ਮੁੱਢ ਕਦੀਮ ਤੋਂ ਹੀ ਇਸ ਸੰਸਾਰ ਵਿੱਚ ਮੌਜੂਦ ਵੱਖ ਵੱਖ ਧਾਤਾਂ ਪ੍ਰਤੀ ਮਨੁੱਖ ਦਾ ਆਕਰਸ਼ਣ ਜਿੱਥੇ ਦੁਨਿਆਵੀ ਕਾਰਨਾਂ ਕਾਰਨ ਕਾਇਮ ਹੈ ਉਸ ਤੋਂ ਛੁੱਟ ਸਿਹਤ ਨਾਲ ਸਬੰਧਤ ਕੁਝ ਕਾਰਨਾਂ ਕਰ ਕੇ ਵੀ ਇਹ ਧਾਤਾਂ ਮਨੁੱਖੀ ਖਿੱਚ ਦਾ ਕੇਂਦਰ ਰਹੀਆਂ ਹਨ। ਆਯੁਰਵੈਦ ਵਿੱਚ ਸਭ ਤੋਂ ਮੋਹਰੀ ਹੈ ਸੋਨ ਭਸਮ ਜਿਸ ਦੇ ਸ਼ਰੀਰ ‘ਤੇ ਪੈਣ ਵਾਲੇ ਪ੍ਰਭਾਵ ਬੇਸ਼ੱਕ ਸੁਣਨ ਵਿੱਚ ਰਹੱਸਮਈ ਜਾਪਣ, ਪਰ ਉਹ ਹੁੰਦੇ ਬਹੁਤ ਪ੍ਰਤੱਖ ਨੇ।
ਇਤਿਹਾਸਕ ਤੌਰ ‘ਤੇ, ਜਦੋਂ ਵੀ ਵਿਗਿਆਨੀਆਂ ਨੇ ਸ਼ਕਤੀ ਸ੍ਰੋਤਾਂ ਦਾ ਅਧਿਐਨ ਕੀਤਾ ਹੈ, ਸੋਨੇ ਵਿੱਚ ਉਨ੍ਹਾਂ ਨੇ ਹਮੇਸ਼ਾ ਹੀ ਰੋਗ ਨਿਵਾਰਕ ਗੁਣ ਪਾਏ ਹਨ। ਪ੍ਰਾਚੀਨ ਕਾਲ ਵਿੱਚ, ਜੇਕਰ ਸ਼ੁੱਧ ਸੋਨਾ ਕਿਸੇ ਇਨਫ਼ੈਕਸ਼ਨ ਜਾਂ ਸ਼ਰੀਰ ਦੇ ਕਿਸੇ ਅਜਿਹੇ ਹਿੱਸੇ ‘ਤੇ ਲਗਾਇਆ ਜਾਂਦਾ ਸੀ ਜਿੱਥੇ ਦਰਦ ਹੋ ਰਹੀ ਹੋਵੇ ਤਾਂ ਉਹ ਜਖ਼ਮ ਹਰਾ ਹੋ ਜਾਂਦਾ ਸੀ ਅਤੇ ਇਨਫ਼ੈਕਸ਼ਨ ਕੰਟਰੋਲ ਵਿੱਚ ਆ ਜਾਂਦੀ ਸੀ। ਮੰਨਿਆ ਇਹ ਜਾਂਦਾ ਸੀ ਕਿ ਸੋਨੇ ਵਿੱਚ ਅਜਿਹੀ ਸ਼ਕਤੀ ਮੌਜੂਦ ਸੀ ਜਿਹੜੀ ਸ਼ਰੀਰ ਵਿੱਚ ਗਰਮ ਅਤੇ ਸਕੂਨ ਦੇਣ ਵਾਲੀਆਂ ਤਰੰਗਾਂ ਛੱਡਦੀ ਸੀ ਜਿਨ੍ਹਾਂ ਨਾਲ ਸ਼ਰੀਰ ਖ਼ੁਦ-ਬ-ਖ਼ੁਦ ਆਪਣੀ ਮੁਰੰਮਤ ਕਰ ਲੈਂਦਾ ਸੀ। ਸੋਨੇ ਵਿੱਚ ਅਜਿਹੇ ਗੁਣ ਮੰਨੇ ਜਾਂਦੇ ਹਨ ਜਿਨ੍ਹਾਂ ਸ਼ਰੀਰ ਤਨਾਅ ਮੁਕਤ ਹੁੰਦਾ ਹੈ, ਸਾਡੇ ਸੈੱਲਾਂ ਵਿਚਲੀਆਂ ਖ਼ੂਨ ਦੀਆਂ ਨਾੜੀਆਂ ਖੁਲ੍ਹ ਜਾਂਦੀਆਂ ਹਨ ਅਤੇ ਜਿਸਮ ਵਿਚਲਾ ਖ਼ੂਨ ਆਸਾਨੀ ਨਾਲ ਅਤੇ ਖੁਲ੍ਹ ਕੇ ਦੂਸਰੇ ਟਿਸ਼ੂਜ਼ ਵਿੱਚ ਪਹੁੰਚਣ ਲੱਗਦਾ ਹੈ।
