ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨੇ ਅੱਜ ਇਕ ਹੋਰ ਬੈਂਕ ਲੁੱਟ ਲਿਆ| ਅੱਤਵਾਦੀਆਂ ਵੱਲੋਂ ਸੂਬੇ ਵਿਚ ਬੈਂਕ ਲੁੱਟਣ ਦੀ ਤਿੰਨ ਦਿਨਾਂ ਵਿਚ ਇਹ ਚੌਥੀ ਘਟਨਾ ਹੈ| ਅੱਤਵਾਦੀ ਬੈਂਕ ਵਿਚੋਂ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ|