ਰਸੋਈ ਘਰ

ਰਸੋਈ ਘਰ

ਘਰੇਲੂ ਟਿਪਸ

 ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ ਇਕ ਵਾਰ ਤਾਂ ਸਿਰ ਦੀ ਮਾਲਿਸ਼ ਜ਼ਰੂਰ ਕਰੋ। ਇਸ ਤਰ੍ਹਾਂ ਵਾਲ ਝੜਨੇ ਬੰਦ ਹੋ ਜਾਂਦੇ ਹਨ। ਬੈਡ 'ਤੇ ਸਿਰ ਭਾਰ...

ਰਾਈਸ ਪੈਨਕੇਕ

ਸਮੱਗਰੀ 2 ਕੱਪ- ਬਣੇ ਚੌਲ਼ 5 -ਗਾਜਰ ਕੱਦੂਕਸ਼ ਕੀਤੀਆਂ ਹੋਈਆਂ 5 ਚਮਚ- ਬਰੀਕ ਕੱਟਿਆਂ ਹਰਾ ਪਿਆਜ਼ 1/2 ਕੱਪ- ਪੱਤਾ ਗੋਭੀ 1/4 ਕੱਪ- ਕਣਕ ਦਾ ਆਟਾ 1/2 ਕੱਪ- ਵੇਸਣ 1/2 ਚਮਚ- ਹਲਦੀ...

ਡਰਾਈ ਚਿਲੀ ਚਿਕਨ

ਸਮੱਗਰੀ 500 ਗ੍ਰਾਮ - ਬੋਨਲੈਸ ਚਿਕਨ 4 ਚਮਚ -ਕਾਰਨ ਫ਼ਲੋਰ 4 -ਹਰੀਆਂ ਮਿਰਚਾਂ 4 ਚਮਚ- ਸੋਇਆ ਸੋਸ 2 ਚਮਚ- ਟਮੈਟੋ ਸੋਸ 2- ਪਿਆਜ਼ 4 ਪੋਠੀਆਂ-ਲਸਣ 4- ਹਰੀ ਪਿਆਜ਼ ਦਾ ਰਸ 1- ਸ਼ਿਮਲਾ ਮਿਰਚ 2...

ਘਰੇਲੂ ਟਿਪਸ

 ਖਾਂਸੀ-ਜ਼ੁਕਾਮ ਅਤੇ ਅਸਥਮਾ ਦੇ ਇਲਾਜ ਲਈ ਤੁਲਸੀ ਦੇ 7 ਪੱਤੇ,  2 ਕਾਲੀਆਂ ਮਿਰਚਾਂ, ਅਦਰਕ ਦਾ ਇਕ ਟੁਕੜਾ ਲੈ ਕੇ ਇਕ ਗਿਲਾਸ ਪਾਣੀ ਵਿੱਚ ਉਬਾਲ...

ਹੈਦਰਾਬਾਦੀ ਕੀਮਾ

ਸਮੱਗਰੀ 250 ਗ੍ਰਾਮਂ ਕੀਮਾ 2 ਂ ਟਮਾਟਰ 2 ਂ ਪਿਆਜ਼ 2 ਛੋਟੇ ਚਮਚ ਂ ਧਨੀਆ ਪਾਊਡਰ 1/2 ਛੋਟਾ ਚਮਚ ਂ ਹਲਦੀ ਲੋੜੀਂਦੇ ਂ ਆਲੂ ਲੋੜੀਂਦਾ ਂ ਤੇਲ ਥੋੜ੍ਹਾ ਜਿਹਾ ਂ ਗਰਮ ਮਸਾਲਾ...

ਅੰਡਾ ਬਰਿਆਨੀ

ਸਮੱਗਰੀ  : 8 ਅੰਡੇ, 1ਕਿਲੋ ਬਾਸਮਤੀ ਚੌਲ਼, 150 ਗ੍ਰਾਮ ਪਿਆਜ਼, 300 ਗ੍ਰਾਮ ਦੇਸੀ ਘਿਓ, 3 ਗ੍ਰਾਮ ਦਾਲਚੀਨੀ ਪਾਊਡਰ, 5 ਗ੍ਰਾਮ ਇਲਾਇਚੀ ਪਾਊਡਰ, 5 ਗ੍ਰਾਮ...

ਘਰੇਲੂ ਟਿਪਸ

ਪਾਨ ਖਾਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ ਅਤੇ ਮੂੰਹ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ। ਪਾਣ ਖਾਣ ਨਾਲ ਖਾਣਾ ਜਲਦੀ ਪਚ ਜਾਂਦਾ ਹੈ। ਪਾਨ ਖਾਣ...

ਮੂੰਗੀ ਦੀ ਦਾਲ ਦੀ ਖੀਰ

ਸਮੱਗਰੀ 2 ਲੀਟਰਂ ਦੁੱਧ 1/4 ਕੌਲੀਂ ਮੂੰਗੀ ਦੀ ਦਾਲ ਇੱਕ ਛੋਟੀ ਕੌਲੀਂ ਬਾਰੀਕ ਕੱਟਿਆ ਹੋਇਆ ਮੇਵਾ 100 ਗ੍ਰਾਮਂ ਖੰਡ 2 ਵੱਡੇ ਚਮਚਂ ਪੀਸਿਆ ਹੋਇਆ ਨਾਰੀਅਲ 1 ਛੋਟੀ ਕੌਲੀਂ ਮਿਲਕ ਪਾਊਡਰ 1...

ਪਨੀਰ ਰੋਲਜ਼

ਸਮੱਗਰੀ 1 1/2 ਕੱਪਂ ਪਨੀਰ 1/2 ਕੱਪਂ ਉਬਾਲ ਕੇ ਪੀਸੇ ਹੋਏ ਆਲੂ 1 ਚਮਚਂ ਲਾਲ ਮਿਰਚ ਪਾਊਡਰ 2 ਚਮਚ ਪੀਸਿਆ ਹੋਇਆ ਲਸਣ 1 ਚਮਚ ਕਾਰਨਫ਼ਲਾਰ 1 ਚਮਚ ਟੋਮੈਟੋ ਕੈਚਅੱਪ 1/2 ਉਬਲੇ...

ਘਰੇਲੂ ਟਿਪਸ

ਭੁੱਖ ਨਾ ਲੱਗਦੀ ਹੋਵੇ ਤਾਂ ਛੁਆਰਿਆਂ ਨੂੰ ਦੁੱਧ 'ਚ ਪਕਾਓ। ਉਸ ਨੂੰ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਠੰਡਾ ਕਰ ਕੇ ਪੀਸ ਲਓ। ਇਹ ਦੁੱਧ...