ਸ਼੍ਰੀਨਗਰ-ਕਸ਼ਮੀਰ ਦੇ ਪੁਲਵਾਮਾ ਇਲਾਕੇ ‘ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਮਦਰਸੇ ‘ਚ ਧਮਾਕਾ ਹੋਇਆ। ਰਿਪੋਰਟ ਮੁਤਾਬਕ ਹਾਦਸੇ ‘ਚ 10 ਵਿਦਿਆਰਥੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ 10 ਵਿਦਿਆਰਥੀ ਜ਼ਖਮੀ ਹੋ ਗਏ।
ਰਿਪੋਰਟ ਮੁਤਾਬਕ ਫਲਾਹੀ-ਈ-ਮਿਲਾਤ ਨਾਂ ਮਦਰਸੇ ‘ਚ ਸ਼ੱਕੀ ਹਾਲਾਤਾਂ ‘ਚ ਉਸ ਸਮੇਂ ਧਮਾਕਾ ਹੋਇਆ, ਜਦੋਂ ਵਿਦਿਆਰਥੀ ਪੜ੍ਹ ਰਹੇ ਸੀ। ਫਿਲਹਾਲ ਪੁਲਸ ਧਮਾਕੇ ਦੇ ਕਾਰਨਾਂ ਬਾਰੇ ਪਤਾ ਲਗਾ ਰਹੀ ਹੈ।