ਮੁੱਖ ਖਬਰਾਂ

ਮੁੱਖ ਖਬਰਾਂ

ਪੰਜਾਬ ਸਰਕਾਰ ਸਾਹਿਤਕਾਰਾਂ, ਨਾਟਕਕਾਰਾਂ ਅਤੇ ਲੇਖਕਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ :...

ਐਸ.ਏ.ਐਸ ਨਗਰ- ਲੇਖਕ, ਸਾਹਿਤਕਾਰ ਅਤੇ ਨਾਟਕਕਾਰ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ ਪੰਜਾਬ ਸਰਕਾਰ  ਇਨਾ੍ਹਂ ਨੂੰ ਪੂਰਾ ਮਾਣ ਸਤਿਕਾਰ ਦੇਵੇਗੀ । ਇਨਾ੍ਹਂ ਵਿਚਾਰਾਂ ਦਾ...

ਨਰਿੰਦਰ ਮੋਦੀ ਵੱਲੋਂ ਮੈਨਚੈਸਟਰ ਹਮਲੇ ਦੀ ਨਿੰਦਾ

ਨਵੀਂ ਦਿੱਲੀ : ਬ੍ਰਿਟੇਨ ਦੇ ਮੈਨਚੈਸਟਰ ਸ਼ਹਿਰ ਵਿਚ ਹੋਏ ਹਮਲੇ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ| ਪ੍ਰਧਾਨ...

ਪੰਜਾਬ ਦੇ ਗੈਰ ਹਾਜ਼ਰ ਮੁਲਾਜ਼ਮਾਂ ਖਿਲਾਫ ਵਿੱਤ ਵਿਭਾਗ ਨੇ ਵਿਖਾਈ ਸਖਤੀ

ਚੰਡੀਗੜ : ਪੰਜਾਬ ਸਰਕਾਰ ਨੇ ਉਨ•ਾਂ ਸਰਕਾਰੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਜੋ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਲਗਾਤਾਰ ਆਪਣੀ ਡਿਊਟੀ...

205 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ 30,365 ‘ਤੇ ਹੋਇਆ ਬੰਦ

ਮੁੰਬਈ : ਸੈਂਸੈਕਸ ਵਿਚ ਪਿਛਲੇ ਦਿਨਾਂ ਦੌਰਾਨ ਆਏ ਉਛਾਲ ਤੋਂ ਬਾਅਦ ਅੱਜ ਇਸ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ| 205.72 ਅੰਕਾਂ ਦੀ ਗਿਰਾਵਟ ਨਾਲ...

ਕੁਰਕੀ ਖਤਮ, ਕਰਜ਼ਾ ਵੀ ਛੇਤੀ ਖਤਮ ਹੋਵੇਗਾ – ਕੈਪਟਨ ਅਮਰਿੰਦਰ ਵੱਲੋਂ ਕਿਸਾਨਾਂ ਨੂੰ ਭਰੋਸਾ

ਚੰਡੀਗੜ : ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ...

ਆਮਦਨ ਤੋਂ ਵੱਧ ਸੰਪਤੀ ਮਾਮਲੇ ‘ਚ ਕੋਰਟ ਪੇਸ਼ ਹੋਏ ਵੀਰਭੱਦਰ ਸਿੰਘ, ਅਗਲੀ ਸੁਣਵਾਈ 29...

ਨਵੀਂ ਦਿੱਲੀ : ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਆਪਣੀ ਪਤਨੀ ਪ੍ਰਤਿਭਾ ਸਿੰਘ ਨਾਲ ਅੱਜ ਦਿੱਲੀ ਦੀ...

ਔਰਤਾਂ ‘ਤੇ ਤੇਜਾਬ ਹਮਲੇ ਦੇ ਮਾਮਲੇ ਸੱਭਿਅਕ ਸਮਾਜ ਲਈ ਚਿੰਤਾ ਦਾ ਵਿਸ਼ਾ : ਰਜ਼ੀਆ...

ਚੰਡੀਗਡ਼੍ਹ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਤੇਜਾਬ ਪੀਡ਼੍ਹਤ ਮਹਿਲਾਵਾਂ  ਨੂੰ ਹਰ ਪੱਧਰ 'ਤੇ ਮੱਦਦ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕੀ ਗਈ ਹੈ ਅਤੇ ਸੂਬਾ...

ਜਗਦੀਸ਼ ਟਾਈਟਲਰ ਨੇ ਲਾਈ ਡਿਟੈਕਟਰ ਟੈਸਟ ਕਰਾਉਣ ਤੋਂ ਫਿਰ ਕੀਤਾ ਇਨਕਾਰ

ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਜਗਦੀਸ਼ ਟਾਈਟਲਰ ਨੇ ਲਾਈ ਡਿਟੈਕਟਰ ਟੈਸਟ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਹੈ| ਦੱਸਣਯੋਗ...

57.50 ਫੀਸਦੀ ਰਿਹਾ 10ਵੀਂ ਜਮਾਤ ਦਾ ਨਤੀਜਾ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ| ਇਹ ਨਤੀਜਾ 57.50 ਫੀਸਦੀ ਰਿਹਾ| 63.97 ਫੀਸਦੀ ਲੜਕੀਆਂ...

ਅਰੁਣ ਜੇਟਲੀ ਨੇ ਕੇਜਰੀਵਾਲ ‘ਤੇ ਦਰਜ ਕਰਾਇਆ ਮਾਣਹਾਨੀ ਦਾ ਇਕ ਹੋਰ ਮੁਕੱਦਮਾ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਮਾਣਹਾਨੀ ਦਾ ਇਕ ਹੋਰ ਮੁਕੱਦਮਾ ਦਰਜ ਕਰਾਇਆ ਹੈ|...