3ਨਵੀਂ ਦਿੱਲੀ  : ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਦੂਸਰੀ ਲਿਸਟ ਅੱਜ ਜਾਰੀ ਕਰ ਦਿੱਤੀ| ਇਹ ਸੂਚੀ ਇਸ ਪ੍ਰਕਾਰ ਹੈ-
ਹਲਕਾ                    ਉਮੀਦਵਾਰ ਦਾ ਨਾਮ
1. ਗੁਰਦਾਸਪੁਰ        ਬਰਿੰਦਰਜੀਤ ਸਿੰਘ ਪਾਹਰਾ
2. ਖੇਮਕਰਨ           ਸੁਖਪਾਲ ਸਿੰਘ ਭੁੱਲਰ
3. ਭੁਲੱਥ               ਗੁਰਵਿੰਦਰ ਸਿੰਘ ਅਟਵਾਲ
4. ਕਰਤਾਰਪੁਰ         ਸੁਰਿੰਦਰ ਸਿੰਘ
5. ਬੰਗਾ                ਡਾ. ਸਤਨਾਮ ਸਿੰਘ ਕੈਂਥ
6. ਬਲਾਚੌਰ            ਚੌਧਰੀ ਦਰਸ਼ਨ ਲਾਲ ਮਾਂਗੇਪੁਰ
7. ਖਰੜ               ਜਗਮੋਹਨ ਸਿੰਘ ਕੰਗ
8. ਸਮਰਾਲਾ            ਅਮਰੀਕ ਸਿੰਘ ਢਿੱਲੋਂ
9. ਗਿੱਦੜਬਾਹਾ         ਅਮਰਿੰਦਰ ਸਿੰਘ ਰਾਜਾ ਵੜਿੰਗ
10. ਮਲੋਟ             ਅਜੈਬ ਸਿੰਘ ਭੱਟੀ
11. ਮੁਕਤਸਰ         ਕਰਨ ਕੌਰ ਬਰਾੜ
12. ਜੈਤੋ               ਮੁਹੰਮਦ ਸਦੀਕ
13. ਬਠਿੰਡਾ (ਦਿਹਾਤੀ)   ਹਰਵਿੰਦਰ ਸਿੰਘ ਲਾਡੀ
14. ਸੁਨਾਮ            ਦਮਨ ਥਿੰਦ ਬਾਜਵਾ
15. ਭਦੌੜ            ਨਿਰਮਲ ਸਿੰਘ ਨਿੰਮਾ
16. ਅਮਰਗੜ੍ਹ        ਸੁਰਜੀਤ ਸਿੰਘ ਧੀਮਾਨ

LEAVE A REPLY