images-300x168ਸਮੱਗਰੀ- ਦ 4 ਲੰਬੇ ਆਲੂ ਕੱਟੇ
8 ਚਮਚ ਮੈਦਾ
1 ਚਮਚ ਲਸਣ ਦਾ ਪੇਸਟ
2 ਚਮਚ ਤਿੱਲ ਦਾ ਤੇਲ
1 ਚਮਚ ਟਮੈਟੋ ਸੋਸ
2 ਚਮਚ ਸ਼ਹਿਦ
1 ਚਮਚ ਸੋਇਆ ਸੋਸ
1 ਹਰਾ ਪਿਆਜ਼ ਬਰੀਕ ਕੱਟਿਆ
ਚਿੱਲੀ ਸੋਸ
ਲੂਣ ਸੁਆਦ ਅਨੁਸਾਰ
ਤੇਲ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਇੱਕ ਭਾਂਡੇ ‘ਚ ਮੈਦਾ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਪਾਣੀ ਨਾਲ ਮਿਲਾ ਕੇ ਪੇਸਟ ਬਣਾਓ।
2 ਇਸ ਤੋਂ ਬਾਅਦ ਇਸ ‘ਚ ਕੱਟੇ ਹੋਏ ਆਲੂ ਪਾਓ।
3 ਹੁਣ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਸ ‘ਚ ਪਹਿਲਾਂ ਤੋਂ ਮਿਕਸ ਕੀਤੇ ਹੋਏ ਆਲੂ ਪਾ ਕੇ ਫ਼ਰਾਈ ਕਰੋ।
4 ਇੱਕ ਚਮਚ ਤੇਲ ‘ਚ ਲਸਣ, ਪਿਆਜ਼, ਸ਼ਿਮਲਾ ਮਿਰਚਾਂ ਪਾ ਕੇ ਫ਼ਰਾਈ ਕਰੋ ਅਤੇ ਇਸ ਤੋਂ ਬਾਅਦ ਸੋਇਆ ਸੋਸ, ਚਿੱਲੀ ਸੋਸ ਪਾ ਕੇ ਇੱਕ ਮਿੰਟ ਤੱਕ ਪਕਾਓ।
5 ਹੁਣ ਇਸ ‘ਚ ਫ਼ਰਾਈ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਨ੍ਹਾਂ ਨੂੰ ਗਰਮਾ-ਗਰਮ ਪਰੋਸੋ।

LEAVE A REPLY