ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਪਾਕਿਸਤਾਨੀ ਕਾਨੂੰਨ ਅਨੁਸਾਰ ਦਿੱਤੀ ਜਾਵੇਗੀ ਕੁਲਭੂਸ਼ਨ ਜਾਧਵ ਨੂੰ ਸਜ਼ਾ : ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਕੁਲਭੂਸ਼ਨ ਜਾਧਵ ਨੂੰ ਸਜ਼ਾ ਇਥੋਂ ਦੇ ਕਾਨੂੰਨ ਅਨੁਸਾਰ ਹੀ ਦਿੱਤੀ ਜਾਵੇਗੀ| ਦੱਸਣਯੋਗ ਹੈ ਕਿ ਇਸ ਤੋਂ...

ਕੈਪਟਨ ਅਮਰਿੰਦਰ ਨਾਲ ਮੁਲਾਕਾਤ ਨਹੀਂ ਕਰਨਗੇ ਕੈਨੇਡੀਅਨ ਪ੍ਰਧਾਨ ਮੰਤਰੀ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਲਕੇ 17 ਫਰਵਰੀ ਨੂੰ ਭਾਰਤ ਦੌਰੇ ਉਤੇ ਪਹੁੰਚ ਰਹੇ ਹਨ| ਆਪਣੇ ਭਾਰਤ ਦੌਰੇ ਦੌਰਾਨ ਜਸਟਿਨ ਟਰੂਡੋ...

ਨਵਾਜ਼ ਸ਼ਰੀਫ ਤੇ ਮਰੀਅਮ ਦੀ ਜਾਨ ਨੂੰ ਖਤਰਾ, ਕੈਦੀਆਂ ਨੇ ਕੀਤੀ ਨਾਅਰੇਬਾਜ਼ੀ

ਲਾਹੌਰ - ਰਾਵਲਪਿੰਡੀ ਦੀ ਹਾਈ ਸਕਿਓਰਿਟੀ ਵਾਲੀ ਆਦਿਆਲਾ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼...

ਬ੍ਰਿਟਿਸ਼ ਏਅਰ ਫੋਰਸ ਨੂੰ ਮਿਲੇ ਪਹਿਲੇ ਸਿੱਖ ਤੇ ਮੁਸਲਿਮ ‘ਧਾਰਮਿਕ ਗੁਰੂ’

ਲੰਡਨ — ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਗੁਰੂ (padres) ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਰੋਇਲ ਏਅਰ ਫੋਰਸ...

ਅਮਰੀਕਾ ਵਿਚ ਸਿੱਖ ਵਿਅਕਤੀ ’ਤੇ ਨਸਲੀ ਹਮਲਾ

ਵਾਸ਼ਿੰਗਟਨ – ਅਮਰੀਕਾ ਵਿਚ ਸਿੱਖ ਵਿਅਕਤੀ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇਥੇ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਭਾਰੀ...

ਕਾਬੁਲ ‘ਚ ਮਿਲਟਰੀ ਅਕੈਡਮੀ ‘ਤੇ ਅੱਤਵਾਦੀ ਹਮਲਾ, 15 ਕੈਡੇਟ ਜਵਾਨਾਂ ਦੀ ਮੌਤ

ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਮਿਲਟਰੀ ਅਕੈਡਮੀ ਉਤੇ ਅੱਜ ਹੋਏ ਅੱਤਵਾਦੀ ਹਮਲੇ ਵਿਚ 15 ਕੈਡੇਟ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ...

ਪਾਕਿਸਤਾਨ ‘ਚ ਫਹਿਰਾਇਆ ਗਿਆ ਭਾਰਤੀ ਝੰਡਾ, ਪੁਲਿਸ ਨੂੰ ਭਾਜੜਾਂ

ਗ੍ਰਿਫਤਾਰ ਕੀਤਾ ਗਿਆ ਵਿਅਕਤੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਪ੍ਰਸੰਸਕ ਲਾਹੌਰ : ਪਾਕਿਸਤਾਨ ਵਿਚ ਭਾਰਤੀ ਝੰਡਾ ਲਹਿਰਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਅਮਰੀਕਾ ‘ਚ ਸਿੱਖ ਬਜ਼ੁਰਗ ਉਤੇ ਹਮਲਾ

ਪੁਲਿਸ ਨੇ ਨਸਲੀ ਹਮਲੇ ਤੋਂ ਕੀਤਾ ਇਨਕਾਰ ਸੈਨ ਫਰਾਂਸਿਸਕੋ : ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ 70 ਸਾਲਾ ਬਜ਼ੁਰਗ ਸਿੱਖ ਵਿਅਕਤੀ 'ਤੇ ਲੁਟੇਰਿਆਂ ਨੇ ਹਮਲਾ ਕੀਤਾ...

ਅਮਰੀਕਾ ਦੀ ਭਾਰਤ ਨੂੰ ਧਮਕੀ, ਰੂਸ ਤੋਂ ਹਥਿਆਰ ਖਰੀਦੇ ਤਾਂ ਲੱਗਣੀਆਂ ਪਾਬੰਦੀਆਂ

ਵਾਸ਼ਿੰਗਟਨ — ਪਹਿਲਾਂ ਈਰਾਨ ਤੋਂ ਤੇਲ ਅਤੇ ਹੁਣ ਰੂਸ ਤੋਂ ਹਥਿਆਰ ਨਾ ਖਰੀਦਣ ਦੀ ਖੁੱਲ੍ਹੀ ਧਮਕੀ। ਅਮਰੀਕਾ ਅਤੇ ਭਾਰਤ ਵਿਚਾਲੇ ਅਗਲੇ ਹਫਤੇ ਅਹਿਮ ਗੱਲਬਾਤ...

ਕਰੇਨ ਨਾਲ ਟਕਰਾਅ ਕੇ ਖੇਰੂੰ-ਖੇਰੂੰ ਹੋਈ ਕਾਰ, ਇੱਕ ਦੀ ਮੌਤ

ਹੈਮਿਲਟਨ :  ਓਨਟਾਰੀਓ ਦੇ ਸ਼ਹਿਰ ਹੈਮਿਲਟਨ ‘ਚ ਵੀਰਵਾਰ ਨੂੰ ਹੋਈ ਕਰੇਨ ਅਤੇ ਕਾਰ ਵਿਚਾਲੇ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ...