ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਜਾਪਾਨ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 199 : ਸਰਕਾਰ

ਟੋਕੀਓ, — ਜਾਪਾਨ 'ਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 199 ਹੋ ਗਈ ਹੈ ਅਤੇ...

ਗੁਫਾ ‘ਚੋਂ ਕੱਢਣ ਮਗਰੋਂ ਬੱਚਿਆਂ ਦੀ ਸਰੀਰਕ ਤੇ ਮਨੋਵਿਗਿਆਨਕ ਸਥਿਤੀ ਦੀ ਹੋਵੇਗੀ ਜਾਂਚ

ਮੇ ਸਾਈ, ਥਾਈਲੈਂਡ ਦੀ ਗੁਫਾ 'ਚ ਫਸੀ ਫੁੱਟਬਾਲ ਦੀ ਟੀਮ ਨੂੰ ਬਚਾਉਣ ਲਈ ਅੱਜ ਵੀ ਰਾਹਤ ਕਾਰਜ ਚੱਲ ਰਿਹਾ ਹੈ। ਹੁਣ ਤਕ 4 ਬੱਚਿਆਂ...

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ ਫੇਸਬੁੱਕ ਦੇ CEO ਮਾਰਕ ਜਕਰਬਰਗ

ਬਿਜ਼ਨਸ ਡੈਸਕ — ਫੇਸਬੁੱਕ ਦੇ ਬਾਨੀ ਮਾਰਕ ਜਕਰਬਰਗ, ਵਾਰਨ ਬਫੇਟ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।...

ਕੈਲਾਸ਼ ਮਾਨਸਰੋਵਰ ਯਾਤਰਾ: ਸਾਰੇ ਭਾਰਤੀ ਤੀਰਥਯਾਤਰੀਆਂ ਨੂੰ ਕੱਢਿਆ ਸੁਰੱਖਿਅਤ

ਕਾਠਮੰਡੂ — ਤਿੱਬਤ ਸਥਿਤ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਵਾਪਸ ਆਉਂਦੇ ਸਮੇਂ 1,430 ਭਾਰਤੀ ਤੀਰਥਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢ ਲਿਆ ਗਿਆ। ਭਾਰਤੀ ਦੂਤਾਵਾਸ...

ਅਮਰੀਕਾ ‘ਚ ਅਖਬਾਰ ਦੇ ਦਫਤਰ ‘ਤੇ ਹਮਲਾ, 5 ਲੋਕਾਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਵਿਚ ਇਕ ਵਿਅਕਤੀ ਨੇ ਇਕ ਅਖਬਾਰ ਦੇ ਦਫਤਰ ਉਤੇ ਹਮਲਾ ਕਰ ਦਿੱਤਾ ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ...

FATF ਨੇ ਪਾਕਿ ਨੂੰ ਪਾਇਆ ਗ੍ਰੇ ਲਿਸਟ ‘ਚ, ਅਰਥ ਵਿਵਸਥਾ ‘ਤੇ ਪੈ ਸਕਦੈ ਅਸਰ

ਪੈਰਿਸ — ਪਾਕਿਸਤਾਨ ਨੂੰ ਅਧਿਕਾਰਿਕ ਤੌਰ 'ਤੇ ਉਨ੍ਹਾਂ ਦੇਸ਼ਾਂ ਦੀ ਗ੍ਰੇ ਲਿਸਟ ਵਿਚ ਦੁਬਾਰਾ ਪਾ ਦਿੱਤਾ ਗਿਆ ਹੈ ਜੋ ਅੱਤਵਾਦੀਆਂ ਨੂੰ ਜਾਂ ਅੱਤਵਾਦ ਨੂੰ...

ਅੱਤਵਾਦ ਨੂੰ ਆਰਥਿਕ ਮਦਦ ਦੇਣ ਵਾਲਾ ਪਾਕਿ ਹੋਵੇਗਾ ਬਲੈਕਲਿਸਟ ‘ਚ

ਪੈਰਿਸ/ਲਾਹੌਰ : ਆਪਣੀਆਂ ਅੱਤਵਾਦੀ ਨੀਤੀਆਂ ਕਾਰਨ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ। ਅੱਤਵਾਦ ਨੂੰ ਆਰਥਿਕ ਮਦਦ ਮੁਹੱਈਆ ਕਰਾਉਣ ਕਾਰਨ ਹੁਣ ਪਾਕਿਸਤਾਨ ਨੂੰ...

ਰੈਲੀ ‘ਚ ਅੱਤਵਾਦੀ ਹਾਫਿਜ਼ ਨੇ ਕਿਹਾ —’ਕਸ਼ਮੀਰ ‘ਚ ਹੋਰ ਹਿੰਸਾ ਭੜਕਾਓ’

ਲਾਹੌਰ — ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਅਬਾ ਦਾ ਬਾਨੀ ਹਾਫਿਜ਼ ਸਈਦ ਵੀ ਹਿੱਸਾ ਲੈ...

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨੂੰ ਪਿਆ ਦਿਲ ਦਾ ਦੌਰਾ

ਹਾਲਤ ਗੰਭੀਰ, ਲੰਡਨ 'ਚ ਚੱਲ ਰਿਹਾ ਹੈ ਇਲਾਜ ਲੰਡਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੀ ਸਿਹਤ ਦਿਨੋਂ ਦਿਨ...

ਐੱਸ.ਸੀ.ਓ. ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਮਗਰੋਂ ਮੋਦੀ ਹੋਏ ਦੇਸ਼ ਰਵਾਨਾ

ਬੀਜਿੰਗ/ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸ਼ਿਖਰ ਸੰਮਲੇਨ ਵਿਚ ਹਿੱਸਾ ਲੈਣ ਮਗਰੋਂ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ...