ਇਸਲਾਮਾਬਾਦ : ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ| ਪਾਕਿਸਤਾਨ ਨੇ ਭਾਰਤੀ ਨਾਗਰਿਕ ਜਾਧਵ ਨੂੰ ਰਾਅ ਏਜੰਟ ਦੱਸ ਕੇ ਇਹ ਸਜਾ ਸੁਣਾਈ ਹੈ| ਇਸ ਦੌਰਾਨ ਭਾਰਤ ਨੇ ਇਸ ਸਜਾ ਦਾ ਵਿਰੋਧ ਕੀਤਾ ਹੈ|