ਤਾਜ਼ਾ ਖ਼ਬਰਾਂ
Home / ਫ਼ਿਲਮੀ (page 5)

ਫ਼ਿਲਮੀ

ਸੈਫ਼ ਦੀ ਬੇਟੀ ਸਾਰਾ ਰਿਤਿਕ ਨਾਲ ਕਰੇਗੀ ਡੈਬਿੳ

ਮੁੰਬਈਂ ਬਾਲੀਵੁੱਡ ਦੇ ਅਭਿਨੇਤਾ ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਦਾ ਬਾਲੀਵੁੱਡ ‘ਚ ਡੈਬਿਊ ਇਨ੍ਹਾਂ ਦਿਨਾਂ ‘ਚ ਕਾਫ਼ੀ ਚਰਚਾ ‘ਚ ਹੈ। ਹਾਲਾਂਕਿ ਹੁਣ ਲੱਗ ਰਿਹਾ ਹੈ ਕਿ ਸਾਰਾ ਅਲੀ ਖ਼ਾਨ ‘ਅਗਨੀਪੰਥ’ ਵਰਗੀ ਫ਼ਿਲਮ ਬਣਾ ਚੁੱਕੇ ਡਾਇਰੈਕਟਰ ਕਰਨ ਮਲਹੋਤਰਾ ਦੀ ਫ਼ਿਲਮ ਨਾਲ ਜਲਦੀ ਹੀ ਡੈਬਿਊ ਕਰਨ ਵਾਲੀ ਹੈ। …

Read More »

ਲੀਸਾ ਬਰੇਕ ਲੈ ਕੇ ਕਰਨਾ ਚਾਹੁੰਦੀ ਹੈ ਪਤੀ ਸੇਵਾ

ਲੋਕਾਂ ਦਾ ਮੰਣਨਾ ਹੈ ਕਿ ਵਿਆਹ ਦੇ ਬਾਅਦ ਜ਼ਿੰਦਗੀ ਕਾਫ਼ੀ ਬਦਲ ਜਾਂਦੀ ਹੈ ਪਰ ਸੁਪਰਮਾਡਲ ਲੀਜਾ ਹੇਡਨ ਨਾਲ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਹਾਲਾਂਕਿ ਲੀਜਾ ਹੇਡਨ ਖੁਦ ਆਪਣੇ ਪਤੀ ਦੀ ਸੇਵਾ ਕਰਨਾ ਚਾਹੁੰਦੀ ਹੈ। ਉਹ ਫ਼ਿਲਹਾਲ ਆਪਣੇ ਪ੍ਰੋਫ਼ੇਸ਼ਨ ਤੋਂ ਕੁਝ ਬਰੇਕ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਮਸਤੀ ਨਾਲ …

Read More »

ਅਨੁਸ਼ਾਸਨ ਦੀ ਉਮਦਾ ਮਿਸਾਲ

ਜਿੰਮੀ ਸ਼ੇਰਗਿੱਲ ਚਾਕਲੇਟੀ ਹੀਰੋ ਦੀਆਂ ਭੂਮਿਕਾਵਾਂ ਤੋਂ ਹੁੰਦੇ ਹੋਏ ਗੰਭੀਰ ਅਤੇ ਦਬੰਗ ਸ਼ਖ਼ਸੀਅਤ ਵਾਲੀਆਂ ਭੂਮਿਕਾਵਾਂ ਜਿੰਮੀ ਨਿਭਾ ਚੁੱਕਾ ਹੈ। ਇਸ ਦੀ ਤਾਕੀਦ ‘ਏ ਵੈਡਨਸਡੇ’ ਅਤੇ ‘ਤਨੂ ਵੈਡਜ਼ ਮਨੂੰ’ ਦੇ ਕਿਰਦਾਰ ਹਨ। ਹਾਲੀਆ ਸਾਲਾਂ ਵਿੱਚ ਅਦਾਕਾਰੀ ਦੇ ਨਾਲ ਨਾਲ ਉਸ ਨੇ ਸਫ਼ਲ ਨਿਰਮਾਤਾ ਦੇ ਤੌਰ ‘ਤੇ ਵੀ ਆਪਣੀ ਵੱਖਰੀ ਪਛਾਣ ਸਥਾਪਿਤ …

Read More »

