ਮੇਰੇ ਲਈ ਦਰਸ਼ਕਾਂ ਦਾ ਮਨੋਰੰਜਨ ਸਭ ਤੋਂ ਅਹਿਮ: ਸਲਮਾਨ

ਸਲਮਾਨ ਖ਼ਾਨ ਦਾ ਸਿਤਾਰਾ ਬੁਲੰਦੀ 'ਤੇ ਚੱਲ ਰਿਹਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਖ਼ਾਸ ਗੱਲ ਇਹ ਹੈ ਕਿ...

ਉਰਵਸ਼ੀ ਦੇ ਗਿਰਗਿਟੀ ਰੰਗ

ਹੇਟ ਸਟੋਰੀ ਸੀਰੀਜ਼ ਦੀਆਂ ਤਿੰਨੋਂ ਫ਼ਿਲਮਾਂ 'ਹੇਟ ਸਟੋਰੀ' (20 12), ਹੇਟ ਸਟੋਰੀ-2 (2014) ਅਤੇ ਹੇਟ ਸਟੋਰੀ-3 (2015) ਬਾਕਸ ਆਫ਼ਿਸ 'ਤੇ ਸਫ਼ਲ ਰਹੀਆਂ ਹਨ। ਘੱਟ...

ਸਟ੍ਰੀਟ ਰੇਸਰ ਰਹਿ ਚੁੱਕੀ ਹੈ ਜੈਕਲਿਨ

ਆਪਣੀਆਂ ਦਿਲਕਸ਼ ਅਦਾਵਾਂ ਨਾਲ ਪਰਦੇ 'ਤੇ ਜਾਦੂ ਬਿਖੇਰ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਜੈਕਲਿਨ ਫ਼ਰਨਾਂਡੀਜ਼ ਨੇ ਆਪਣੇ ਬਾਰੇ ਅਹਿਮ ਖ਼ੁਲਾਸਾ...

ਬੌਲੀਵੁੱਡ ਦੀ ਹਵਾ ਹਵਾਈ…ਸ੍ਰੀਦੇਵੀ

ਸਾਲ 1997 ਵਿੱਚ ਬੋਨੀ ਕਪੂਰ ਨਿਰਮਤ ਫ਼ਿਲਮ 'ਜੁਦਾਈ' ਤੋਂ ਬਾਅਦ ਸ੍ਰੀਦੇਵੀ ਨੇ ਫ਼ਿਲਮਾਂ ਤੋਂ 15 ਸਾਲ ਦਾ ਬਰੇਕ ਲਿਆ ਸੀ। ਇਸ ਦੌਰਾਨ ਉਸ ਨੇ...

ਬੌਲੀਵੁੱਡ ਤੇ ਹੌਲੀਵੁੱਡ ‘ਚ ਨਹੀਂ ਖਾਸ ਫ਼ਰਕ ਅਲੀ

ਅਭਿਨੇਤਾ ਅਲੀ ਫ਼ਜ਼ਲ ਜਲਦੀ ਹੀ ਹਾਲੀਵੁੱਡ ਫ਼ਿਲਮ 'ਵਿਕਟੋਰੀਆ ਐਂਡ ਅਬਦੁਲ' ਵਿੱਚ ਅਦਾਕਾਰੀ ਜੂਡੀ ਡੈਂਚ ਨਾਲ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣ ਜਾ ਰਿਹਾ ਹੈ।...

ਮੁੜ ਜਾਗਿਆ ਸ਼ਰੁਤੀ ਦਾ ਸੰਗੀਤ-ਪ੍ਰੇਮ

ਦਮਦਾਰ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਾਸਨ ਅਦਾਕਾਰੀ 'ਚ ਸਫ਼ਲ ਸ਼ੁਰੂਆਤ ਕਰ ਚੁੱਕੀ ਹੈ ਪਰ ਉਹ ਅਦਾਕਾਰੀ ਦੇ ਨਾਲ-ਨਾਲ ਉਹ ਆਪਣੇ...

ਹਰ ਮੁਕਾਬਲੇ ਲਈ ਤਿਆਰ ਹੈ ਕ੍ਰਿਤੀ ਸੈਨਨ

ਆਪਣੇ ਕਰੀਅਰ ਦੀ ਸ਼ੁਰੂਆਤ ਕ੍ਰਿਤੀ ਸੈਨਨ ਨੇ ਦੱਖਣ ਭਾਰਤੀ ਫ਼ਿਲਮਾਂ ਤੋਂ ਕੀਤੀ ਸੀ। ਬੌਲੀਵੁੱਡ ਵਿੱਚ ਉਹ ਟਾਈਗਰ ਸ਼ਰੌਫ਼ ਦੀ ਪਹਿਲੀ ਫ਼ਿਲਮ 'ਹੀਰੋਪੰਤੀ' ਵਿੱਚ ਹੀਰੋਇਨ...

ਅਕਸ਼ੈ ਖੰਨਾ ਨੇ ਨਹੀਂ ਕੀਤਾ ਇਸ ਤੋਂ ਬਿਹਤਰ ਕੰਮ

ਕਈ ਫ਼ਿਲਮਾਂ ਵਿੱਚ ਅਨਿਲ ਕਪੂਰ ਨਾਲ ਕੰਮ ਕਰਨ ਤੋਂ ਬਾਅਦ ਅਕਸ਼ੈ ਖੰਨਾ ਹੁਣ ਸ਼੍ਰੀਦੇਵੀ ਉੱਪਰ ਫ਼ਿਲਮਾਈ ਅਤੇ ਬੋਨੀ ਕਪੂਰ ਵੱਲੋਂ ਤਿਆਰ ਕੀਤੀ ਗਈ ਫ਼ਿਲਮ...

ਨਾਇਕਾਵਾਂ ‘ਤੇ ਕੇਂਦਰਿਤ ਫ਼ਿਲਮਾਂ ਦੀ ਹੁਣ ਵੁੱਕਤ ਵਧੀ: ਸੋਨਾਕਸ਼ੀ

ਸੋਨਾਕਸ਼ੀ ਸਿਨਹਾ ਨੇ ਆਪਣੇ ਸੱਤ ਸਾਲ ਦੇ ਕਰੀਅਰ ਵਿੱਚ ਲਗਭਗ ਦੋ ਦਰਜਨ ਫ਼ਿਲਮਾਂ ਕੀਤੀਆਂ ਹਨ, ਪਰ ਹਿੱਟ ਦੇ ਮਾਮਲੇ ਵਿੱਚ ਉਸ ਦੀਆਂ ਫ਼ਿਲਮਾਂ ਦੀ...

ਮੈਂ ਆਪਣਾ ਰਸਤਾ ਖ਼ੁਦ ਬਣਾਉਂਦਾ ਹਾਂ: ਟਾਈਗਰ ਸ਼ਰਾਫ਼

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ਼ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ 'ਚ ਰੁਝੇ ਰਹਿਣਾ ਪਸੰਦ ਨਹੀਂ ਕਰਦੇ। ਹੀਰੋਪੰਤੀ ਅਤੇ ਬਾਗੀ ਵਰਗੀਆਂ ਸੁਪਰ ਹਿੱਟ ਫ਼ਿਲਮਾਂ...