ਕਿਉਂਕਿ ਸ਼ਰੀਰ ਦੇ ਸਿਹਤਮੰਦ ਹੋਣ ਦੀ ਪ੍ਰਕਿਰਿਆ ਦਾ ਮਤਲਬ ਹੈ ਪੁਰਾਣੇ ਮਰ ਚੁੱਕੇ ਸੈੱਲਾਂ ਨੂੰ ਨਵੇਂ ਸੈੱਲਾਂ ਨਾਲ ਤਬਦੀਲ ਕਰਨਾ, ਇਸ ਲਈ ਸੋਨੇ ਦੀ ਵਰਤੋਂ ਨਾਲ ਸ਼ਰੀਰ ਤੇਜ਼ੀ ਨਾਲ ਤੰਦਰੁਸਤੀ ਪ੍ਰਾਪਤ ਕਰ ਸਕਦਾ ਹੈ। ਇਸ ਗੱਲ ਦੀ ਸ਼ਾਹਦੀ ਉਹ ਲੋਕ ਜ਼ਿਆਦਾ ਸਵੈ-ਵਿਸ਼ਵਾਸ ਨਾਲ ਭਰ ਸਕਦੇ ਹਨ ਜਿਹੜੇ ਧਿਆਨ ਰਾਹੀਂ ਆਪਣੇ ਤਨਾਅ ਨੂੰ ਦੂਰ ਕਰਨਾ ਜਾਣਦੇ ਹਨ।
ਪ੍ਰਾਚੀਨ ਰਿਕਾਰਡ ਦਿਖਾਉਂਦੇ ਹਨ ਕਿ ਸੋਨੇ ਦਾ ਡਾਕਟਰੀ ਜਾਂ ਚਿਕਿਤਸਿਕ ਕਾਰਨਾਂ ਲਈ ਇਸਤੇਮਾਲ ਮਿਸਰ ਦੇ ਐਲੇਗਜ਼ੈਡਰੀਆ ਵਿੱਚ ਸ਼ੁਰੂ ਹੋਇਆ ਸੀ। ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ, ਮਿਸਰ ਦੇ ਲੋਕ ਦਿਮਾਗ਼ੀ, ਸ਼ਰੀਰਕ ਅਤੇ ਅਧਿਆਤਮਕ ਸ਼ਕਤੀਆਂ ਨੂੰ ਵਧਾਉਣ ਲਈ ਸੋਨੇ ਦਾ ਇਸਤੇਮਾਲ ਕਰਦੇ ਸਨ। ਕਈ ਪ੍ਰਾਚੀਨ ਸਭਿਅਤਾਵਾਂ ਦਾ ਇਹ ਵਿਸ਼ਵਾਸ ਹੈ ਕਿ ਸੋਨਾ ਮਨੁੱਖੀ ਸ਼ਰੀਰ ਵਿੱਚ ਹਰ ਪੱਧਰ ‘ਤੇ ਤਰੰਗਾਂ ਨੂੰ ਤੇਜ਼ ਕਰ ਕੇ ਜੀਵਨ ਦੇ ਸ੍ਰੋਤ ਨੂੰ ਮੱਘਦਾ ਰੱਖਣ ਦਾ ਕੰਮ ਕਰਦਾ ਹੈ।
ਕਿਲਿਓਪੈਟਰਾ ਹਰ ਰਾਤ ਨੂੰ ਸੋਨੇ ਦਾ ਮਾਸਕ ਪਹਿਨ ਕੇ ਸੌਂਦੀ ਸੀ। 1900ਵਿਆਂ ਵਿੱਚ, ਕਈ ਸਰਜਨ ਸ਼ਰੀਰ ਅੰਦਰ ਜਿਹੜੇ ਜੋੜਾਂ ਵਿੱਚ ਦਰਦ ਹੁੰਦੀ ਸੀ ਉਨ੍ਹਾਂ ਲਾਗੇ ਸੋਨੇ ਦੇ ਇੱਕ ਟੁਕੜੇ ਦਾ ਇੰਪਲਾਂਟ ਕਰ ਦਿੰਦੇ ਸਨ ਜਿਸ ਨਾਲ ਦਰਦ ਬਿਲਕੁਲ ਖ਼ਤਮ ਹੋ ਜਾਂਦਾ ਸੀ। ਚੀਨ ਵਿੱਚ, ਸੋਨੇ ਦੇ ਸ਼ਰੀਰ ਦੀ ਮੁਰੰਮਤ ਕਰਨ ਦੇ ਗੁਣਾਂ ਵਿੱਚ ਇੰਨਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਕੁਝ ਸਭਿਆਚਾਰਾਂ ਵਿੱਚ ਚਾਵਲ ਜਾਂ ਸਬਜ਼ੀਆਂ ਉਬਾਲਣ ਲੱਗਿਆਂ ਉਨ੍ਹਾਂ ਵਿੱਚ ਸੋਨੇ ਦਾ ਇੱਕ ਸਿੱਕਾ ਪਾ ਦਿੱਤਾ ਜਾਂਦਾ ਹੈ ਤਾਂਕਿ ਉਨ੍ਹਾਂ ਦੇ ਸ਼ਰੀਰ ਵਿਚਲੀ ਧਾਤਾਂ ਦੀ ਕਮੀ ਪੂਰੀ ਹੋ ਜਾਵੇ।
ਇੱਥੇ ਹੀ ਬੱਸ ਨਹੀਂ, ਕਈ ਚੀਨੀ ਰੈਸਟੋਰੈਂਟ ਖਾਣਾ ਤਿਆਰ ਕਰਨ ਲੱਗਿਆਂ 24-ਕੈਰੇਟ ਦਾ ਸੋਨੇ ਦਾ ਪੱਤਾ ਹਰ ਸ਼ੈਅ ਨੂੰ ਬਣਾਉਣ ਵੇਲੇ ਇਸਤੇਮਾਲ ਕਰਦੇ ਹਨ। ਸੋਨਾ ਬੇਹੱਦ ਕੀਮਤੀ ਹੈ, ਅਤੇ ਇਸ ਦੀ ਸ਼ਕਤੀ ਅਤੇ ਊਰਜਾ ਹਰ ਕੋਈ ਮਹਿਸੂਸ ਕਰ ਸਕਦਾ ਹੈ।
ਜੇਕਰ ਤੁਸੀਂ ਵੀ ਕਿਸੇ ਕਿਸਮ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਅਤੇ ਉਸ ਦਾ ਸਹੀ ਇਲਾਜ ਨਹੀਂ ਹੋ ਰਿਹਾ ਤਾਂ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਹਕੀਮ KB Singh ਕੋਲੋਂ ਸ਼ੁੱਧ ਆਯੁਰਵੈਦਿਕ ਪ੍ਰਣਾਲੀ ਨਾਲ ਆਪਣਾ ਇਲਾਜ ਸ਼ਰਤੀਆ ਇਲਾਜ ਕਰਾਓ। ਅਸੀਂ ਹਰ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਅਤੇ ਜ਼ਨਾਨਾ ਬੀਮਾਰੀ ਦਾ ਇਲਾਜ ਸ਼ੁੱਧ ਆਯੁਰਵੈਦਿਕ ਫ਼ਾਰਮੂਲਿਆਂ ਅਤੇ ਭਸਮਾਂ ਰਾਹੀਂ ਕਰਦੇ ਹਾਂ। ਸਾਡੇ ਬਣਾਏ ਹੋਏ ਕੁਸ਼ਤੇ ਖਾ ਕੇ ਕੁਝ ਹੀ ਹਫ਼ਤਿਆਂ ਵਿੱਚ ਹਜ਼ਾਰਾਂ ਮਰਦ ਹਜ਼ਰਾਤ ਨਰੋਏ ਹੋ ਚੁੱਕੇ ਹਨ। ਫ਼ਿਰ ਤੁਸੀਂ ਕਿਸ ਇੰਤਜ਼ਾਰ ਵਿੱਚ ਹੋ? ਜੇਕਰ ਤੁਸੀਂ ਹਾਲੇ ਤਕ ਸਾਡੇ ਨਾਲ ਰਾਬਤਾ ਕਰਨ ਬਾਰੇ ਸਿਰਫ਼ ਸੋਚਦੇ ਹੀ ਰਹੇ ਹੋ ਤਾਂ ਹੁਣੇ ਹੀ 416-992-5489 ‘ਤੇ ਸਾਨੂੰ ਫ਼ੋਨ ਕਰੋ।