ਵਾਸ਼ਿੰਗਟਨ  : ਬੀਤੀ ਰਾਤ ਅਮਰਨਾਥ ਸ਼ਰਧਾਲੂਆਂ ਉਤੇ ਹੋਏ ਅੱਤਵਾਦੀ ਹਮਲੇ ਉਤੇ ਅਮਰੀਕਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਦੱਸਣਯੋਗ ਹੈ ਕਿ ਇਸ ਹਮਲੇ ਵਿਚ 7 ਲੋਕ ਮਾਰੇ ਗਏ ਸਨ|
ਅਮਰੀਕਾ ਨੇ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ|