ਮੁੱਖ ਖਬਰਾਂ

ਮੁੱਖ ਖਬਰਾਂ

ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਪਾਣੀਆਂ ਤੋਂ ਵਾਂਝੇ ਕਰਨ ਦੇ ਯਤਨ ‘ਚ:...

ਲੁਧਿਆਣਾ : ਅਮਨ-ਸ਼ਾਂਤੀ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਨੂੰ ਸੂਬਾ ਸਰਕਾਰ ਦਾ ਮੁੱਖ ਏਜੰਡਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ...

ਅਸੀਂ ਡਰਨ ਵਾਲੇ ਨਹੀਂ , ਮੋਦੀ ਜੀ ਝੂਠੇ ਇਲਜ਼ਾਮ ਲਗਾ ਰਹੇ ਹਨ -ਸੋਨੀਆ ਤੇ...

ਨਵੀਂ ਦਿੱਲੀ - ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕਾਂਗਰਸ ਹੈੱਡਕੁਆਟਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਦਾਲਤ...

ਅਮਰੀਕਾ ‘ਚ ਵਧਿਆ ਨਸਲੀ ਭੇਦਭਾਵ, ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਨਸਲੀ ਭੇਦਭਾਵ ਵਧਦਾ ਹੀ ਜਾ ਰਿਹਾ ਹੈ| ਇਸ ਦੌਰਾਨ ਪ੍ਰਾਪਤ ਸੂਚਨਾ ਅਨੁਸਾਰ ਅਮਰੀਕਾ ਦੇ...

ਸੂਬੇ ‘ਚ 110 ਨਵੇਂ ਡੂੰਘੇ ਟਿਊਬਵੈਲ ਲਗਾਉਣ ਦੀ ਤਜ਼ਵੀਜ: ਸ਼ਰਨਜੀਤ ਢਿੱਲੋਂ

ਚੰਡੀਗੜ : ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ 110 ਨਵੇਂ ਡੂੰਘੇ ਟਿਊਬਵੈਲ ਲਗਾਉਣ ਦੀ ਇੱਕ ਤਜਵੀਜ ਬਣਾਈ ਹੈ ਜਿਸ 'ਤੇ ਅਨੁਮਾਨਤ 52.25 ਕਰੋੜ ਰੁਪਏ...

ਹਵਾਈ ਸ਼ੋਅ ਦੌਰਾਨ ਕਰਤੱਬ ਦਿਖਾਉਂਦਿਆਂ ਜਹਾਜ਼ ਹੋਇਆ ਦੁਰਘਟਨਾਗ੍ਰਸਤ, ਪਾਇਲਟ ਦੀ ਮੌਤ

ਕੈਲਗਰੀ :  ਕੋਲਡ ਲੇਕ ਅਲਬਰਟਾ ‘ਚ ਚੱਲ ਰਹੇ ਇੱਕ ਹਵਾਈ ਸ਼ੋਅ ਦੌਰਾਨ ਹਵਾ ‘ਚ ਕਲਬਾਜ਼ੀਆਂ ਦਿਖਾ ਰਹੇ ਕੈਲਗਰੀ ਦੇ ਪਾਇਲਟ ਦਾ ਜਹਾਜ਼ ਦੁਰਘਟਨਾਗ੍ਰਸਤ ਹੋਣ...

ਬਠਿੰਡਾ ‘ਚ ਸੁਖਬੀਰ ਬਾਦਲ ਦੇ ਪ੍ਰੋਗਰਾਮ ‘ਚ ਹੋਇਆ ਹਾਦਸਾ, ਵਾਲ-ਵਾਲ ਬਚੇ

ਬਠਿੰਡਾ : ਮਾਨਸਾ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਵਿਚ ਹਾਦਸਾ ਹੋ ਗਿਆ। ਦਰਅਸਲ ਸੁਖਬੀਰ ਬਾਦਲ ਬਠਿੰਡਾ ਦੇ...

.. ਤਾਂ ਯੁਵਰਾਜ ਨੇ ਵਿਸ਼ਵ ਕੱਪ ਦਾ ‘ਬੋਝ’ ਲਾਹ ਦਿੱਤਾ!

ਮੈਲਬਰਨ: ਸਿਡਨੀ 'ਚ ਆਸਟ੍ਰੇਲੀਆ ਦੇ ਖਿਲਾਫ਼ ਐਤਵਾਰ ਨੂੰ ਭਾਰਤੀ ਪਾਰੀ ਦੇ ਅੰਤਿਮ ਓਵਰ 'ਚ 'ਵਿਲਨ' ਬਣਨ ਜਾ ਰਹੇ ਯੁਵਰਾਜ ਸਿੰਘ ਹੀਰੋ ਬਣ ਗਏ। ਇਸ...

ਕਨ੍ਹਈਆ ਨੇ ਮੋਦੀ ਸਰਕਾਰ ”ਤੇ ਕੀਤਾ ਵੱਡਾ ਹਮਲਾ, ਕਿਹਾ…

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਪੀ. ਐਮ. ਮੋਦੀ 'ਤੇ ਵੱਡਾ ਸ਼ਬਦੀ ਹਮਲਾ...

ਜਗਮੀਤ ਬਰਾਡ਼ ‘ਤੇ ਭਰੋਸਾ ਪ੍ਰਗਟਾਉਂਦਿਆਂ ਹੋਰ ਆਪ ਆਗੂ ਟੀ.ਐਮ.ਸੀ ‘ਚ ਸ਼ਾਮਿਲ

ਚੰਡੀਗੜ੍ਹ  -: ਆਮ ਆਦਮੀ ਪਾਰਟੀ ਦੀ ਸੀਨੀਅਰ ਅਗਵਾਈ ਵੱਲੋਂ ਤ੍ਰਿਣਮੂਲ ਕਾਂਗਰਸ ਨਾਲ ਗਠਜੋਡ਼ ਦੇ ਮੁੱਦੇ 'ਤੇ ਵੰਡਣ ਤੋਂ ਇਕ ਦਿਨ ਬਾਅਦ ਪੰਜਾਬ 'ਚ ਪਾਰਟੀ...

ਉੱਪ ਮੁੱਖ ਮੰਤਰੀ ਵੱਲੋਂ ਟੀਕਾਕਰਨ ਨਾਲ ਸੰਬੰਧਤ ‘ਐਪ’ ਲਾਂਚ

ਲੁਧਿਆਣਾ/ਚੰਡੀਗੜ੍ਹ : ਬੱਚੇ ਦੀ ਉਮਰ ਦੇ ਪਹਿਲੇ 16 ਸਾਲਾਂ ਦੌਰਾਨ ਜ਼ਰੂਰੀ ਟੀਕਾਕਰਨ ਨਾਲ ਸੰਬੰਧਤ 'ਐਪ' (ਮੋਬਾਈਲ ਐਪਲੀਕੇਸ਼ਨ) ਤਿਆਰ ਹੋ ਗਿਆ ਹੈ, ਜਿਸ ਨੂੰ ਪੰਜਾਬ...