ਖਾਸ ਖਬਰਾਂ
Wednesday, 04 November 2015 20:04

ਮੋਗਾ, 4 ਨਵੰਬਰ -  ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਪਿੰਡ ਬਰਗਾੜੀ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੀ ਹੈ। ਦੋਸ਼ੀਆਂ ਨੇ ਇਸ ਘਟਨਾ ਨੂੰ ਬਰਗਾੜੀ ਦੀ ਘਟਨਾ ਵਾਂਗ ਹੀ ਅੰਜ਼ਾਮ ਦਿੱਤਾ ਹੈ। ਇਸ ਘਟਨਾ ਨਾਲ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ ਹੈ। 
ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਪਰ ਪਿੰਡ ਵਾਲੇ ਪੁਲਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਚੁੱਕਣ ਨਹੀਂ ਦੇ ਰਹੇ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਗ੍ਰੰਥੀ ਸਿੰਘ ਹੀ ਇਨ੍ਹਾਂ ਪੰਨਿਆਂ ਨੂੰ ਚੁੱਕ ਸਕਦਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਵੱਡੀ ਪੱਧਰ 'ਤੇ ਇਕੱਠੇ ਹੋ ਗਏ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਬਰਗਾੜੀ ਕਾਂਡ ਦੀ ਜਾਂਚ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਦੇ ਬਾਵਜੂਦ ਵੀ
 
Wednesday, 04 November 2015 20:03

ਛੋਟਾ ਰਾਜਨ ਨੂੰ ਲਿਆਉਣ 'ਚ ਹੋ ਸਕਦੀ ਹੈ ਦੇਰੀ
ਨਵੀਂ ਦਿੱਲੀ, 4 ਨਵੰਬਰ - ਜਵਾਲਾਮੁਖੀ ਸਰਗਰਮ ਹੋਣ ਕਾਰਨ ਬਾਲੀ ਏਅਰਪੋਰਟ ਨੂੰ ਅਗਲੇ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਵਿਚ ਦੇਰੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਛੋਟਾ ਰਾਜਨ ਨੂੰ ਅੱਜ ਭਾਰਤ ਲਿਆਇਆ ਜਾਵੇਗਾ।ਛੋਟਾ ਰਾਜਨ ਨੂੰ ਇੰਡੋਨੇਸ਼ੀਆ ਤੋਂ ਭਾਰਤ ਲਿਆਉਣ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਬਾਲੀ ਵਿਚ ਗ੍ਰਿਫਤਾਰ ਕੀਤੇ ਗਏ ਅੰਡਰਵਰਲਡ ਡੌਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ ਬੀ ਆਈ ਦੀ ਟੀਮ ઠਬਾਲੀ ਪਹੁੰਚੀ ਹੋਈ ਹੈ। ਸੀ ਬੀ ਆਈ ਦੇ ਨਾਲ ਮੁੰਬਈ ਕਰਾਈਮ ਬਰਾਂਚ
 
Wednesday, 04 November 2015 20:03

ਸਰਕਾਰੀ ਰਿਕਾਰਡ ਸੜ ਕੇ ਹੋਇਆ ਸੁਆਹ
ਅੰਮ੍ਰਿਤਸਰ, 4 ਨਵੰਬਰ - ਅੰਮ੍ਰਿਤਸਰ ਦੇ ਡੀ.ਸੀ. ਦਫ਼ਤਰ ਵਿਚ ਅੱਜ ਸਵੇਰੇ ਅੱਗ ਲੱਗ ਗਈ। ਕੁੱਝ ਹੀ ਦੇਰ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਿਹਾ ਜਾ ਰਿਹਾ ਹੈ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 12 ਟੀਮਾਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ 100 ਸਾਲ ਪੁਰਾਣਾ ਸਰਕਾਰੀ ਰਿਕਾਰਡ ਸੜਨ ਦੀ ਵੀ ਸੂਚਨਾ ਹੈ। ਅੱਗ ਲੱਗਣ ਤੋਂ ਬਾਅਦ ਦਫਤਰ ਅਤੇ ਆਲੇ ਦੁਆਲੇ ਅਫਰਾ-ਤਫਰੀ
 

ਸੰਪਾਦਕੀ ਲੇਖ

ਬੋਲ ਕੇ ਲਬ ਆਜ਼ਾਦ ਹੈਂ ਤੇਰੇ!
ਫ਼ਿਰਕੂਵਾਦ ਦਾ ਜ਼ਹਿਰ ਭਾਰਤੀ ਢਾਂਚੇ ਦੀ ਨੱਸ ਨੱਸ ਵਿੱਚ ਭਰਿਆ ਪਿਐ!

ਇਨਸਾਨ ਬਣਨ ਲਈ ਮੇਰੀ ਜਦੋਜਹਿਦ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 839
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 838

ਚਰਚਾ ਤੇ ਚੇਤਾ

ਦੇਸ ਦਾ ਮਾਹੌਲ ਠੀਕ ਨਹੀਂ!
110ਵੇਂ ਜਨਮ-ਦਿਨ ਸਮੇਂ

ਪੰਜਾਬ ਡਾਇਰੀ

ਕੀ ਅਕਾਲੀ ਤੇ ਧਾਰਮਿਕ ਲੀਡਰਾਂ ਦੇ ਪਾਪ ਧੋਤੇ ਗਏ?
... ਜਦੋਂ ਸੰਜੇ ਗਾਂਧੀ ਨੇ ਇੰਦਰਾ ਦੇ ਜੜੇ ਛੇ ਥੱਪੜ!

