2ਲੀਬੀਆ  : ਪਿਛਲੇ ਕਾਫੀ ਸਮੇਂ ਤੋਂ ਅੱਤਵਾਦ ਦੀ ਮਾਰ ਸਹਿ ਰਹੇ ਲੀਬੀਆ ਵਿਚ ਅੱਜ ਇਕ ਯਾਤਰੀ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੀ ਖਬਰ ਨਾਲ ਸਨਸਨੀ ਫੈਲ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿਚ 118 ਲੋਕ ਸਵਾਰ ਸਨ| ਇਸ ਜਹਾਜ਼ ਨੂੰ ਮਾਲਟਾ ਵਿਚ ਉਤਾਰਿਆ ਗਿਆ ਹੈ| ਮੁਢਲੀਆਂ ਰਿਪੋਰਟਾਂ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਦੋ ਹਾਈਜੈਕਰਾਂ ਨੇ ਇਸ ਜਹਾਜ਼ ਵਿਚ ਦਾਖਲ ਹੋ ਕੇ ਇਸ ਉਡਾਨ ਦੀ ਧਮਕੀ ਦਿੱਤੀ ਹੈ| ਲੀਬੀਆਈ ਸਰਕਾਰ ਵਲੋਂ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ|

LEAVE A REPLY