ਕਿੰਗ ਖ਼ਾਨ ਨਾਲ ਰੋਮਾਂਸ ਕਰਨਾ ਚਾਹੁੰਦੀ ਹੈ ਨੇਹਾ

ਭੋਜਪੁਰੀ ਫ਼ਿਲਮਾਂ ਦੀ ਮਸ਼ਹੂਰ ਅਭਿਨੇਤਰੀ ਨੇਹਾ ਸ਼੍ਰੀ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਸਿਲਵਰ ਸਕ੍ਰੀਨ ‘ਤੇ ਰੋਮਾਂਸ ਕਰਦੀ ਨਜ਼ਰ ਆਵੇਗੀ। ‘ਸਾਜਨ ਚਲੇ ਸਸੁਰਾਲ’, ‘ਲਾਡਲਾ’, ‘ਸਜਨਾ ਮੰਗਿਆ ਸਜਾਏ ਦੇ ਹਮਾਰੀ’, ‘ਬਰਸਾਤ’ ਵਰਗੀਆਂ ਕਈ ਭੋਜਪੁਰੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਹੁਣ ਨੇਹਾ ਆਪਣੀ ਆਉਣ ਵਾਲੀ ਭੋਜਪੁਰੀ ਫ਼ਿਲਮ ‘ਮਹਿੰਦੀ ਤੋਹਾਰ ਨਾਮ ਕੇ’ …

Read More »

ਰਫ਼ਤਾਰ ਤੇਜ਼ ਕਰਨ ਲੱਗੀ ਪਰੀਣੀਤੀ ਚੋਪੜਾ

ਪਰੀਣੀਤੀ ਚੋਪੜਾ ਨੂੰ ਗਲੈਮਰ ਇੰਡਸਟਰੀ ਵਿੱਚ ਪੰਜ ਸਾਲ ਹੋ ਚੁੱਕੇ ਹਨ। ਉਨ੍ਹਾਂ ‘ਚੋਂ ਬੀਤੇ ਦੋ ਸਾਲਾਂ ਤੋਂ ਗ਼ਾਇਬ ਰਹੀ ਹੈ। ਪਿਆਰ ਨਾਲ ਲੋਕ ਉਸ ਨੂੰ ਪਰੀ ਬੁਲਾਉਾਂਦੇਹਨ। ਬ੍ਰੇਕ ਤੋਂ ਬਾਅਦ ਉਹ ਹੁਣ ‘ਮੇਰੀ ਪਿਆਰੀ ਬਿੰਦੂ’ ਨਾਲ ਵਾਪਸੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਸਦੀ ਚੋਣ ‘ਗੋਲਮਾਲ 4’ ਲਈ ਵੀ …

Read More »

ਉਰਵਸ਼ੀ ਵਧਾਏਗੀ ਤੁਹਾਡੇ ਦਿਲ ਦੀਆਂ ਧੜਕਨਾਂ

ਬੌਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਹਮੇਸ਼ਾ ਤੋਂ ਆਪਣੇ ਹੌਟ ਅਵਤਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਦੀ ਰਹੀ ਹੈ। ਉਰਵਸ਼ੀ ਨੇ ਇਸ ਵਾਰ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਦਿਲ ਦੀਆਂ ਧੜਕਨਾਂ ਵਧ ਜਾਣਗੀਆਂ। ਉਰਵਸ਼ੀ ਦੀ ਇੱਕ ਡਾਂਸ ਵੀਡੀਓ ਇਨ੍ਹੀ ਦਿਨੀਂ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ …

Read More »

ਅਨੁਭਵ ਤੋਂ ਸਿੱਖਿਆ ਸੋਨਾਕਸ਼ੀ ਸਿਨਹਾ

ਖ਼ੂਬਸੂਰਤ ਦੇਸੀ ਗਰਲ ਤੋਂ ਲੈ ਕੇ ਐਕਸ਼ਨ ਭਰਪੂਰ ਕਿਰਦਾਰ ਨਿਭਾਉਣ ਤਕ ਸੋਨਾਕਸ਼ੀ ਸਿਨਹਾ ਨੇ ਕਰੀਅਰ ‘ਚ ਕਾਫ਼ੀ ਕੁਝ ਕਰ ਲਿਆ ਹੈ। ਹੁਣ ਉਸ ਦਾ ਕਹਿਣਾ ਹੈ ਕਿ ਉਹ ਇੱਕ ਪਰਫ਼ਾਰਮਰ ਦੇ ਤੌਰ ‘ਤੇ ਇਸ ਤੋਂ ਕੁਝ ਬਿਹਰਤ ਕਰਨ ਲਈ ਤਿਆਰ ਹੈ। ਸੋਨਾਕਸ਼ੀ ਨੇ ਸਲਮਾਨ ਖ਼ਾਨ ਨਾਲ ਬਲਾਕਬਸਟਰ ‘ਦਬੰਗ’ ਨਾਲ ਆਪਣੇ …

