ਤਾਜ਼ਾ ਖ਼ਬਰਾਂ
Home / ਫ਼ਿਲਮੀ (page 4)

ਫ਼ਿਲਮੀ

ਕਮਲ ਹਾਸਨ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ ਸਨਾ ਸ਼ੇਖ!

ਆਪਣੀ ਫ਼ਿਲਮ ‘ਦੰਗਲ’ ‘ਚ ਗੀਤਾ ਫ਼ੋਗਟ ਦਾ ਕਿਰਦਾਰ ਨਿਭਾਉਣ ਫ਼ਾਤਿਮਾ ਸਨਾ ਸ਼ੇਖ ਆਪਣੀ ਫ਼ਿਲਮ ਦੀ ਧਮਾਕੇਦਾਰ ਸਫ਼ਲਤਾ ਤੋਂ ਬਾਅਦ ਇੱਕ ਵਾਰ ਫ਼ਿਰ ਤੋਂ ਹਿੰਦੀ ਸਿਨੇਮਾ ਅਤੇ ਟਾਲੀਵੁੱਡ ਦੇ ਸੁਪਰਸਟਾਰ ਅਭਿਨੇਤਾ ਕਮਲ ਹਸਨ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ। ਦੱਸਣਾ ਚਾਹੁੰਦੇ ਹਾਂ ਕਿ 1997 ‘ਚ ਆਈ ਇਸ ਫ਼ਿਲਮ ‘ਚਾਚੀ 420’ …

Read More »

ਬੌਲੀਵੁੱਡ ਤੋਂ ਦੂਰ ਹੋਣ ਦਾ ਅਫ਼ਸੋਸ ਨਹੀਂ: ਆਸਿਨ

ਅਭਿਨੇਤਰੀ ਆਸਿਨ ਦਾ ਮੰਨਣਾ ਹੈ ਕਿ ਉਸ ‘ਤੇ ਨਖ਼ਰਾ ਕਰਨ, ਦੂਜਿਆਂ ਨੂੰ ਆਪਣੇ ਮੁਕਾਬਲੇ ਘਟੀਆ ਸਮਝਣ ਅਤੇ ਨਿਰਮਾਤਾਵਾਂ ਨੂੰ ਪ੍ਰੇਸ਼ਾਨ ਕਰਨ ਵਰਗੇ ਦੋਸ਼ ਕਈ ਵਾਰ ਲੱਗੇ, ਪਰ ਇਨ੍ਹਾਂ ਦੋਸ਼ਾਂ ਦੇ ਪਿੱਛੇ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀਂ। ਉਹ ਅਸਲੇ ਵਿੱਚ ਨਖ਼ਰੇਬਾਜ਼ ਨਹੀਂ ਹੈ। ਬਲਕਿ ਬੇਹੱਦ ਨਰਮ ਸੁਭਾਅ ਦੀ ਮਾਲਕ ਹੈ। …

Read More »

ਫ਼ਰਹਾਨ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਸ਼੍ਰਧਾ!

ਅਭਿਨੇਤਰੀ ਸ਼ਰਧਾ ਕਪੂਰ ਤੇ ਅਭਿਨੇਤਾ ