ਨਵੀਂ ਦਿੱਲੀ  : ਚੋਣ ਕਮਿਸ਼ਨ ਨੇ ਈ.ਵੀ.ਐਮ ਮਾਮਲੇ ਨੂੰ ਲੈ ਕੇ ਸਰਵ ਪਾਰਟੀ ਮੀਟਿੰਗ 12 ਮਈ ਨੂੰ ਸੱਦੀ ਹੈ| ਇਸ ਮੀਟਿੰਗ ਵਿਚ ਈ.ਵੀ.ਐਮ ਨੂੰ ਲੈ ਕੇ ਕਈ ਆਗੂਆਂ ਵੱਲੋਂ ਉਠਾਏ ਗਏ ਗੜਬੜੀ ਦੇ ਸ਼ੰਕਿਆਂ ਉਤੇ ਚਰਚਾ ਕੀਤੀ ਜਾਵੇਗੀ|