ਲੰਡਨ : ਬ੍ਰਿਟਿਸ਼ ਰਾਜ ਪਰਿਵਾਰ ਦੇ ਪ੍ਰਮੁੱਖ ਮੈਂਬਰ ਪ੍ਰਿੰਸ ਫਿਲਿਪ ਨੇ ਜਨਤਕ ਸਮਾਗਮ ਵਿਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ| 95 ਸਾਲਾ ਫਿਲਿਪ ਨੇ ਇਹ ਫੈਸਲਾ ਆਪਣੀ ਵਧਦੀ ਹੋਈ ਉਮਰ ਦੇ ਕਾਰਨ ਲਿਆ ਹੈ| ਇਸ ਤੋਂ ਪਹਿਲਾਂ ਉਹ ਜਨਤਕ ਸਮਾਗਮਾਂ ਵਿਚ ਅਕਸਰ ਹਿੱਸਾ ਲੈਂਦੇ ਸਨ|