ਕੋਹਲੀ ਤੇ ਭਾਰਤ ICC ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

ਕੋਲਕਾਤਾ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ICC ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਭਾਰਤੀ ਟੀਮ ਵੀ ਰੈਂਕਿੰਗ...

T-20 ‘ਚ ਧੋਨੀ ਨੂੰ ਹਾਰ ਦਾ ਹੋਇਆ ਵੱਡਾ ਨੁਕਸਾਨ, ਕੋਹਲੀ ਬਣੇ ਕਪਤਾਨ

ਕੋਲਕਾਤਾ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਆਈ.ਸੀ.ਸੀ. ਵਿਸ਼ਵ ਟੀ-20 ਇਲੈਵਨ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ...

ਸ਼ਰਮਨਾਕ ਹਾਰ ਦੇ ਬਾਅਦ ਬੋਲੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ!

ਮੁੰਬਈ- ਭਾਰਤ ਅਤੇ ਵੈਸਟਇੰਡੀਜ਼ ਦੇ ਵਿਚ ਮੁੰਬਈ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਟੀ-20 ਸੈਮੀਫਾਈਨਲ ਮੁਕਾਬਲੇ 'ਚ ਵੈਸਟਇੰਡੀਜ਼ ਨੇ ਭਾਰਤ ਨੂੰ 7 ਵਿਕਟਾਂ ਤੋਂ ਹਰਾ...

ਭਾਰਤ ਟੀ-20 ਵਿਸ਼ਵ ਕੱਪ ਤੋਂ ਬਾਹਰ, ਵੈਸਟ ਇੰਡੀਜ਼ ਨੇ 7 ਵਿਕਟਾਂ ਨਾਲ ਦਰੜਿਆ

ਮੁੰਬਈ— ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਵੀਰਵਾਰ ਨੂੰ ਖੇਡਿਆ ਗਿਆ। ਮੈਚ 'ਚ ਵੈਸਟ ਇੰਡੀਜ਼ ਨੇ ਟਾਸ ਜਿੱਤ...

ਵਿਸ਼ਵ ਕੱਪ ਟੀ-20 ਸੈਮੀਫਾਈਨਲ: ਟਾੱਸ ਵੈਸਟ ਇੰਡੀਜ਼ ਦੇ ਪਾਲੇ ਵਿੱਚ, ਭਾਰਤ ਦੀ ਪਹਿਲ ਬੈਟਿੰਗ...

ਚੰਡੀਗੜ : ਵਿਸ਼ਵ ਕੱਪ ਟੀ-20 ਸੈਮੀਫਾਈਨਲ ਦਾ ਮੈਚ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ। ਸ਼ੁਰੂਆਦੀ ਦੌਰ ਵਿੱਚ ਟਾੱਸ ਵੈਸਟਇੰਡੀਜ਼ ਦੇ ਪਾਲੇ ਵਿੱਚ ਆਇਆ ਜਦਕਿ...

ਹਾਰਦਿਕ ਪਾਂਡੇ ਦੇ ਦਿਲ ‘ਚ ਵਸਦੀ ਹੈ ਇਹ ਖ਼ੂਬਸੂਰਤ ਮੌਡਲ!

ਨਵੀਂ ਦਿੱਲੀ :  ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਦੇ ਖਿਲਾਫ਼ ਭਾਰਤ ਦੀ ਜਿੱਤ ਤੋਂ ਹੀਰੋ ਬਣੇ ਹਾਰਦਿਕ ਪਾਂਡੇ ਹੁਣ ਇਕ ਹੋਰ...

ਕੋਹਲੀ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼: ਗਾਵਸਕਰ

ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਵਿਸ਼ਵ ਟੀ-20 ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ। ਇਸ ਤੋਂ ਠੀਕ ਬਾਅਦ...

6 ਵਿਕਟਾਂ ਨਾਲ ਭਾਰਤੀ ਟੀਮ ਦੀ ਜਿੱਤ

ਮੋਹਾਲੀ : ਮੋਹਾਲੀਦੇਮੈਦਾਨ 'ਚਟੀ-20 ਵਿਸ਼ਵਕੱਪ 'ਚਭਾਰਤੀਟੀਮਨੇ 6 ਵਿਕਟਾਂ ਨਾਲ ਮੈਚਜਿੱਤਲਿਆ। ਆਸਟ੍ਰੇਲੀਆਨੇਟਾਸਜਿੱਤਕੇਪਹਿਲਾਂਬੱਲੇਬਾਜ਼ੀਕਰਨਦਾਫੈਸਲਾਲਿਆਅਤੇ 6 ਵਿਕਟਾਂਦੇਨੁਕਸਾਨ 'ਤੇ ਤੈਅ 20 ਓਵਰਾਂ 'ਚ 160 ਦੌੜਾਂਬਣਾਈਆਂ। ਟੀਚੇਦਾਪਿੱਛਾਕਰਨਭਾਰਤੀਟੀਮਨੇ 4 ਵਿਕਟਾਂਦੇਨੁਕਸਾਨ 'ਤੇ...

ਟੀ-20 ਵਿਸ਼ਵ ਕੱਪ: ਆਸਟਰੇਲੀਆ ਨੇ ਪਾਕਿਸਤਾਨ ਨੂੰ 21 ਦੌੜਾਂ ਨਾਲ ਹਰਾਈਆ

ਮੋਹਾਲੀ/ਚੰਡੀਗੜ : ਆਸਟਰੇਲੀਆ ਨੇ ਪਾਕਿਸਤਾਨ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਟੀ-20 ਵਿਸ਼ਵ ਕੱਪ 'ਚ ਮੈਚ 'ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ...

ਵਿਰਾਟ ਦਾ ਬੱਲੇਬਾਜ਼ੀ ‘ਤੇ ਕੰਟਰੋਲ ਲਾਜਵਾਬ: ਚੈਪਲ

ਸਿਡਨੀ: ਪਾਕਿਸਤਾਨ ਦੇ ਖਿਲਾਫ਼ ਟਵੰਟੀ-20 ਵਿਸ਼ਵ ਕੱਪ ਮੁਕਾਬਲੇ 'ਚ ਮੈਚ ਦੇ ਦੌਰਾਨ ਜੇਤੂ ਪਾਰੀ ਖੇਡਣ ਵਾਲੇ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦੇ...