ਜਨਨ ਅੰਗਾਂ ‘ਚ ਖਾਰਸ਼ ਦੀ ਸਮੱਸਿਆ ਔਰਤਾਂ ‘ਚ ਆਮ ਤੌਰ ‘ਤੇ ਦੇਖਣ ਨੂੰ ਮਿਲਦੀ ਹੈ। ਜਨਨ ਅੰਗ ਜਾਂ ਯੋਨੀ ਦੀ  ਖਾਰਸ਼ ਤੁਹਾਨੂੰ ਕਮਜ਼ੋਰ ਬਣਾਉਂਦੀ ਹੈ। ਖਾਸ ਤੌਰ ‘ਤੇ ਉਦੋਂ, ਜਦੋਂ ਤੁਸੀਂ ਕੰਮ ਦੇ ਸਿਲਸਿਲੇ ‘ਚ ਬਾਹਰ ਹੁੰਦੇ ਹੋ।
ਕਾਰਨ
1. ਜਨਨ ਅੰਗਾਂ ‘ਚ ਖਾਰਸ਼ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਸਭ ਤੋਂ ਆਮ ਕਾਰਨ ਯੀਸਟ ਇਨਫ਼ੈਕਸ਼ਨ ਜਾਂ ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਪੈਡਸ ‘ਚ ਮੌਜੂਦ ਕੈਮੀਕਲ ਹੋ ਸਕਦੇ ਹਨ।
2. ਬੇਹੱਦ ਤੰਗ ਕੱਪੜੇ ਪਹਿਨਣ ਨਾਲ ਵੀ  ਯੋਨੀ ‘ਚ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।
3. ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਸਫ਼ਾਈ ਵੱਲ ਧਿਆਨ ਨਾ ਦੇਣਾ ਵੀ ਯੋਨੀ ਦੀ ਖਾਰਸ਼ ਦਾ ਕਾਰਨ ਬਣ ਸਕਦਾ ਹੈ।
ਇੰਝ ਪਾਓ ਛੁਟਕਾਰਾ
ਖਾਰਸ਼ ਦੀ ਸਮੱਸਿਆ ਹੋਣ ‘ਤੇ ਤੁਸੀਂ ਦਵਾਈਆਂ ਤੋਂ ਇਲਾਵਾ ਹੋਰ ਉਪਾਵਾਂ ‘ਤੇ ਵੀ ਵਿੱਚਾਰ ਕਰਦੇ ਹੋ। ਇਸ ਦੇ ਲਈ ਘਰੇਲੂ ਇਲਾਜ ਵੀ ਕਾਫ਼ੀ ਕਾਰਗਰ ਹੋ ਸਕਦੇ ਹਨ। ਇਥੇ ਇਸ ਸਮੱਸਿਆ ਤੋਂ ਛੁਟਕਾਰੇ ਦੇ ਕੁਝ  ਘਰੇਲੂ ਉਪਾਅ ਦੱਸੇ ਗਏ ਹਨ, ਜਿਨ੍ਹਾਂ ਤੋਂ ਤੁਹਾਨੂੰ ਜ਼ਰੂਰ ਫ਼ਾਇਦਾ ਹੋਵੇਗਾ।
1. ਐਪਲ ਸਾਈਡਰ ਵਿਨੇਗਰ (ਸਿਰਕਾ) ‘ਚ ਐਂਟੀਬੈਕਟੀਰੀਅਲ ਅਤੇ ਐਂਟੀ ਫ਼ੰਗਲ ਗੁਣ ਹੁੰਦੇ ਹਨ। ਜੇਕਰ ਯੋਨੀ ਦੀ ਖਾਰਸ਼ ਬੈਕਟੀਰੀਅਲ ਜਾਂ ਫ਼ੰਗਸ ਇਨਫ਼ੈਕਸ਼ਨ ਕਾਰਨ ਹੈ ਤਾਂ ਸਿਰਕੇ ਨਾਲ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ। ਸਿਰਕੇ ਦਾ  ਲਾਭ ਲੈਣ ਲਈ ਦੋ ਚੱਮਚ ਸਿਰਕੇ ਨੂੰ ਗਰਮ ਪਾਣੀ ‘ਚ ਮਿਲਾਓ। ਦੋ-ਤਿੰਨ ਦਿਨਾਂ ਤੱਕ ਰੋਜ਼ਾਨਾ ਦੋ ਵਾਰ ਯੋਨੀ ਨੂੰ ਇਸ ਮਿਸ਼ਰਣ ਨਾਲ ਧੋਵੋ।
2. ਰਾਤ ਸਮੇਂ ਯੋਨੀ ਦੀ ਖਾਰਸ਼ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਇਸ ਨੂੰ ਰੋਕਣ ਲਈ ਯੋਨੀ ‘ਤੇ ਬਰਫ਼ ਲਗਾਓ।
