ਨਵੀਂ ਦਿੱਲੀ  : ਵਿਦੇਸ਼ਾਂ ਵਿਚ ਭਾਰਤ ਦੀ ਵੱਡੀ ਮਾਤਰਾ ਵਿਚ ਬਲੈਕ ਮਨੀ ਪਈ ਹੈ| ਸਰਕਾਰ ਵੱਲੋਂ ਇਸ ਨੂੰ ਦੇਸ਼ ਵਿਚ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ| ਇਸ ਦੌਰਾਨ ਸਾਲ 2005 ਤੋਂ 2014 ਤੱਕ 770 ਬਿਲੀਅਨ ਅਮਰੀਕੀ ਡਾਲਰ ਬਲੈਕ ਮਨੀ ਭਾਰਤ ਲਿਆਂਦੀ ਗਈ ਹੈ| ਇਹ ਖੁਲਾਸਾ ਇਕ ਰਿਪੋਰਟ ਵਿਚ ਕੀਤਾ ਗਿਆ ਹੈ|