ ਤੱਟ ‘ਤੇ ਅਰਬ ਸਾਗਰ ‘ਚ 6 ਭਾਰਤੀ ਮਛੇਰਿਆਂ ਨੂੰ ਫੱੜ ਕੇ...

ਕਾਂਗਰਸ ‘ਚ ਖਲਨਾਇਕ ਨਹੀਂ, ਨਾਇਕ ਦੀ ਭੂਮਿਕਾ ਕਰ ਰਿਹਾ ਹਾਂ ਅਦਾ : ਹੰਸ ਰਾਜ...

ਜਲੰਧਰ – ਸੂਬਾ ਕਾਂਗਰਸ ਦੇ ਉਪ ਪ੍ਰਧਾਨ ਹੰਸ ਰਾਜ ਹੰਸ ਨੇ ਕਿਹਾ ਕਿ ਦਲਿਤ ਸਿਆਸਤ ‘ਤੇ 2-3 ਪਰਿਵਾਰਾਂ ਨੇ ਹੀ ਕਬਜ਼ਾ ਕੀਤਾ ਹੋਇਆ ਹੈ...

ਗੁਆਂਢ ਦਾ ਇਕ ਦੇਸ਼ ਪੈਦਾ ਕਰ ਰਿਹੈ ਅੱਤਵਾਦ : ਮੋਦੀ

ਵੀਏਨਤੀਏਨ  : ਪਾਕਿਸਤਾਨ ‘ਤੇ ਨਵੇਂ ਸਿਰਿਓਂ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਗੁਆਂਢ ‘ਚ ਇਕ ਦੇਸ਼ ਹੈ ਜੋ ਅੱਤਵਾਦ...

ਪੰਜਾਬ ਸਰਕਾਰ ਨੇ 500 ਦੇ ਕਰੀਬ ਕਿਸਾਨ ਜੇਲ੍ਹੀ ਡੱਕੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਰਜ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਚੋਂ ਕਰੀਬ 500 ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਸੱਤ ਕਿਸਾਨ ਜੱਥੇਬੰਦੀਆਂ...

ਬੇਟੀਆਂ ਨੂੰ ਮੁੱਹਈਆ ਕਰਵਾਏ ਜਾਣ ਲੋੜੀਂਦੇ ਮੌਕੇ : ਰਾਜਪਾਲ

ਜੈਪੁਰ : ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਵੀਰਵਾਰ ਨੂੰ ਕਿਹਾ ਹੈ ਕਿ ਬੇਟੀਆਂ ਨੂੰ ਅੱਗੇ ਵਧਣ ਦੇ ਮੌਕੇ ਮੁੱਹਈਆ ਕਰਵਾਏ ਜਾਣੇ ਚਾਹੀਦੇ ਹਨ...

ਪੱਤਰਕਾਰਾਂ ਉੱਪਰ ਵਹਿਸ਼ੀ ਲਾਠੀਚਾਰਜ ਨਿਹਾਇਤ ਨਿੰਦਣਯੋਗ – ਜਮਹੂਰੀ ਅਧਿਕਾਰ ਸਭਾ

ਚੰਡੀਗੜ੍ਹ: ਪ੍ਰੈਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਬੂਟਾ ਸਿੰਘ ਨੇ...

ਡੇਂਗੂ ਦਾ ਕਹਿਰ ਜਾਰੀ, ਹੋਈ ਇਕ ਹੋਰ ਮੌਤ, ਡਾਕਟਰਾਂ ‘ਤੇ ਲੱਗਾ ਲਾਪਰਵਾਹੀ ਦਾ ਦੋਸ਼

ਨਵੀਂ ਦਿੱਲੀ :  ਰਾਜਧਾਨੀ ਦਿੱਲੀ ‘ਚ ਡੇਂਗੂ ਦਾ ਕਹਿਰ ਜਾਨਲੇਵਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਚ ਸੇਂਟ ਸਟੀਫੇਂਸ਼ ਹਸਪਤਾਲ ‘ਚ ਇਕ ਔਰਤ ਨੇ...