images-300x168 ਕਣਕ ਦੇ ਦਾਣੇ ਦੇ ਬਰਾਬਰ ਚੂਨਾ, ਗੰਨ੍ਹੇ ਦੇ ਰਸ ‘ਚ ਮਿਲਾ ਕੇ ਪੀਣ ਨਾਲ ਪੀਲਿਆ ਜਲਦੀ ਠੀਕ ਹੋ ਜਾਂਦਾ ਹੈ।
ਫ਼ਰਿੱਜ ਦਾ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਵੱਡੀ ਆਤੜੀ ਸੁੱਕ ਜਾਂਦੀ ਹੈ। ਇਸ ਕਰਕੇ ਠੰਡੇ ਪਾਣੀ ਤੋਂ ਪਰਹੇਜ਼ ਕਰੋ।
ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
ਖੜ੍ਹੇ ਹੋ ਕੇ ਪੇਸ਼ਾਬ ਕਰਨ ਨਾਲ ਰੀੜ ਦੀ ਹੱਡੀ ਨੂੰ ਨੁਕਸਾਨ ਹੁੰਦਾ ਹੈ।
ਨਿੱਮ ਦੇ ਪੱਤੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ।
ਕਣਕ ਦਾ ਛਾਣਬੂਰਾ ਖਾਣ ਨਾਲ ਸਰੀਰ ‘ਚ ਰੋਗਾਂ ਨਾਲ ਲੜਣ ਦੀ ਸ਼ਕਤੀ ‘ਚ ਵਾਧਾ ਹੁੰਦਾ ਹੈ।
ਸੜਣ ‘ਤੇ ਆਲੂ ਦਾ ਰਸ, ਹਲਦੀ ਜਾਂ ਸ਼ਹਿਦ ਲਗਾਣ ਨਾਲ ਛਾਲੇ ਨਹੀਂ ਪੈਂਦੇ।
ਅੱਖਾਂ ‘ਚ ਖੁਜਲੀ, ਲਾਲੀ ਅਤੇ ਜਲਣ ਦੂਰ ਕਰਨ ਦੇ ਲਈ ਪੈਰ ਦੇ ਅੰਗੂਠੇ ਨੂੰ ਸਰੌਂ ਦੇ ਤੇਲ ‘ਚ ਡੁਬੋਣ ਨਾਲ ਰਾਹਤ ਮਿਲਦੀ ਹੈ।
ਸੱਟ, ਦਰਦ, ਫ਼ੋੜਾ, ਸੋਜ ਅਤੇ ਜਖ਼ਮ ਹੋਣ ‘ਤੇ ਇਨ੍ਹਾਂ ਉੱਪਰ 20 ਮਿੰਟ ਚੁੰਬਕ ਰੱਖਣ ਨਾਲ ਸੋਜ ਘੱਟ ਹੋ ਜਾਂਦੀ ਹੈ। ਟੁੱਟੀ ਹੋਈ ਹੱਡੀ ਦਾ ਇਸ ਤਰੀਕੇ ਇਲਾਜ ਕਰਨ ਨਾਲ ਟੁੱਟੀ ਹੋਈ ਹੱਡੀ ਜਲਦੀ ਠੀਕ ਹੁੰਦੀ ਹੈ।
ਜ਼ੋਰ ਦੀ ਛਿਕਣ ਨਾਲ ਕੰਨਾਂ ਨੂੰ ਨੁਕਸਾਨ ਹੁੰਦਾ ਹੈ।
ਜ਼ਿਆਦਾ ਝੁਕ ਕੇ ਕਿਤਾਬ ਪੜਨ ਨਾਲ ਫ਼ੇਫ਼ੜਿਆਂ ਨੂੰ ਨੁਕਸਾਨ ਹੁੰਦਾ ਹੈ।
ਤੁਲਸੀ ਦੇ ਪੱਤੇ ਰੋਜ਼ ਖਾਣ ਨਾਲ ਮਲੇਰਿਆ ਨਹੀਂ ਹੁੰਦਾ।

LEAVE A REPLY