ਰਾਸ਼ਟਰੀ

ਰਾਸ਼ਟਰੀ

ਸੋਨੀਪਤ ‘ਚ ਪ੍ਰਦਰਸ਼ਨਕਾਰੀਆਂ ਅਤੇ ਫੌਜ ‘ਚ ਹੋਈ ਝੜਪ

ਫਾਇਰਿੰਗ ਦੌਰਾਨ 3 ਵਿਅਕਤੀਆਂ ਦੀ ਮੌਤ, 10 ਜ਼ਖਮੀ ਸੋਨੀਪਤ : ਹਰਿਆਣਾ 'ਚ ਚੱਲ ਰਿਹਾ ਜਾਟ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਸੋਨੀਪਤ...

ਸੁਪਰੀਮ ਕੋਰਟ ਵੱਲੋਂ ਜਾਟ ਅੰਦੋਲਨ ‘ਚ ਦਖਲ ਤੋਂ ਇਨਕਾਰ

ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਾਟ ਅੰਦੋਲਨ ਵਿੱਚ ਦਖ਼ਲ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਤਾਕੀਦ ਕੀਤੀ...

ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਦੀ ਝਾੜ

ਕਿਹਾ, ਸਮੱਸਿਆ ਦਾ ਹੱਲ ਆਪ ਕਰੋ ਨਵੀਂ ਦਿੱਲੀ : ਦਿੱਲੀ ਵਿੱਚ ਪਾਣੀ ਸੰਕਟ ਸਬੰਧੀ ਸੁਪਰੀਮ ਕੋਰਟ ਗਈ ਦਿੱਲੀ ਸਰਕਾਰ ਨੂੰ ਸਰਵ ਉੱਚ ਅਦਾਲਤ ਨੇ ਖਰੀਆਂ-ਖਰੀਆਂ...

ਪੰਪੋਰ ਮੁਕਾਬਲਾ ਹੋਇਆ ਖਤਮ

3 ਅੱਤਵਾਦੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੰਪੋਰ ਵਿਚ ਤਿੰਨ ਦਿਨਾਂ ਤੋਂ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਤਿੰਨ ਅੱਤਵਾਦੀਆਂ...

ਜਾਟ ਅੰਦੋਲਨ ਅੱਗੇ ਝੁਕੀ ਸਰਕਾਰ, ਰਾਖਵਾਂਕਰਨ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ : ਹਰਿਆਣਾ 'ਚ ਇਕ ਹਫਤੇ ਤੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਹਨ। ਜਾਟਾਂ ਦੀ...

ਰੱਦ ਹੋਵੇਗਾ ਕੇਜਰੀਵਾਲ ਦਾ ਪੰਜਾਬ ਦੌਰਾ!

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 25 ਫਰਵਰੀ ਤੋਂ ਸ਼ੁਰੂ ਹੋਣ ਵਾਲਾ 'ਪੰਜਾਬ ਦੌਰਾ' ਰੱਦ ਕੀਤਾ ਜਾ ਸਕਦਾ ਹੈ। ਹਰਿਆਣਾ...

ਜਾਟ ਅੰਦੋਲਨ : ਕੈਥਲ ਵਿਚ ਪ੍ਰਦਰਸ਼ਨਕਾਰੀਆਂ ਨੇ ਛੇ ਬੱਸਾਂ ਸਾੜੀਆਂ

ਹਰਿਆਣਾ  : ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਜਾਟਾਂ ਦਾ...

ਜਾਟਾਂ ਨੇ ਰਿਜ਼ਰਵੇਸ਼ਨ ਅੰਦੋਲਨ ਵਾਪਸ ਲੈਣ ਤੋਂ ਕੀਤਾ ਇਨਕਾਰ, ਖੱਟੜ ਨੇ ਕੀਤੀ ਆਲੋਚਨਾ

ਹਰਿਆਣਾ— ਜਾਟ ਨੇਤਾਵਾਂ ਨੇ ਭਾਈਚਾਰੇ ਨੂੰ ਓ. ਬੀ. ਸੀ. ਅਧੀਨ ਰਿਜ਼ਰਵੇਸ਼ਨ ਦੇਣ ਲਈ ਕੋਈ ਕਾਨੂੰਨ ਪਾਸ ਕੀਤੇ ਜਾਣ ਤੱਕ ਆਪਣਾ ਅੰਦੋਲਨ ਵਾਪਸ ਲੈਣ ਤੋਂ...

ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਧੀ

ਨਵੀਂ ਦਿੱਲੀ : ਵੱਖ-ਵੱਖ ਘਰੇਲੂ ਏਅਰਲਾਈਨਜ਼ ਵੱਲੋਂ ਪੇਸ਼ ਕੀਤੇ ਗਏ ਆਵਾਜਾਈ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਜਨਵਰੀ, 2016 ਲਈ ਕੀਤਾ ਗਿਆ ਹੈ। ਇਸ ਅਨੁਸਾਰ ਜਨਵਰੀ,...

ਰੇਲਵੇ ਲਾਈਨ ਖੇਤਰ ਨੂੰ ਮਿਲੀ ਨਵੀਂ ਤੇਜ਼ੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਨੇ ਦੇਸ਼ ਵਿੱਚ ਮੁਸਾਫ਼ਰ ਅਤੇ ਮਾਲ...