ਸ੍ਰੀਨਗਰ : ਬੀਤੇ ਦਿਨੀਂ ਬਰਫ ਵਿਚੋਂ ਜਿਉਂਦੇ ਬਾਹਰ ਕੱਢੇ ਗਏ ਫੌਜ ਦੇ ਪੰਜ ਜਵਾਨ ਅੱਜ ਸ਼ਹੀਦ ਹੋ ਗਏ| ਇਹਨਾਂ ਜਵਾਨਾਂ ਨੂੰ ਸ਼ਨੀਵਾਰ ਨੂੰ ਕਸ਼ਮੀਰ ਦੇ ਭਾਰੀ ਬਰਫਬਾਰੀ ਵਾਲੇ ਮਾਛਿਲ ਸੈਕਟਰ ਵਿਚ ਬਰਫ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ|
ਦੱਸਣਯੋਗ ਹੈ ਕਿ ਕਸ਼ਮੀਰ ਵਾਦੀ ਵਿਚ ਬਰਫਬਾਰੀ ਦੀਆਂ ਘਟਨਾਵਾਂ ਕਾਰਨ 15 ਜਵਾਨਾਂ ਸਮੇਤ 21 ਲੋਕ ਮਾਰੇ ਜਾ ਚੁੱਕੇ ਹਨ|

LEAVE A REPLY