ਮੁੱਖ ਖਬਰਾਂ

ਮੁੱਖ ਖਬਰਾਂ

ਪੰਜਾਬ ਵਿਧਾਨ ਸਭਾ ਵੱਲੋਂ ਅਜਮੇਰ ਔਲਖ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ  : ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦਾ ਅੱਜ ਦੇਹਾਂਤ ਹੋ ਗਿਆ| ਉਹ 75 ਵਰ੍ਹਿਆਂ ਦੇ ਸਨ| ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿਚ...

ਪਾਕਿਸਤਾਨ ਨੇ ਨੌਸ਼ੈਰਾ ਸੈਕਟਰ ‘ਚ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ ਜਾਰੀ

ਨਵੀਂ ਦਿੱਲੀ—ਜੰਮੂ-ਕਸ਼ਮੀਰ 'ਚ ਭਾਰਤੀ ਫੌਜ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਕਰਾਰਾ ਜਵਾਬ ਦਿੱਤਾ ਹੈ। ਫੌਜ ਨੇ ਪਾਕਿਸਤਾਨ ਦੇ ਵੱਲੋਂ ਹੋ...

ਚੰਨੀ ਨੇ ਮਾਨਸਾ ਦੇ ਦਲਿਤਾਂ ਤੇ ਹੋਏ ਕਾਤਲਾਨਾ ਹਮਲੇ ਦਾ ਲਿਆ ਗੰਭੀਰ ਨੋਟਿਸ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਦਲਿਤਾਂ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਖਿਲਾਫ ਅੱਤਿਆਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਇੱਥੇ ਪੀ.ਜੀ.ਆਈ ਵਿਚ...

ਆਪ ਨੇ ਬੰਗਲੇ ‘ਤੇ ਕੀਤਾ ਗੈਰ-ਕਾਨੂੰਨੀ ਕਬਜ਼ਾ, ਪੀ.ਡਬਲਿਯੂ.ਡੀ. ਨੇ ਠੋਕਿਆ 27 ਲੱਖ ਦਾ ਜ਼ੁਰਮਾਨਾ

ਨਵੀਂ ਦਿੱਲੀ—ਆਮ ਆਦਮੀ ਪਾਰਟੀ ਆਪਣੇ ਦਫਤਰ ਨੂੰ ਲੈ ਕੇ ਫਿਰ ਤੋਂ ਵਿਵਾਦਾਂ 'ਚ ਆ ਗਈ ਹੈ। ਅਸਲ 'ਚ ਪੀ.ਡਬਲਿਯੂ.ਡੀ. ਵਿਭਾਗ ਨੇ ਹੀ ਹੁਣ ਤੱਕ...

ਪੰਜਾਬ ਸਰਕਾਰ ਵਲੋਂ ‘ਉਡਾਣ’ ਦੇ ਹੇਠ ਭਾਰਤ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ...

ਚੰਡੀਗਡ਼ : ਸੂਬੇ ਦੇ ਆਮ ਲੋਕਾਂ ਵਾਸਤੇ ਵਾਜਬ ਹਵਾਈ ਸਫਰ ਨੂੰ ਬਡ਼•ਾਵਾ ਦੇਣ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ...

ਬਾਬਾ ਰਾਮਦੇਵ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ — ਹਰਿਆਣਾ 'ਚ ਰੋਹਤਕ ਦੀ ਇਕ ਅਦਾਲਤ ਨੇ ਯੋਗਗੁਰੂ ਬਾਬਾ ਰਾਮਦੇਵ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਗੈਰ ਜ਼ਮਾਨਤੀ ਵਾਰੰਟ ਜਾਰੀ...

ਭਾਜਪਾ ਸਰਕਾਰ ਕਿਸਾਨ ਵਿਰੋਧੀ ਪਾਰਟੀ : ਰਾਜ ਬੱਬਰ

ਨਵੀਂ ਦਿੱਲੀ - ਪੂਰੇ ਦੇਸ਼ 'ਚ ਕਿਸਾਨ ਦੀ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ। ਕਿਸਾਨ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ ਪਰ ਭਾਜਪਾ...

ਪੰਜਾਬ ਵਿਧਾਨ ਸਭਾ ਵੱਲੋਂ ਵਿਨੋਦ ਖੰਨਾ, ਕੇ.ਪੀ.ਐਸ ਗਿੱਲ ਸਮੇਤ ਵੱਖ-ਵੱਖ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ : 15ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ| ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਇਹ ਪਹਿਲਾ ਬਜਟ ਇਜਲਾਸ...

ਕਸ਼ਮੀਰ ‘ਚ 6 ਅੱਤਵਾਦੀ ਹਮਲਿਆਂ ਦੌਰਾਨ 13 ਜਵਾਨ ਜਖਮੀ

ਸ੍ਰੀਨਗਰ  - ਕਸ਼ਮੀਰ ‘ਚ ਅੱਤਵਾਦੀਆਂ ਨੇ ਸੀਆਰਪੀਐਫ਼, ਪੁਲਿਸ ਅਤੇ ਫੌਜ ਤੇ 6 ਹਮਲੇ ਕੀਤੇ। ਇਹਨਾਂ ਹਮਲਿਆਂ ਦੌਰਾਨ 13 ਜਵਾਨ ਜਖਮੀ ਹੋ ਗਏ। ਅਧਿਕਾਰੀਆਂ ਦੇ...

ਕਈ ਦੇਸ਼ਾਂ ਨੂੰ ਆਈ.ਐੱਸ. ਨੇ ਦਿੱਤੀ ਹਮਲੇ ਦੀ ਚਿਤਾਵਨੀ

ਕਾਹਿਰਾ  - ਰਮਜ਼ਾਨ ਦਾ ਮਹੀਨਾ ਪਿਛਲੇ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋ ਗਿਆ ਹੈ। ਆਈ.ਐੱਸ. ਸੰਗਠਨ ਨੇ ਇਕ ਆਡੀਓ ਰਾਹੀਂ ਰਮਜ਼ਾਨ ਦੇ ਮਹੀਨੇ ‘ਚ...