Read More »

ਥੀਏਟਰ ਨਾਲ ਪੁਰਾਣਾ ਰਿਸ਼ਤਾ ਈਰਾ ਦੂਬੇ

ਸਮਰੱਥ ਅਭਿਨੇਤਰੀ ਲਿਲਿਟ ਦੂਬੇ ਦੀ ਬੇਟੀ ਈਰਾ ਪਿਛਲੇ ਨੌਂ ਸਾਲ ਤੋਂ ਸਿਨੇਮਾ ‘ਚ ਸਰਗਰਮ ਹੈ। ਥੀਏਟਰ ਨਾਲ ਉਸ ਦਾ ਪੁਰਾਣਾ ਰਿਸ਼ਤਾ ਹੈ। ਉਹ ਹਾਲ ਹੀ ਵਿੱਚ ਰਿਲੀਜ਼ ਹੋਈ ‘ਡੀਅਰ ਜ਼ਿੰਦਗੀ’ ਵਿੱਚ ਆਲੀਆ ਭੱਟ ਨਾਲ ਨਜ਼ਰ ਆਵੇਗੀ। ਫ਼ਿਲਮੀ ਅਤੇ ਉਸ ਦੀ ਜ਼ਿੰਦਗੀ ਬਾਰੇ ਈਰਾ ਨਾਲ ਹੋਈ ਗੱਲਬਾਤ ਹੋਈ। * ਡੀਅਰ ਜ਼ਿੰਦਗੀ …

Read More »

ਅਕਸ਼ੈ ਮੇਰੇ ਸਭ ਤੋਂ ਵੱਡੇ ਪ੍ਰਸ਼ੰਸਕ: ਟਵਿੰਕਲ

ਆਪਣੀ ਦੂਸਰੀ ਕਿਤਾਬ ‘ਦਿ ਲੇਜੰਡ ਆਫ਼ ਲਕਸ਼ਮੀ ਪ੍ਰਸਾਦ’ ਦੀ ਘੁੰਡਚੁਕਾਈ ਸਮਾਗਮ ਵਿੱਚ ਲੇਖਿਕਾ ਅਤੇ ਸਾਬਕਾ ਅਭਿਨੇਤਰੀ ਟਵਿੰਕਲ ਖ਼ਨਾ ਨੇ ਕਿਹਾ ਕਿ ਉਸ ਦੇ ਪਤੀ ਅਕਸ਼ੈ ਨੂੰ ਉਸ ‘ਤੇ ਸਭ ਤੋਂ ਜ਼ਿਆਦਾ ਮਾਣ ਹੈ। ਟਵਿੰਕਲ ਨੇ ਬੀਤੇ ਦਿਨੀਂ ਮੁੰਬਈ ਵਿੱਚ ਆਪਣੀ ਕਿਤਾਬ ਲਾਂਚਿੰਗ ਮੌਕੇ ਕਿਹਾ, ‘ਇਹ ਕਿਤਾਬ ਅਕਸ਼ੈ ਨੂੰ ਸਮਰਪਿਤ ਹੈ। …

Read More »

ਉਡੀਕ ਕਰ ਕੇ ਖ਼ੁਸ਼ ਹਾਂ: ਵਾਣੀ

ਕਰੀਬ ਤਿੰਨ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਅਭਿਨੇਤਰੀ ਵਾਣੀ ਕਪੂਰ ਨੇ ਕਿਹਾ ਹੈ ਕਿ ਫ਼ਿਲਮ ਨਿਰਮਾਤਾ ਆਦਿੱਤਿਆ ਚੋਪੜਾ ਨੇ ਉਸ ਨੂੰ ਸਹੀ ਫ਼ਿਲਮ ਮਿਲਣ ਤਕ ਉਡੀਕ ਕਰਨ ਲਈ ਕਿਹਾ ਸੀ। ਵਾਣੀ ਨੇ ਆਦਿੱਤਿਆ ਚੋਪੜਾ ਦੀ ਪ੍ਰੋਡਕਸ਼ਨ ਵਾਲੀ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਫ਼ਿਲਮਾਂ ‘ਚ ਕਦਮ ਰੱਖਿਆ ਸੀ। …

Read More »