ਮੁੱਖ ਖਬਰਾਂ

ਮੁੱਖ ਖਬਰਾਂ

ਕਾਂਗਰਸ ਦੀ ਬਰਖਾ ਸਿੰਘ ਭਾਜਪਾ ‘ਚ ਹੋਈ ਸ਼ਾਮਿਲ

ਨਵੀਂ ਦਿੱਲੀ : ਦਿੱਲੀ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਬਰਖਾ ਸਿੰਘ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ| ਦੱਸਣਯੋਗ ਹੈ ਕਿ ਕਾਂਗਰਸ ਨੇ ਕੱਲ੍ਹ...

ਪੰਜਾਬ ਭਾਜਪਾ ਨੇ ਬਣਾਈ ਅਨੁਸ਼ਾਸਨ ਕਮੇਟੀ

ਚੰਡੀਗੜ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਸੂਬੇ ਦੀ 5 ਮੈਂਬਰੀ ਅਨੁਸ਼ਾਸਨ ਕਮੇਟੀ ਦਾ ਐਲਾਨ ਕੀਤਾ। ਇਹ ਪੰਜ ਮੈਂਬਰ ਹਨ...

ਸੁਲੱਖਣ ਸਿੰਘ ਨੇ ਉਤਰ ਪ੍ਰਦੇਸ਼ ਦੇ ਡੀ.ਜੀ.ਪੀ ਵਜੋਂ ਅਹੁਦਾ ਸੰਭਾਲਿਆ

ਲਖਨਊ: ਸੁਲੱਖਣ ਸਿੰਘ ਨੂੰ ਉਤਰ ਪ੍ਰਦੇਸ਼ ਦਾ ਨਵਾਂ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਗਿਆ ਹੈ| ਉਨ੍ਹਾਂ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ|

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਲੜਕੀਆਂ ਨੇ ਮਾਰੀ...

ਚੰਡੀਗੜ੍ਹ/ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ| ਐਲਾਨੇ ਗਏ ਨਤੀਜਿਆਂ ਵਿਚ ਲੜਕੀਆਂ ਨੇ ਇਕ ਵਾਰ...

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚੇ

ਨਵੀਂ ਦਿੱਲੀ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਭਾਰਤ ਪਹੁੰਚੇ| ਹਰਜੀਤ ਸਿੰਘ ਸੱਜਣ 7 ਦਿਨਾਂ ਭਾਰਤ ਦੌਰੇ 'ਤੇ ਆਏ ਹਨ| ਉਨ੍ਹਾਂ...

ਜਦੋਂ 4 ਸਾਲਾ ਬੱਚੀ ਲਈ ਰੁਕ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ

ਸੂਰਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਅੱਜ ਇਕ 4 ਸਾਲਾ ਛੋਟੀ ਬੱਚੀ ਲਈ ਰੁਕ ਗਿਆ| ਪ੍ਰਧਾਨ ਮੰਤਰੀ ਅੱਜ ਸੂਰਤ ਵਿਖੇ ਜਾ ਰਹੇ...

ਸੱਜਣ ਦੇ ਮਾਮਲੇ ‘ਚ ਛੋਟੀ ਰਾਜਨੀਤੀ ਨਾ ਕਰਨ ਸਿਆਸੀ ਤੇ ਧਾਰਮਿਕ ਜਥੇਬੰਦੀਆਂ : ਪੰਜਾਬ...

ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਕਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਪੱਖ 'ਚ ਖਡ਼੍ਹੇ ਹੋ ਰਹੇ ਅਨਸਰਾਂ ਦੀ ਨਿੰਦਾ ਕਰਦਿਆਂ, ਸਪੱਸ਼ਟ ਕੀਤਾ ਹੈ...

ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਲੰਡਨ : 9000 ਕਰੋੜ ਰੁਪਏ ਦੇ ਲੋਨ ਡਿਫਾਲਟਰ ਮਾਮਲੇ ਵਿਚ ਪ੍ਰਸਿੱਧ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਇੰਗਲੈਂਡ ਦੀ ਰਾਜਧਾਨੀ ਵਿਚ ਗ੍ਰਿਫਤਾਰ ਕਰ ਲਿਆ ਗਿਆ...

ਵਾਲ-ਵਾਲ ਬਚੇ ਕਰਨਾਟਕ ਦੇ ਮੁੱਖ ਮੰਤਰੀ, ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ : ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਅੱਜ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੇ ਹੈਲੀਕਾਪਟਰ ਨਾਲ ਇਕ ਪੰਛੀ ਟਕਰਾ ਗਿਆ| ਇਸ...

ਰਵੀਬੀਰ ਸਿੰਘ ਗਰੇਵਾਲ ਬਣੇ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ

ਚੰਡੀਗੜ੍ਹ  : ਰਵੀਬੀਰ ਸਿੰਘ ਗਰੇਵਾਲ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ ਬਣ ਗਏ ਹਨ| ਚੰਡੀਗੜ੍ਹ ਗੌਲਫ ਕਲੱਬ ਲਈ ਕੱਲ੍ਹ 62 ਫੀਸਦੀ ਵੋਟਿੰਗ ਹੋਈ ਸੀ, ਜਿਸ...