ਦਿੱਲੀ —ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਸੱਜਣ ਸਿੰਘ ਤਿਆਰ ਹੋ ਗਏ ਹਨ। ਹੁਣ 30 ਮਈ ਨੂੰ ਸੱਜਣ ਸਿੰਘ ਦਾ ਲਾਈ ਡਿਟੈਕਟਰ ਟੈਸਟ FSL ਲੋਧੀ ਰੋਡ ‘ਤੇ ਹੋਵੇਗਾ। ਸੱਜਣ ਸਿੰਘ ਨੇ ਕਿਹਾ ਕਿ ਉਹ ਆਪਣੇ ਖਰਚੇ ‘ਤੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਨ। ਐਸ.ਆਈ.ਟੀ ਦੀ ਐਪਲੀਕੇਸ਼ਨ ਨੂੰ ਜੋ ਗਲਤ ਠਹਿਰਾਇਆ ਜਾ ਰਿਹਾ ਸੀ, ਹੁਣ ਉਸ ‘ਤੇ ਸੱਜਣ ਕੁਮਾਰ ਦੇ ਵਕੀਲ ਮੰਨ੍ਹ ਗਏ ਹਨ। ਸੱਜਣ ਕੁਮਾਰ ਦੇ ਵਕੀਲਾਂ ਨੇ ਵੀ ਲਾਈ ਡਿਟੈਕਟਰ ਟੈਸਟ ਲਈ ਹਾਂ ਕਰ ਦਿੱਤੀ ਹੈ।