ਪਲੇਅਰ ਔਫ਼ ਦਾ ਮੈਚ ਹਾਸਿਲ ਕਰ ਵਿਰਾਟ ਨੇ ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ

ਮੈਲਬਰਨ - ਭਾਰਤੀ ਕਪਤਾਨ ਵਿਰਾਟ ਕੋਹਲੀ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਇੱਕ ਹੋਰ ਸ਼ਾਨਦਾਰ ਸੈਂਕੜੇ ਦੀ ਬਦੌਲਤ ਪਲੇਅਰ ਔਫ਼ ਦਾ ਮੈਚ, ਜਿਸ ਨੂੰ ਪਹਿਲਾਂ...

ਹਾਰਦਿਕ ਅਤੇ ਰਾਹੁਲ ਦੇ ਪੱਖ ‘ਚ ਨਿੱਤਰਿਆ ਸ਼੍ਰੀਸੰਥ

ਪਣਜੀ - ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਵਲੋਂ ਇੱਕ ਟੀ.ਵੀ. ਪ੍ਰੋਗਰਾਮ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਕਿਹਾ...

ਪੰਡਯਾ ਨੂੰ ਆਪਣੀ ਅਸ਼ਲੀਲ ਟਿੱਪਣੀ ਕਾਰਨ ਲੱਗਾ ਇੱਕ ਹੋਰ ਝਟਕਾ

ਦਾਦਰ - ਮੁੰਬਈ ਸ਼ਹਿਰ ਦੇ ਖਾਰ ਜੀਮਖ਼ਾਨਾ ਕਲੱਬ ਨੇ ਹਰਫ਼ਨਮੌਲਾ ਹਾਰਦਿਕ ਪੰਡਯਾ ਤੋਂ ਕਲੱਬ ਦੀ ਔਨਰੇਰੀ ਮੈਂਬਰਸ਼ਿਪ ਵਾਪਿਸ ਲੈ ਲਈ ਹੈ। ਇੱਕ ਟੀਵੀ ਸ਼ੋਅ...

ਰਾਇਡੂ ਦੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਹੋਵੇਗੀ ਜਾਂਚ

ਸਿਡਨੀ - ਆਸਟਰੇਲੀਆ ਖ਼ਿਲਾਫ਼ ਪਹਿਲੇ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ...

ਟੈੱਸਟ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ‘ਤੇ ਵਰ੍ਹਿਆ ਪੈਸਿਆਂ ਦਾ ਮੀਂਹ

ਨਵੀਂ ਦਿੱਲੀ - BCCI ਨੇ ਆਸਟਰੇਲੀਆਈ ਧਰਤੀ 'ਤੇ ਪਹਿਲੀ ਟੈੱਸਟ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਦੇ ਪਲੇਇੰਗ ਇਲੈਵਨ ਮੈਂਬਰਾਂ ਲਈ ਹਰੇਕ ਮੈਚ ਲਈ 15-15...

ਸੀਰੀਜ਼ ਜਿੱਤਣ ‘ਤੇ ਇਮਰਾਨ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਨੇ ਆਸਟਰੇਲੀਆ ਵਿੱਚ ਟੈੱਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣਨ 'ਤੇ...

ਵਿਸ਼ਵ ਟੈੱਸਟ ਰੈਂਕਿੰਗ ‘ਚ ਚਮਕੇ ਪੰਤ, ਲੰਬੀ ਛਲਾਂਗ ਲਾ ਕੇ ਧੋਨੀ ਨੂੰ ਪਛਾੜਿਆ

ਨਵੀਂ ਦਿੱਲੀ - ਚੇਤੇਸ਼ਵਰ ਪੁਜਾਰਾ ਆਸਟਰੇਲੀਆ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਦੇ ਦਮ 'ਤੇ ICC ਦੀ ਮੰਗਲਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ ਬੱਲੇਬਾਜ਼ਾਂ ਵਿੱਚ ਚੋਟੀ...

ਭਾਰਤ ਕੋਲ ਇਸ ਸਮੇਂ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਹਮਲਾ: ਪੇਨ

ਸਿਡਨੀ - ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਮੰਨਿਆ ਕਿ ਭਾਰਤ ਦਾ ਮੌਜੂਦਾ ਗੇਂਦਬਾਜ਼ੀ ਹਮਲਾ ਦੁਨੀਆ ਦਾ ਸਰਵਸ੍ਰੇਸ਼ਠ ਹਮਲਾ ਹੈ। ਪੇਨ ਨੇ ਮੈਚ ਤੋਂ ਬਾਅਦ...

2019 ‘ਚ ਵਿਰਾਟ ਸਾਹਮਣੇ ਹੈ ਵਰਲਡ ਕੱਪ ਜਿਤਾਉਣ ਦੀ ਵਿਰਾਟ ਚੁਣੌਤੀ

ਨਵੀਂ ਦਿੱਲੀ - ਕੌਮਾਂਤਰੀ ਕ੍ਰਿਕਟ 'ਚ ਦੌੜਾਂ ਅਤੇ ਸੈਂਕੜਿਆਂ ਦੀ ਝੜੀ ਲਾਉਣ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ 2018 ਸਾਲ ਬੇਹੱਦ ਸ਼ਾਨਦਾਰ...

ਭਾਰਤ ਦੀ ਟੈੱਸਟ ਚ ਬਾਦਸ਼ਾਹਤ ਬਰਕਰਾਰ

ਦੁਬਈ - ਭਾਰਤ ਨੇ ਆਸਟਰੇਲੀਆ ਨੂੰ ਮੈਲਬਰਨ ਦੇ ਤੀਜੇ ਟੈੱਸਟ ਕ੍ਰਿਕਟ ਮੈਚ 'ਚ 137 ਦੌੜਾਂ ਨਾਲ ਹਰਾ ਕੇ ICC ਟੈੱਸਟ ਟੀਮ ਰੈਂਕਿੰਗ 'ਚ ਆਪਣੇ...