ਕਹਾਣੀਆਂ

ਕਹਾਣੀਆਂ

ਮੇਰੇ ਸ਼ਹਿਰ ਦੀ ਸੜਕ ‘ਤੇ ਮਾਂ

ਗੁਣਗੁਣਾ ਜਿਹਾ ਦਿਨ ਹੈ। ਧੁੱਪ ਵੀ ਬੜੀ ਤੇਜ਼ ਤੇ ਠੰਢ ਵੀ ਬਹੁਤ ਹੈ, ਪਰ ਸ਼ਹਿਰ ਸੁਸਤ ਜਿਹੀ ਚਾਲ ਚੱਲ ਰਿਹਾ ਹੈ। ਸੜਕ ਕਈ ਚਿਰ...

ਸਪੀਡ

ਕਿਉਂ! ਬੜਾ ਘੈਂਟ ਲੱਗਦਾ!'', ਮਿੰਟੂ ਨੇ ਸ਼ੀਸ਼ੇ ਨੂੰ ਆਖਿਆ। ਸ਼ੀਸ਼ੇ ਨੇ ਉੱਤਰ ਦਿੱਤਾ, ਪਰਛਾਵੇਂ ਦੇ ਰਾਵੇ। ਮਿੰਟੂ ਦੀ ਚਮਕਦੀ ਕਲਰਪਲਾਸ ਵਾਲੀ ਸਲੇਟੀ ਕਮੀਜ਼, ਵਾਪਸ...

ਅਣਜਾਣ ਫੁੱਲ

ਇੱਕ ਨੰਨ੍ਹਾ ਜਿਹਾ ਫ਼ੁੱਲ ਦੁਨੀਆਂ ਵਿੱਚ ਰਹਿੰਦਾ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਵੀ ਇਸ ਧਰਤੀ ਉੱਪਰ ਹੈ। ਉਹ ਬੰਜ਼ਰ ਥਾਂ ਉੱਪਰ ਇਕੱਲਾ...

ਮੋਇਆਂ ਸਾਰ ਨਾ ਕਾਈ!

ਜ਼ਿੰਦਗੀ ਕਦੇ ਰੁਕਦੀ ਨਹੀਂ। ਚੁਰਾਸੀ ਦੇ ਸੰਤਾਪ ਦੇ ਉਹ ਤਿੰਨ ਦਿਨ ਅਸੀਂ ਕਿਵੇਂ ਕੱਟੇ ਇਹ ਉਹੀ ਜਾਣਦੇ ਹਨ। ਦਿੱਲੀ ਦੀ ਆਮ ਜਨਤਾ ਲਈ ਤਾਂ...

ਬੁੱਧੀਮਾਨ ਬਾਲਕ

ਇੱਕ ਦਿਨ ਬੀਰਬਲ ਆਪਣੇ ਘਰ ਜਾ ਰਿਹਾ ਸੀ। ਉਸ ਨੇ ਪਾਟੇ-ਪੁਰਾਣੇ ਕੱਪੜਿਆਂ ਵਿੱਚ ਇੱਕ ਬੱਚੇ ਨੂੰ ਦੇਖਿਆ। ਉਹ ਬੱਚਾ ਇੱਕ ਰੁੱਖ ਹੇਠਾਂ ਛਾਂ ਵਿੱਚ...

ਤੁਹਾਡਾ ਕੌਣ ਵਿਚਾਰਾ?

ਅੱਲ੍ਹੜ ਵਰੇਸ ਵਾਲੇ ਮੁੰਡੇ ਸੇਮਾ ਤੇ ਵੀਰਾ ਬਚਪਨ ਦੇ ਆੜੀ ਸਨ। ਉਨ੍ਹਾਂ ਦੀ ਆਪਸ ਵਿੱਚ ਬੜੀ ਗੂੜ੍ਹੀ ਦੋਸਤੀ ਸੀ। ਉਹ ਇਕੱਠੇ ਆਪਣੇ ਪਿੰਡ ਦੇ...

ਰੱਜੋ ਮਹਿਰੀ

ਅੱਜ ਫ਼ਿਰ ਸਾਡੇ ਘਰ ਬਰਤਨ ਮਾਂਜਣ ਵਾਲੀ ਰੱਜੋ ਮਹਿਰੀ ਕੰਮ 'ਤੇ ਨਾ ਆਈ। ਬੀਵੀ ਨੇ ਗੁੱਸਾ ਮੇਰੇ 'ਤੇ ਕੱਢਿਆ, ''ਇਹ ਸੜ ਜਾਣੀ ਰੱਜੋ ਤਾਂ...

ਮਾਂ ਦਾ ਲਾਇਲਪੁਰ

ਦੇਸ਼ ਵੰਡ ਕਾਰਨ ਸਾਡਾ ਪਰਿਵਾਰ ਭਾਵੇਂ ਸੱਠ ਸਾਲ ਪਹਿਲਾਂ ਲਾਇਲਪੁਰ ਛੱਡ ਆਇਆ ਸੀ, ਪਰ ਮਾਂ ?ੁਸ ਨੂੰ ਆਖ਼ਰੀ ਸਾਹ ਤਕ ਵੀ ਨਹੀਂ ਵਿਸਾਰ ਸਕੀ।...

ਰਾਤੀ ਪੈਰਿਸ ਸਵੇਰੇ ਮੋਗੇ

ਭਾਰਤੀ ਰੈਸਰੋਰੈਂਟ ਦੇ ਪੰਜਾਬੀ ਮਾਲਕ ਗੁਲਬੰਤ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ 9 ਵਜ਼ੇ ਰੈਸਟੋਰੈਂਟ ਦਾ ਸ਼ਟਰ ਖੋਲਿਆ ਹੀ ਸੀ, ਮਫ਼ਰਲ ਨਾਲ ਢਕਿਆ ਹੋਇਆ...

ਦਰਿਆਉਂ ਪਾਰ

ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਲਾਹੌਰ ਦੀ ਖ਼ੂਬਸੂਰਤੀ ਦੀਆਂ ਗੱਲਾਂ ਕਰਦੇ ਰਹਿੰਦੇ ਅਤੇ ਮੇਰਾ ਜੀਅ ਕਰਦਾ ਕਿ ਉੱਡ ਕੇ ਲਾਹੌਰ...