ਮੁੱਖ ਲੇਖ

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-165)
ਪਿੰਡ ਦੀ ਸੱਥ ਵਿੱਚੋਂ (ਕਿਸ਼ਤ-164)

ਅਪਰਾਧ ਕਥਾ

ਦੋਸਤ 'ਤੇ ਕੀਤਾ ਵਿਸ਼ਵਾਸ, ਉਸੇ ਨੇ ਹੀ ਅਗਵਾ ਕਰਵਾਇਆ
ਉੱਚੇ ਇਰਾਦੇ ਰੱਖਣ ਵਾਲੀ ਔਰਤ ਨੂੰ ਘਰੇਲੂ ਕਲੇਸ਼ ਨੇ ਹੀ ਕਰਵਾਇਆ ਕਤਲ

ਤੁਹਾਡੀ ਸਿਹਤ

ਪੰਜਾਬ ਦੇ ਸਿਸਟਮ ਖ਼ਿਲਾਫ਼ ਹੋ ਰਹੀ ਹੈ ਬਗ਼ਾਵਤ
ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਦੇ ਫ਼ਾਇਦੇ ਬੇਸ਼ੁਮਾਰ!

ਫਿਲਮੀ ਦੁਨੀਆਂ

ਆਸਿਨ ਦੇ ਜਨਮ ਦਿਨ 'ਤੇ ਜਾਣੋ ਇਹ 10 ਖ਼ਾਸ ਗੱਲਾਂ
ਦੀਪਿਕਾ ਨੇ ਲੌਂਚ ਕੀਤਾ ਆਪਣਾ ਫ਼ੈਸ਼ਨ ਬਰੈਂਡ

ਹਾਸ਼ੀਏ ਦੇ ਆਰ-ਪਾਰ

ਜੇ ਲੱਗ ਗਈ ਅੱਗ ਪੰਜਾਬ ਤਾਈਂ
ਸਰਕਾਰ, ਸਾਹਿਤ, ਸ਼ੋਹਰਤ ਅਤੇ ਸਨਮਾਨ ਵਾਪਸੀ

ਅਰਜ਼ ਕੀਤੈ

ਸੁਣ ਲਾ ਨਿਹਾਲਿਆ, ਚੋਰਾਂ ਦੀਆਂ ਗੱਲਾਂ
'ਜੇ ਮੈਂ ਜਾਣਦੀ... '

ਬਾਵਾ ਬੋਲਦਾ ਹੈ

110ਵੇਂ ਜਨਮ-ਦਿਨ ਸਮੇਂ
ਇਹ ਕਦੋਂ ਕਿਹਾ ਸੀ ਸ਼ੇਖ਼ ਫ਼ਰੀਦ ਨੇ?

ਨਹੀਂ ਲੱਭਣੇ ਲਾਲ ਗੁਆਚੇ

ਨਹੀਂ ਲੱਭਣੇ ਲਾਲ ਗੁਆਚੇ

ਖੇਡ ਸਮਾਚਾਰ

ਸਾਨੀਆ-ਹਿੰਗਿਸ ਦੀ ਜੋੜੀ ਨੂੰ ਮਿਲਿਆ ਨਵਾਂ ਨਾਮ
ਵਿਅਰਥ ਗਈ ਫ਼ਲਾਇੰਗ ਕਿਸ, ਅਨੁਸ਼ਕਾ ਫ਼ਿਰ ਬਣੀ ਅਨਲੱਕੀ

ਕਹਾਣੀਆਂ

ਨਿਮੋਲੀਆਂ
ਮਹਾਨ ਵੀਰਾਂਗਣਾ

ਰਸੋਈ ਘਰ

ਦਹੀਂ ਸੋਰਬਾ
ਲਾਲ ਚਿਕਨ ਮਸਾਲਾ

ਹਫਤੇ ਦਾ ਵਿਸ਼ੇਸ਼

ਨਵੇਂ ਸਾਲ ਦੀ ਆਮਦ ਉਤੇ
ਮਾਲਟਾ ਕਿਸ਼ਤੀ ਕਾਂਡ ਜਾਂਚ ਕਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖਹਿਰਾ ਦਾ ਇੰਗਲੈਂਡ 'ਚ ਸਨਮਾਨ

Facebook

Gurbani Radio


Punjabi Radio


Gurbani - Sri Harmandir Sahib


ਈ-ਅਖ਼ਬਾਰ

The Contact

Punjabi News

ਸਾਰੇ ਪੰਜਾਬੀ ਰੇਡੀਓ ਅਤੇ ਅਖਬਾਰਾਂ ਦੀ ਸਾਂਝੀ ਸੱਥ.

Subscription

tital_-_copy.jpg

Advertisement

You are here:  

Poll

How would you rate Ajit Weekly New Web Site ?

Live Cricket Score

Visitors Counter

mod_vvisit_countermod_vvisit_countermod_vvisit_countermod_vvisit_countermod_vvisit_countermod_vvisit_countermod_vvisit_countermod_vvisit_counter
mod_vvisit_counterToday20
mod_vvisit_counterYesterday820
mod_vvisit_counterThis week2913
mod_vvisit_counterLast week4299
mod_vvisit_counterThis month8577
mod_vvisit_counterLast month2152
mod_vvisit_counterAll days87596062

We have: 2 guests online
Your IP: 185.93.229.18
 , 
Today: Jan 19, 2017