3. ਨਮਕ ‘ਚ ਐਂਟੀਬੈਕਟੀਰੀਅਲ ਗੁਣ ਹੁੰਦਾ ਹੈ, ਜੋ ਖਾਰਸ਼ ਅਤੇ ਬੈਕਟੀਰੀਆ ਨੂੰ ਅਸਰਦਾਰ ਤਰੀਕੇ ਨਾਲ ਦੂਰ ਕਰ ਸਕਦਾ ਹੈ। ਜਦੋਂ ਵੀ ਤੁਹਾਨੂੰ ਖਾਰਸ਼ ਮਹਿਸੂਸ ਹੋਵੇ ਤਾਂ ਨਮਕ ਦੇ ਸੰਘਣੇ ਘੋਲ ਨਾਲ ਯੋਨੀ ਨੂੰ ਧੋ ਲਓ। ਇਸ ਨਾਲ ਤੁਹਾਨੂੰ ਤੁਰੰਤ ਅਰਾਮ ਮਿਲੇਗਾ ਅਤੇ ਇਹ ਬੈਕਟੀਰੀਆ ਨੂੰ ਅੱਗੇ ਵੱਧਣ ਤੋਂ ਵੀ ਰੋਕੇਗਾ।
4. ਲਸਣ ਦੀਆਂ ਕਲੀਆਂ ਚਿੱਥ ਕੇ ਖਾਓ ਜਾਂ ਲਸਣ ਦਾ ਪੇਸਟ ਬਣਾ ਕੇ ਕਿਸੇ ਜਾਲੀਦਾਰ ਕੱਪੜੇ ‘ਚ ਬੰਨ੍ਹ ਕੇ ਯੋਨੀ ਦੇ ਅੰਦਰ ਲਗਾਓ। ਇਸ ਨਾਲ ਦੁਰਗੰਧ ਆ ਸਕਦੀ ਹੈ ਪਰ ਇਸ ਤਰ੍ਹਾਂ ਮਿਲਣ ਵਾਲਾ ਅਰਾਮ  ਬਹੁਤ ਹੈਰਾਨੀਜਨਕ ਹੁੰਦਾ ਹੈ।
6. ਯੋਨੀ ਦੀ ਖਾਰਸ਼ ਦੇ ਇਲਾਜ ਲਈ ਰੋਜ਼ਾਨਾ ਇੱਕ ਕੱਪ ਬਿਨਾਂ ਮਿੱਠੇ ਵਾਲਾ ਦਹੀਂ ਖਾਓ। ਖਾਰਸ਼ ਵਾਲੀ ਥਾਂ ‘ਤੇ ਵੀ ਦਹੀਂ ਲਗਾਇਣ ਨਾਲ ਖਾਰਸ਼ ਤੁਰੰਤ ਬੰਦ  ਹੋ ਜਾਂਦੀ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਇਸ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ।
6. ਐਂਟੀਬੈਕਟੀਰੀਅਲ ਪਾਊਡਰ ਹਰਬਲ ਅਤੇ ਮੈਡੀਕੇਟਿਡ ਦੋਹਾਂ ਕਿਸਮਾਂ ‘ਚ ਮੁਹੱਈਆ ਹੈ। ਯੋਨੀ ਦੀ ਨਮੀ ਕਾਰਨ ਪੈਦਾ ਹੋਣ ਵਾਲੇ ਬੈਕਟੀਰੀਆ ਨੂੰ ਖਤਮ ਕਰਨ ਲਈ ਕਿਸੇ ਵੀ ਫ਼ੰਗਲ ਇਨਫ਼ੈਕਸ਼ਨ ਨੂੰ ਦੂਰ ਕਰਨ ਲਈ ਯੋਨੀ ‘ਚ ਇਸ ਪਾਊਡਰ ਨੂੰ ਲਗਾਓ।
7. ਮਹਿੰਦੀ ਦੀਆਂ ਪੱਤੀਆਂ ਨੂੰ 15 ਮਿੰਟਾਂ ਤੱਕ ਪਾਣੀ ‘ਚ ਭਿਓਂ ਕੇ ਰੱਖੋ ਅਤੇ ਠੰਡੀ ਹੋਣ ਦਿਓ। ਯੋਨੀ ਨੂੰ ਇਸ ਹਰਬਲ ਘੋਲ ਨਾਲ ਧੋਵੋ ਅਤੇ ਤੁਰੰਤ ਫ਼ਰਕ ਮਹਿਸੂਸ ਕਰੋ।
8. ਪਸੀਨੇ ਕਾਰਨ ਯੋਨੀ ‘ਚ ਨਮੀ ਰਹਿੰਦੀ ਹੈ।  ਇਸ ਕਾਰਨ ਇਨਫ਼ੈਕਸ਼ਨ ਅਤੇ ਬਦਬੂ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਇਨਫ਼ੈਕਸ਼ਨ ਨੂੰ ਰੋਕਣ ਲਈ ਯੋਨੀ ਨੂੰ ਨਮੀ ਰਹਿਤ ਰੱਖੋ।
9. ਖੁੱਲ੍ਹੇ ਕੱਪੜੇ ਪਹਿਨੋ ਕਿਉਂਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ।ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।