ਕਮਜ਼ੋਰ ਨਾਲ ਵਿਆਹ ਕਰ ਕੇ ਤੁਸੀਂ ਵੀ ਹੋ ਸਕਦੇ ਹੋ ਕਮਜ਼ੋਰ ਅਤੇ ਡਿਪ੍ਰੈੱਸਡ ਵਿਅਕਤੀ ਨਾਲ ਵਿਆਹ ਕਰ ਕੇ ਤੁਸੀਂ ਵੀ ਹੋ ਸਕਦੇ ਹੋ ਡਿਪ੍ਰੈਸਡ। ਇਹ ਗੱਲ ਇੱਕ ਅਧਿਐਨ ‘ਚ ਕਹੀ ਗਈ ਹੈ। ਅਧਿਐਨ ‘ਚ ਇਹ ਵੀ ਕਿਹਾ ਗਿਆ ਹੈ ਕਿ ਬੁੱਢੇ ਲੋਕਾਂ ‘ਚ ਕਮਜ਼ੋਰੀ ਅਤੇ ਡਿਪ੍ਰੈਸਡ ਦਾ ਇੱਕ ਵੱਡਾ ਕਾਰਨ ਉਨ੍ਹਾਂ ਦਾ ਜੀਵਨਸਾਥੀ ਹੁੰਦਾ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ 65 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ 10 ਫ਼ੀਸਦੀ ਲੋਕਾਂ ‘ਚ ਕਮਜ਼ੋਰੀ ਦੀ ਸਮੱਸਿਆ ਦੇਖੀ ਜਾਂਦੀ ਹੈ। ਇਸ ਦੇ ਕਾਰਨ ਬੁੱਢੇ ਜੋੜੇ ਅਪੰਗ ਹੋ ਸਕਦੇ ਹੈ, ਡਿੱਗ ਸਕਦੇ ਹਨ, ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪੈ ਸਕਦਾ ਹੈ ਅਤੇ ਉਨ੍ਹਾਂ ਦੀ ਉਮਰ ਘੱਟ ਹੋ ਸਕਦੀ ਹੈ।
ਅਧਿਐਨ ‘ਚ ਪਾਇਆ ਗਿਆ ਹੈ ਕਿ ਉਮਰ ਦਾ ਰਾਜ ਮਹਿਲਾ ਜਾਂ ਪੁਰਸ਼ ‘ਚ ਕਮਜ਼ੋਰੀ ਜਿੰਨੀ ਜ਼ਿਆਦਾ ਹੋਵੇਗੀ, ਓਨਾ ਹੀ ਉਹ ਉਦਾਸੀ ਗ੍ਰਸਤ ਹੋਣਗੇ। ਨਾਲ ਹੀ ਜਿੰਨੀ ਜ਼ਿਆਦਾ ਉਦਾਸੀ ਹੋਵੇਗੀ, ਓਨੀ ਹੀ ਜ਼ਿਆਦਾ ਕਮਜ਼ੋਰੀ ਹੋਵੇਗੀ। ਜਨਰਲ ਆਫ਼ ਅਮਰੀਕਨ ਗੇਰੀਏਟਿਕਸ ਸੋਸਾਇਟੀ ‘ਚ ਪ੍ਰਕਾਸ਼ਿਤ ਅਧਿਐਨ ‘ਚ ਸ਼ਾਦੀਸ਼ੁਦਾ ਲੋਕਾਂ ‘ਤੇ ਕਮਜ਼ੋਰੀ ਅਤੇ ਉਦਾਸੀ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਅਧਿਐਨ ‘ਚ 65 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ 1,260 ਜੋੜੇ ਦੇ ਅੰਕੜੇ ਜੁਟਾਏ ਗਏ। ਅਸੀਂ ਇੱਕ ਆਮ ਆਦਮੀ ‘ਤੇ ਕਮਜ਼ੋਰੀ ਅਤੇ ਉਦਾਸੀ ਦੇ ਬਾਰੇ ‘ਚ ਜਾਣਦੇ ਹਾਂ ਪਰ ਇਸ ਜੋੜੇ ਦੇ ਵਿੱਚਕਾਰਲੇ ਰਿਸ਼ਤੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ਹੈ ਇਸ ‘ਤੇ ਜ਼ਿਆਦਾ ਹਕੀਕਤ ਨਹੀਂ ਕੀਤੀ ਗਈ ਹੈ। ਧਿਆਨਯੋਗ ਗੱਲ  ਹੈ ਕਿ ਜ਼ਿਆਦਾ ਉਮਰ ਵਾਲੇ ਪਤੀ ਘੱਟ ਉਮਰ ਵਾਲੀ ਪਤਨੀ ਦੀ ਤੁਲਨਾ ‘ਚ ਜ਼ਿਆਦਾ ਉਦਾਸੀ ਗ੍ਰਸਤ ਅਤੇ ਕਮਜ਼ੋਰ ਹੁੰਦੇ ਹਨ, ਪਰ ਜ਼ਿਆਦਾ ਉਮਰ ਵਾਲੀ ਪਤਨੀ ਘੱਟ ਉਮਰ ਵਾਲੇ ਪਤੀ ਤੋਂ ਜ਼ਿਆਦਾ ਉਦਾਸੀਗ੍ਰਸਤ ਨਹੀਂ ਹੁੰਦੀ ਹੈ, ਪਰ ਜ਼ਿਆਦਾ ਕਮਜ਼ੋਰ ਹੁੰਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।