ਨਵੀਂ ਦਿੱਲੀ – ਦਿੱਲੀ ਵਿਚ ਅੱਜ ਆਏ ਜਬਰਦਸਤ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਦੌਰਾਨ ਇਸ ਤੂਫਾਨ ਕਾਰਨ ਇਕ ਨੌਜਵਾਨ ਮਾਰਿਆ ਗਿਆ। ਇਸ ਤੂਫਾਨ ਤੋਂ ਬਾਅਦ ਦਿੱਲੀ ਵਾਸੀ ਘਬਰਾ ਗਏ। ਇਸ ਤੋਂ ਇਲਾਵਾ ਕਈ ਥਾਈਂ ਬਹੁਤ ਸਾਰੀ ਦਰਖਤ ਵੀ ਟੁਟ ਗਏ।
ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ ਚੱਲੀਆਂ ਤੇ ਹਲਕੀ ਬਾਰਿਸ਼ ਵੀ ਹੋਈ।