ਲਖਨਊ : ਜੋਗੀ ਆਦਿਤਿਆਨਾਥ ਉਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ| ਉਹ ਕੱਲ੍ਹ ਨੂੰ ਅਹੁਦੇ ਦੀ ਸਹੁੰ ਚੁੱਕਣਗੇ| ਇਸ ਤੋਂ ਇਲਾਵਾ ਯੂ.ਪੀ ਦੇ 2 ਡਿਪਟੀ ਸੀ.ਐਮ ਵੀ ਹੋਣਗੇ| ਕੇਸ਼ਵ ਪ੍ਰਸਾਦ ਮੌਰਿਆ ਅਤੇ ਦਿਨੇਸ਼ ਸ਼ਰਮਾ ਦੀ ਇਨ੍ਹਾਂ ਅਹੁਦਿਆਂ ਲਈ ਚੋਣ ਹੋਈ ਹੈ|