ਮੁੱਖ ਖਬਰਾਂ

ਮੁੱਖ ਖਬਰਾਂ

ਬਿਸ਼ਕੇਕ ‘ਚ ਹੋ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲਵੇਗੀ ਸੁਸ਼ਮਾ ਸਵਰਾਜ

ਨਵੀਂ ਦਿੱਲੀ — ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ ਗਣਰਾਜ ਦੀ ਰਾਜਧਾਨੀ ਬਿਸ਼ਕੇਕ ਵਿਚ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ....

ਸੁਖਪਾਲ ਖਹਿਰਾ ਨੇ ਕਾਂਗਰਸ ਦੀ ਜਿੱਤ ਦਾ ਕੀਤਾ ਦਾਅਵਾ

ਬਠਿੰਡਾ : ਬਠਿੰਡਾ ਤੋਂ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਆਪਣੀ ਅਤੇ ਹਰਸਿਮਰਤ ਦੀ ਹਾਰ ਨਜ਼ਰ ਆ ਰਹੀ ਹੈ। ਖਹਿਰਾ ਮੁਤਾਬਕ ਕਾਂਗਰਸ ਪਾਰਟੀ...

ਮਦਰਾਸ ਹਾਈ ਕੋਰਟ ਨੇ ਗੋਡਸੇ ‘ਤੇ ਟਿੱਪਣੀ ਨੂੰ ਲੈ ਕੇ ਕਮਲ ਹਾਸਨ ਨੂੰ ਦਿੱਤੀ...

ਮਦੁਰੈ— ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ 'ਹਿੰਦੂ ਅੱਤਵਾਦੀ' ਸੰਬੰਧੀ ਵਿਵਾਦਪੂਰਨ ਬਿਆਨ ਦੇ ਮਾਮਲੇ 'ਚ ਮਕੱਲ ਨਿਧੀ ਮਯੱਮ (ਐੱਨ.ਐੱਨ.ਐੱਮ.) ਦੇ ਸੰਸਥਾਪਕ ਕਮਲ ਹਾਸਨ...

ਕਾਊਂਟਿੰਗ ਸੈਂਟਰਾਂ ‘ਤੇ ਥ੍ਰੀ ਲੇਅਰ ਸਿਕਿਊਰਟੀ ਦਾ ਪ੍ਰਬੰਧ : ਡਿਪਟੀ ਕਮਿਸ਼ਨਰ

ਫਿਰੋਜ਼ਪੁਰ - ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਧਿਕਾਰੀ ਚੰਦਰ ਗੈਂਦ ਵਲੋਂ ਅੱਜ ਦੇਵਰਾਜ ਕਾਲਜ ਸਥਿਤ ਕਾਊਂਟਿੰਗ ਸੈਂਟਰ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ...

ਵੋਟਾਂ ਦੀ ਗਿਣਤੀ ਦੀ ਨਿਰਪੱਖਤਾ ਲਈ ਵਿਸ਼ੇਸ਼ ਇੰਤਜ਼ਾਮ ਕਰੇ ਚੋਣ ਕਮਿਸ਼ਨ : ਭਾਜਪਾ

ਨਵੀਂ ਦਿੱਲੀ— ਚੋਣਾਂ ਤੋਂ ਬਾਅਦ ਸਰਵੇਖਣਾਂ 'ਚ ਸਪੱਸ਼ਟ ਬਹੁਮਤ ਮਿਲਣ ਦੇ ਅਨੁਮਾਨਾਂ ਨਾਲ ਉਤਸ਼ਾਹਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿਰੋਧੀ ਦਲਾਂ ਦੇ ਸ਼ਾਸਨ ਵਾਲੇ...

ਅਮਿਤ ਸ਼ਾਹ ਨੇ ਐੱਨ.ਡੀ.ਏ. ਨੇਤਾਵਾਂ ਦੀ ਬੁਲਾਈ ਬੈਠਕ, ਕੀਤਾ ਡਿਨਰ ਦਾ ਆਯੋਜਨ

ਨਵੀਂ ਦਿੱਲੀ— ਐਗਜਿਟ ਪੋਲ ਦੇ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਕੇਂਦਰ ਦੀ ਸੱਤਾ 'ਤੇ ਇਕ ਵਾਰ ਫਿਰ ਕਾਬਜ਼ ਹੋਣ ਜਾ ਰਹੀ ਹੈ। ਅੰਕੜੇ...

ਨਾਇਡੂ ਨੇ EC ਨੂੰ ਲਿਖੀ ਚਿੱਠੀ, ਕਿਹਾ- ਮੋਦੀ ਦੇ ਕੇਦਾਰਨਾਥ, ਬਦਰੀਨਾਥ ਦੌਰੇ ਦਾ ਪ੍ਰਸਾਰਣ...

ਨਵੀਂ ਦਿੱਲੀ — ਤੇਦੇਪਾ ਮੁਖੀ ਅਤੇ ਵਿਰੋਧੀ ਧਿਰ ਦੇ ਨੇਤਾ ਐੱਨ. ਚੰਦਰਬਾਬੂ ਨਾਇਡੂ ਨੇ ਐਤਵਾਰ ਨੂੰ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ...

ਪੰਜਾਬ ‘ਚ ਵੋਟਿੰਗ ਪ੍ਰਕਿਰਿਆ ਖਤਮ, 6 ਵਜੇ ਤੱਕ ਪਈਆਂ 58.81 ਫੀਸਦੀ ਵੋਟਾਂ

ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਪੂਰਾ ਹੋ ਚੁੱਕਾ ਹੈ। ਸੂਬੇ 'ਚ 6 ਵਜੇ ਤੱਕ 58.81 ਫੀਸਦੀ...

ਲੋਕ ਸਭਾ ਚੋਣਾਂ : 7ਵੇਂ ਗੇੜ ‘ਚ ਵੀ ਬੰਗਾਲ ‘ਚ ਹਿੰਸਾ, ਵਰਕਰਾਂ ਵਿਚਾਲੇ ਕੁੱਟਮਾਰ

ਕੋਲਕਾਤਾ— ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀਆਂ ਵੋਟਾਂ ਦੌਰਾਨ ਪੱਛਮੀ ਬੰਗਾਲ ਵਿਚ ਇਕ ਵਾਰ ਫਿਰ ਹਿੰਸਾ ਦੇਖਣ ਨੂੰ ਮਿਲੀ ਹੈ। ਬੰਗਾਲ ਵਿਚ ਪਿਛਲੇ...

ਕਾਂਗਰਸ ਨੂੰ ਤੋੜਨ ਦੀ ਕੋਸ਼ਿਸ਼ ਰਿਹਾ ਹੈ ਸਿੱਧੂ : ਕੈਪਟਨ

ਪਟਿਆਲਾ : ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ। ਬਠਿੰਡਾ-ਪਟਿਆਲਾ...