6ਸ਼੍ਰੀਨੰਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਨੂੰ ਪੂਰਾ ਕੀਤੇ ਬਗੈਰ ਹੀ ਉਥੋਂ ਚਲੀ ਗਈ। ਦਰਅਸਲ, ਬੈਠਕ ਦੌਰਾਨ ਵਿਰੋਧੀ ਪਾਰਟੀ ਦੇ ਲੀਡਰ ਅਤੇ ਉਨ੍ਹਾਂ ਦੀ ਪਾਰਟੀ ਦੇ ਕੁਝ ਸਹਿਯੋਗੀ ਕਸ਼ਮੀਰ ਪੁਲਸ ਸਰਵਿਸ ਕੈਡਰ ਦੇ ਮਾਮਲੇ ਨੂੰ ਲੈ ਕੇ ਚਰਚਾ ਕਰ ਰਹੇ ਸੀ। ਇਸੇ ਦੌਰਾਨ ਮਾਮਲੇ ‘ਚ ਕਿਸੇ ਗੱਲ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਸਕੱਤਰੇਤ ‘ਚ ਜਾਰੀ ਬੈਠਕ ਨੂੰ ਛੱਡ ਕੇ ਉਥੋਂ ਚਲੀ ਗਈ।

LEAVE A REPLY