ਹਾਰ ਦਾ ਕ੍ਰਮ ਤੋੜਣ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

ਕੈਨਬੇਰਾ  : ਪੰਜ ਇਕ ਦਿਵਸੀ ਲੜੀ ਦੇ ਚੌਥੇ ਮੈਚ ਵਿਚ ਭਲਕੇ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਹੋਣਗੇ। ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ...

ਟੀਮ ਇੰਡੀਆ ਦੀ ਹਾਰ ਦਾ ਸਿਲਸਿਲਾ ਜਾਰੀ

ਬ੍ਰਿਸਬੇਨ: ਭਾਰਤੀ ਟੀਮ ਪਹਿਲੇ ਵਨਡੇ ਦੀ ਤਰ•ਾਂ ਅੱਜ ਦੂਸਰਾ ਵਨਡੇ ਮੈਚ ਵੀ ਹਾਰ ਗਈ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ 'ਤੇ ਫਿਰ ਤੋਂ ਪਾਣੀ ਫਿਰ...

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਸਰਾ ਵਨਡੇ ਸ਼ੁਕਰਵਾਰ ਨੂੰ

ਬ੍ਰਿਸਬੇਨ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਇਕ ਦਿਵਸੀ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ 15 ਜਨਵਰੀ ਨੂੰ ਬ੍ਰਿਸਬੇਨ ਵਿਖੇ ਖੇਡਿਆ ਜਾਵੇਗਾ। ਮੇਜ਼ਬਾਨ ਆਸਟ੍ਰੇਲੀਆਈ...

ਆਸਟ੍ਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

ਪਰਥ  : ਪਰਥ ਵਿਖੇ ਪਹਿਲੇ ਵਨਡੇ ਮੈਚ ਵਿਚ ਅੱਜ ਆਸਟ੍ਰੇਲੀਆ ਨੇ ਭਾਰਤ 'ਤੇ ਵੱਡੀ ਦਰਜ ਕੀਤੀ। ਭਾਰਤ ਦੀਆਂ 309 ਦੌੜਾਂ ਦੇ ਜਵਾਬ ਵਿਚ ਆਸਟ੍ਰੇਲੀਆਈ...

ਸੱਟ ਲੱਗਣ ਕਾਰਨ ਮੁਹੰਮਦ ਸ਼ਮੀ ਆਸਟ੍ਰੇਲੀਆ ਦੌਰੇ ਤੋਂ ਬਾਹਰ

ਸਿਡਨੀ : ਆਸਟ੍ਰੇਲੀਆ ਖਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਅੱਜ ਇਕ ਕਰਾਰਾ ਝਟਕਾ ਲੱਗ ਗਿਆ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ...

ਟੀ-20 ਮੈਚ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 3 ਦੌੜਾਂ ਨਾਲ ਹਰਾਇਆ

ਮਾਊਂਟ ਮਾਊਂਗਾਨੀ : ਸ੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਏ ਪਹਿਲੇ ਟੀ-20 ਮੈਚ ਨੂੰ ਨਿਊਜ਼ੀਲੈਂਡ ਦੀ ਟੀਮ ਨੇ 3 ਦੌੜਾਂ ਨਾਲ ਆਪਣੇ ਨਾਮ ਕਰ ਲਿਆ।...

ਲਕਸ਼ਮਣ ਦੀ 281 ਦੌੜਾਂ ਦੀ ਪਾਰੀ ਪਿਛਲੇ 50 ਸਾਲਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ

ਭਾਰਤ ਦੇ ਸੰਕਟਮੋਚਨ ਰਹੇ ਵੀ. ਵੀ. ਐੱਸ. ਲਕਸ਼ਮਣ ਦੀ ਆਸਟ੍ਰੇਲੀਆ ਵਿਰੁੱਧ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੀ ਗਈ 281 ਦੌੜਾਂ ਦੀ ਪਾਰੀ ਨੂੰ ਪਿਛਲੇ...

ਹੁਣ ਐਸ਼ਜ਼ ‘ਚ ਵੀ ਦੇਖਣ ਨੂੰ ਮਿਲ ਸਕਦੈ ਡੇਅ-ਨਾਈਟ ਟੈਸਟ ਮੈਚ

ਕ੍ਰਿਕਟ ਆਸਟਰੇਲੀਆ ਦੇ ਪ੍ਰਮੁੱਖ ਜੇਮਸ ਸਦਰਲੈਂਡ ਨੇ ਅੱਜ ਕਿਹਾ ਕਿ ਇੰਗਲੈਂਡ ਖਿਲਾਫ਼ ਆਸਟਰੇਲੀਆਈ 'ਚ ਹੋਣ ਵਾਲੀ ਅਗਲੀ ਏਸ਼ੇਜ਼ ਸੀਰੀਜ਼ 'ਚ ਡੇਅ-ਨਾਈਟ ਟੈਸਟ ਮੈਚ ਵੀ...

ਭਾਗ ਦੂਜਾ

ਰੁਸਤਮੇ ਹਿੰਦ ਤੇ ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ ਸਿੱਧੂ ਉਨ੍ਹਾਂ ਦਿਨਾਂ 'ਚ ਮੇਹਰਦੀਨ ਦੀ ਪੂਰੀ ਚੜ੍ਹਾਈ ਸੀ। ਪਾਸਲੇ ਵਾਲਾ ਗੇਜਾ, ਰਾਮਾਂ-ਖੇਲਾ ਵਾਲਾ ਸਰਬਣ, ਭੱਜੀ ਚੱਕ...

2015 ‘ਚ ਕਿਨ੍ਹਾਂ ਕ੍ਰਿਕਟਰਾਂ ਨੇ ਕਰਵਾਇਆ ਵਿਆਹ ਜਾਂ ਸਗਾਈ?

ਇਸ ਸਾਲ ਭਾਰਤੀ ਕ੍ਰਿਕਟਰਾਂ ਤੋਂ ਇਲਾਵਾ ਵਰਲਡ ਦੇ ਹੋਰ ਵੀ ਕਈ ਕ੍ਰਿਕਟਰਾਂ ਨੇ ਵਿਆਹ ਕਰਵਾਇਆ। 1 ਮਈ, 2015 ਨੂੰ ਸ਼੍ਰੀਲੰਕਾ ਦੇ ਸਟਾਰ ਕ੍ਰਿਕਟਰ ਦਿਨੇਸ਼...