ਤੁਹਾਡੀ ਸਿਹਤ

ਤੁਹਾਡੀ ਸਿਹਤ

ਉਹ ਗੱਲਾਂ ਜੋ ਤੁਹਾਡਾ ਜਿਮ ਟ੍ਰੇਨਰ ਨਹੀਂ ਦੱਸੇਗਾ!

ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਦੇਖਣ 'ਚ ਆਇਆ ਹੈ ਕਿ ਜਿਮ ਜਾਣ ਵਾਲੇ ਲੋਕਾਂ 'ਚ ਆਲਸ ਵਧੇਰੇ ਦੇਖਣ...

ਜ਼ਿੰਕ ਦੇ ਮਹੱਤਵਪੂਰਨ ਸਰੋਤ

ਆਇਰਨ ਤੋਂ ਬਾਅਦ ਜਿੰਕ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ 'ਚ ਭਰਪੂਰ ਮਾਤਰਾ 'ਚ ਪਾਇਆ ਜਾਣ ਵਾਲਾ ਖਣਿਜ ਹੈ। ਇਹ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ, ਪ੍ਰੋਟੀਨ ਦੇ...

ਮਾਸਾਹਾਰੀ ਖਾਣਾ ਤੁਹਾਨੂੰ ਹਰ ਪੱਖੋਂ ਕਰਦਾ ਬੀਮਾਰ!

ਖੋਜਾਂ ਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਦੀ ਉਮਰ ਸ਼ਾਕਾਹਾਰੀਆਂ ਤੋਂ ਘੱਟ ਹੁੰਦੀ ਹੈ ਕਿਉਂਕਿ ਸ਼ਾਕਾਹਾਰੀ ਲੋਕ ਵਧੇਰੇ...

ਸ਼ੂਗਰ ਦੇ ਮਰੀਜ਼ ਲਈ ਸਿਹਤਮੰਦ ਡਾਇਟ ਪਲੈਨ

ਰਮਜ਼ਾਨ ਦੇ ਦਿਨਾਂ 'ਚ ਬਹੁਤ ਸਾਰੇ ਲੋਕ ਰੋਜ਼ੇ ਰੱਖਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ 'ਤੇ ਪੈਂਦਾ ਹੈ। ਉਂਝ ਤਾਂ ਇੱਕ ਦਿਨ...

ਮਾਤਾ-ਪਿਤਾ ਦੀ ਉਮਰ ‘ਚ ਫ਼ਰਕ ਬਣ ਸਕਦੈ ਬੱਚਿਆਂ ‘ਚ ਔਟਿਜ਼ਮ ਦਾ ਕਾਰਨ

ਹੁਣ ਤੱਕ ਦੇ ਸਭ ਤੋਂ ਵੱਡੇ ਬਹੁ-ਰਾਸ਼ਟਰੀ ਸਰਵੇਖਣ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਪਣੇ ਤੋਂ 10 ਸਾਲ ਜਾਂ ਇਸ ਤੋਂ...

ਨਾਮਰਦੀ ਦਾ ਕਾਰਨ ਕੇਵਲ ਵਧਦੀ ਉਮਰ ਨਹੀਂ!

ਬਹੁਤੇ ਮਰਦ ਆਪਣੀ ਨਾਮਰਦੀ ਜਾਂ ਇਰੈਕਟਾਇਲ ਡਿਸਫ਼ੰਕਸ਼ਨ ਬਾਰੇ ਖੁਲ੍ਹ ਕੇ ਗੱਲ ਕਰਨ ਤੋਂ ਝਿਝਕਦੇ ਰਹਿੰਦੇ ਹਨ, ਪਰ ਜਦੋਂ ਕੋਈ ਮਰਦ ਆਪਣੀ ਪਤਨੀ ਜਾਂ ਪਾਰਟਨਰ...

ਬੱਚਿਆਂ ਨੂੰ ਇਨ੍ਹਾਂ ਆਦਤਾਂ ਤੋਂ ਬਚਾਓ!

ਮੌਕਾ ਮਿਲਦਿਆਂ ਹੀ ਮੋਬਾਈਲ ਫ਼ੋਨ 'ਤੇ ਗੇਮ ਖੇਡਣਾ ਜਾਂ ਵੀਡੀਓ ਦੇਖਣਾ, ਟੀ. ਵੀ. 'ਤੇ ਆਪਣੇ ਮਨਪਸੰਦ ਚੈਨਲ ਨੂੰ ਘੰਟਿਆਂਬੱਧੀ ਦੇਖਣਾ, ਇਹ ਨਾ ਸਿਰਫ਼ ਬੱਚਿਆਂ,...

ਚੀਕੂ ਖਾਣ ਫ਼ਾਇਦੇ

ਚੀਕੂ ਇੱਕ ਅਜਿਹਾ ਫ਼ਲ ਹੈ ਜਿਹੜਾ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਭੋਜਨ ਤੋਂ ਬਾਅਦ ਜੇਕਰ ਚੀਕੂ ਦੀ ਵਰਤੋਂ ਕੀਤੀ ਜਾਵੇ ਤਾਂ...

ਬਾਰਿਸ਼ ‘ਚ ਸ਼ਹਿਦ ਹੁੰਦੈ ਲਾਹਵੇਂਦ!

ਬਾਰਿਸ਼ ਦਾ ਮੌਸਮ ਹਰ ਇਕ ਦਾ ਪਸੰਦੀਦਾ ਮੌਸਮ ਹੈ ਅਤੇ ਜਿਸ ਦਾ ਸਾਰੇ ਪੂਰਾ ਮਜ਼ਾ ਵੀ ਲੈਂਦੇ ਹਨ ਪਰ ਜੇਕਰ ਅਚਾਨਕ ਹੀ ਅਸੀਂ ਕਦੇ...

ਮਹੁਕਿਆਂ ਤੋਂ ਛੁਟਕਾਰਾ ਦੇ ਘਰੇਲੂ ਨੁਸਖ਼ੇ

ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚਮੜੀ ਦੀ ਸਮੱਸਿਆਵਾਂ ਹੋ ਸਕਦੀਆਂ ਹਨ, ਇਨ੍ਹਾਂ 'ਚੋਂ ਕਈ ਵਾਰ ਤਾਂ ਇਹ ਸਮੱਸਿਆਵਾਂ ਗੰਭੀਰ ਹੁੰਦੀਆਂ ਹਨ ਅਤੇ...