thudi-sahat-300x150-1-300x150ਲੰਡਨ:  ਖੋਜਕਾਰਾਂ ਨੇ ਇਕ ਹਾਰਮੋਨ ਆਧਾਰਿਤ ਇੰਜੈਕਸ਼ਨ ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਕਰਕੇ ਮਰਦ ਆਪਣੀ ਮਹਿਲਾ ਸਾਥੀ ਦਾ ਗਰਭਧਾਰਨ ਰੋਕ ਸਕਣਗੇ। ਔਰਤਾਂ ਗਰਭਧਾਰਨ ਰੋਕਣ ਦੇ ਕਈ ਉਪਾਅ ਚੁਣ ਸਕਦੀਆਂ ਹਨ, ਜਦਕਿ ਮਰਦਾਂ ਕੋਲ ਪ੍ਰਜਨਨ ਸਮਰੱਥਾ ਕੰਟਰੋਲ ਦੇ ਕੁਝ ਹੀ ਬਦਲ ਹਨ। ਮਰਦਾਂ ਲਈ ਮੁਹੱਈਆ ਤਰੀਕਿਆਂ ‘ਚ ਕੰਡੋਮ ਅਤੇ ਦੂਸਰੇ ਤਰੀਕੇ ਹਨ ਜੋ ਹਾਰਮੋਨ ਦੀ ਤੁਲਨਾ ‘ਚ ਘੱਟ ਪ੍ਰਭਾਵੀ ਹਨ। ਜੈਨੇਵਾ ‘ਚ ਵਿਸ਼ਵ ਸਿਹਤ ਸੰਗਠਨ ਦੇ ਮਾਰੀਓ ਫ਼ਿਲਿਪ ਰੇਯੇਸ ਫ਼ੇਸਟਿਨ ਨੇ ਕਿਹਾ ਕਿ ਅਧਿਐਨ ‘ਚ ਪਾਇਆ ਗਿਆ ਕਿ ਮਰਦਾਂ ਲਈ ਆਪਣੇ ਹਾਰਮੋਨ ਨੂੰ ਗਰਭਨਿਰੋਧਕ ਬਣਾਉਣਾ ਸੰਭਵ ਹੈ। ਇਸ ਦੇ ਲਈ ਸਿਰਫ਼ ਇਕ ਇੰਜੈਕਸ਼ਨ ਲੈਣਾ ਹੋਵੇਗਾ। ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਪ੍ਰੋਜੇਸਟ੍ਰੋਨ ਅਤੇ ਟੈਸਟੋਸਟੇਰੋਨ ਦਾ ਇਕ ਸਟੀਕ ਮਿਸ਼ਰਨ ਸ਼ੁਕਰਾਣੂਆਂ ਦੀ ਗਿਣਤੀ ਨੂੰ ਕੰਟਰੋਲ ਕਰਦਾ ਹੈ ਅਤੇ ਕੋਈ ਮਰਦ ਅਸਥਾਈ ਰੂਪ ਨਾਲ ਬਾਂਝ ਬਣ ਸਕਦਾ ਹੈ।
ਦਿਲ ਲਈ ਲਾਹੇਮੰਦ ਸੁੱਕੇ ਮੇਵੇ
ਅਖਰੋਟ, ਬਦਾਮ ਅਤੇ ਕਾਜੂ ਵਰਗੇ ਮੇਵਿਆਂ ਦਾ ਨਿਯਮਿਤ ਸੇਵਨ ਦਿਲ ਦਾ ਦੌਰਾ ਪੈਣ ਤੋਂ ਬਚਾਉਂਦਾ ਹੈ। ਨਾਲ ਹੀ ਹੋਰ ਕਈ ਪ੍ਰਕਾਰ ਦੇ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਵੀ ਬਹੁਤ ਘੱਟ ਕਰਦਾ ਹੈ। ਜੋ ਲੋਕ ਦਿਲ ਨੂੰ ਸਿਹਤਮੰਦ ਬਣਾਈ ਰੱਖਣ ਲਈ ਹੋਰ ਪੌਸ਼ਕ ਤੱਤਾਂ ਦੀ ਥਾਂ ਸੁੱਕੇ ਮੇਵੇ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਬਦਾਮ, ਅਖਰੋਟ ਅਤੇ ਕਾਜੂ ਵਰਗੇ ਸੁਕੇ ਮੇਵੇ ਦੇ ਸੇਵਨ ਨਾਲ ਖੂਨ ਵਿੱਚ ਹਾਨੀਕਾਰਕ ਕੋਲੈਸਟਰੋਲ ਜਾਂ ਲੋ ਡੈਨਸਿਟੀ ਲਿਪੋਪ੍ਰੋਟੀਨ, LDL ਦੀ ਮਾਤਰਾ ਘੱਟ ਹੁੰਦੀ ਹੈ। ਖੂਨ ਵਿੱਚ LDL ਦੀ ਜ਼ਿਆਦਾ ਮਾਤਰਾ ਦਿਲ ਦੇ ਰੋਗ ਹੋਣ ਦੇ ਸ਼ੁਰੂਆਤੀ ਕਾਰਕਾਂ ਚੋਂ ਇੱਕ ਹੈ। ਇਸ ਲਈ ਖੂਨ ਵਿੱਚ ਇਸ ਦੀ ਮਾਤਰਾ ਨੂੰ ਘੱਟ ਬਣਾਈ ਰੱਖਣ ਲਈ ਸੁੱਕੇ ਮੇਵਿਆਂ ਦਾ ਸੇਵਨ ਲਾਭਦਾਇਕ ਹੁੰਦਾ ਹੈ।
ਜੋੜਾਂ ਦੇ ਦਰਦ ਦਾ ਦੇਸੀ ਇਲਾਜ
ਉਮਰ ਦੇ ਨਾਲ ਨਾਲ ਸਰੀਰ ਦੇ ਅੰਗ ਕਮਜ਼ੋਰ ਹੋ ਜਾਂਦੇ ਹਨ ਅਤੇ ਜੋੜਾਂ ‘ਚ ਦਰਦ ਸ਼ੁਰੂ ਹੋ ਜਾਂਦਾ ਹੈ। ਜੋੜਾਂ ਵਿੱਚ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਮਰੀਜ਼ ਨੂੰ ਸਰਦੀ ਤੋਂ ਬਚਾਅ ਕਰਨਾ ਚਾਹੀਦਾ ਹੈ ਅਤੇ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਲਾਜ: ਸਵੇਰੇ ਇੱਕ ਤੁਰੀ ਲਸਣ ਦੀ ਅੱਧਾ ਕਿੱਲੋ ਦੁੱਧ ਵਿੱਚ ਪਾਕੇ ਉਬਾਲ ਲਵੋ। ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਪੁਣ ਕੇ ਪੀ ਲਵੋ।ਦੂਜੇ ਦਿਨ ਦੋ ਤੁਰੀਆਂ ਤੇ ਤੀਜੇ ਦਿਨ ਤਿੰਨ ਤੁਰੀਆਂ ਇਸੇ ਤਰ੍ਹਾਂ ਹਰ ਦਿਨ ਇੱਕ ਇੱਕ ਤੁਰੀ ਵਧਾ ਕੇ 11 ਤਕ ਲੈ ਜਾਵੋ ਅਤੇ 12ਵੇਂ ਦਿਨ ਇੱਕ ਇੱਕ ਤੁਰੀ ਘਟਾਉਣੀ ਸ਼ੁਰੂ ਕਰ ਦਿਓ ਤੇ ਫ਼ਿਰ ਬੰਦ ਕਰ ਦੇਵੋ। ਕਣਕ,ਬਾਜਰੇ ਦੀ ਰੋਟੀ, ਮੇਥੀ, ਕਰੇਲਾ, ਟਿੰਡਾ, ਸੇਬ, ਪਪੀਤਾ, ਅੰਗੂਰ, ਖੰਜੂਰ ਅਤੇ ਲਸਣ ਦਾ ਸੇਵਨ ਕਰੋ। ਜੋੜਾਂ ਉੱਤੇ ਦਰਦ ਨਿਵਾਰਕ ਸੂਰਜਵੰਸ਼ੀ ਤੇਲ ਦੀ ਮਾਲਿਸ਼ ਕਰੋ ਅਤੇ ਜੋੜਾਂ ਨੂੰ ਸੇਕ ਦੇ ਕੇ ਕੋਈ ਕੱਪੜਾ ਬੰਨ੍ਹ ਲਵੋ।ਜੇਕਰ ਤੁਸੀਂ ਉਪਰੋਕਤ ਜਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।

LEAVE A REPLY