ਸ਼ਾਸਤਰੀ ਦੀ ਪਸੰਦ ਭਰਤ ਅਰੁਣ ਗੇਂਦਬਾਜ਼ੀ ਕੋਚ ਨਿਯੁਕਤ

ਨਵੀਂ ਦਿੱਲੀ : ਕਪਤਾਨ ਵਿਰਾਟ ਕੋਹਲੀ ਦੀ ਪਸੰਦ ਰਵੀ ਸ਼ਾਸਤਰੀ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤੇ ਜਾਣ ਬਾਅਦ ਹੁਣ ਰਵੀ ਸ਼ਾਸਤਰੀ ਦੀ...

ਡ੍ਰੈਸਿੰਗ ਰੂਮ ਦੀ ਗੱਲ ਬਾਹਰ ਆਉਣਾ ਟੀਮ ਲਈ ਠੀਕ ਨਹੀਂ: ਮਦਨ ਲਾਲ

ਸ਼ਿਵਪੁਰੀਂ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੀ ਡ੍ਰੈਸਿੰਗ ਰੂਮ ਦੀ ਗੱਲ ਬਾਹਰ ਆਉਣਾ ਠੀਕ ਨਹੀਂ ਹੈ। ਟੀਮ ਦੇ ਅੰਦਰ ਦੀਆਂ...

ਟਾਈਗਰ ਵੁਡਜ਼ ਦਰਜਾਬੰਦੀ ‘ਚ ਪਹਿਲੇ ਹਜ਼ਾਰ ਖਿਡਾਰੀਆਂ ਵਿੱਚੋਂ ਬਾਹਰ

ਨਵੀਂ ਦਿੱਲੀ, ਗੌਲਫ਼ ਦੇ ਸਿਰਮੌਰ ਖਿਡਾਰੀ ਟਾਈਗਰਵੁੱਡਜ਼ ਪਹਿਲੀ ਵਾਰ ਆਲਮੀ ਦਰਜਾਬੰਦੀ ਵਿੱਚ ਪਹਿਲੇ ਇੱਕ ਹਜ਼ਾਰ ਖਿਡਾਰੀਆਂ ਦੇ ਕਲੱਬ ਵਿੱਚੋਂ ਬਾਹਰ ਹੋ ਗਏ ਹਨ। 14 ਵੱਡੇ...

2019 ਵਿਸ਼ਵ ਕੱਪ ਤਕ ਰਵੀ ਸ਼ਾਸਤਰੀ ਭਾਰਤੀ ਟੀਮ ਦੇ ਮੁੱਖ ਕੋਚ

ਨਵੀਂ ਦਿੱਲੀ: ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਵਿਵਾਦ ਖਤਮ ਹੋ ਗਿਆ ਹੈ। ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕਟਰੋਲ ਬੋਰਡ) ਨੇ ਸਾਬਕਾ ਕਪਤਾਨ ਰਵੀ...

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੈੱਸਟ ਟੀਮ ਦਾ ਹੋਇਆ ਐਲਾਨ

ਨਵੀਂ ਦਿੱਲੀਂ 26 ਜੁਲਾਈ ਤੋਂ ਸ਼੍ਰੀਲੰਕਾ ਖਿਲਾਫ਼ ਸ਼ੁਰੂ ਹੋ ਰਹੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦਾ...

ਕੋਹਲੀ ਅਤੇ ਕੁੰਬਲੇ ਦੇ ਆਪਸੀ ਰਿਸ਼ਤੇ ‘ਤੇ ਰਿਪੋਰਟ ਆਈ ਸਾਹਮਣੇ

ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੁੱਖ ਕੋਚ ਅਨਿਲ ਕੁੰਬਲੇ ਦੇ ਨਾਲ ਮਤਭੇਦ 'ਤੇ ਪ੍ਰਸ਼ੰਸਨਿਕ ਮੈਨੇਜ਼ਰ ਕਪਿਲ ਮਲਹੋਤਰਾ ਦੀ ਰਿਪੋਰਟ 'ਚ ਕਲੀਨਚਿਟ ਦਿੱਤੀ...

ਰਵੀ ਸ਼ਾਸਤਰੀ ਨੇ ਭਾਰਤੀ ਟੀਮ ਦੇ ਕੋਚ ਅਹੁੱਦੇ ਲਈ ਦਿੱਤੀ ਅਰਜ਼ੀ

ਨਵੀਂ ਦਿੱਲੀਂਰਵੀ ਸ਼ਾਸਤਰੀ ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕੋਚ ਅਹੁਦੇ ਲਈ ਅੱਜ ਰਸਮੀ ਤੌਰ 'ਤੇ ਅਰਜ਼ੀ ਦਿੱਤੀ, ਜਿਸ ਤੋਂ ਬਾਅਦ ਉਹ ਇਸ ਵੱਕਾਰੀ...

ਲੋਢਾ ਕਮੇਟੀ ਦੀ ਸਿਫ਼ਾਰਸ਼ ‘ਤੇ ਬੋਰਡ ਦੀ ਵਿਸ਼ੇਸ਼ ਕਮੇਟੀ ‘ਚ ਗਾਂਗੁਲੀ ਸ਼ਾਮਲ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੱਤ ਮੈਂਬਰੀ ਵਿਸ਼ੇਸ਼ ਕਮੇਟੀ ਵਿੱਚ ਪੱਛਮੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਕਿ?ਕਟ ਟੀਮ ਦੇ...

ਕੀ ਯੁਵਰਾਜ ਦਾ ਯੁੱਗ ਖ਼ਤਮ?

ਨਵੀਂ ਦਿੱਲੀਂ ਯੁਵਰਾਜ ਸਿੰਘ ਦੀ ਪਛਾਣ ਵਨਡੇ ਕ੍ਰਿਕਟ ਦੇ ਬੇਹੱਦ ਖਤਰਨਾਕ ਖਿਡਾਰੀ ਦੇ ਰੂਪ 'ਚ ਹੋਇਆ ਕਰਦੀ ਸੀ। ਗੁਡਲੈਂਥ ਸਪਾਟ ਦੀ ਗੇਂਦ 'ਤੇ ਵੀ...

ਵਿਰਾਟ-ਧੋਨੀ ਤੋਂ ਨਜ਼ਰਾਂ ਹਟਾਓ, ਹੁਣ ਮਹਿਲਾ ਕੈਪਟਨ ਕੂਲ ਬਣਾ ਰਹੀ ਤਾਬੜ-ਤੋੜ ਰਿਕਾਰਡ

ਨਵੀਂ ਦਿੱਲੀਂ 'ਪਲੇਅਰ ਆਫ਼ ਦਿ ਮੈਚ' ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (90) ਅਤੇ ਪੂਨਮ ਰਾਊਤ (86) ਅਤੇ ਕਪਤਾਨ ਮਿਤਾਲੀ ਰਾਜ (71) ਦੀ ਸ਼ਾਨਦਾਰ ਅਰਧ ਸੈਂਕੜੇ...