ਸੀਰੀਆ  : ਸੀਰੀਆਈ ਸੰਗਠਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਈ.ਐਸ.ਆਈ.ਐਸ ਦਾ ਸਰਗਨਾ ਅਬੁ ਬਕਰ-ਅਲ-ਬਗਦਾਦੀ ਮਾਰਿਆ ਗਿਆ ਹੈ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਵਾਰੀ ਬਗਦਾਦੀ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਸਨ, ਪਰ ਉਹ ਅਫਵਾਹ ਮਾਤਰ ਹੀ ਨਿਕਲੀਆਂ ਹਨ, ਪਰ ਹੁਣ ਸੀਰੀਆਈ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਗਦਾਦੀ ਮਾਰਿਆ ਗਿਆ ਹੈ|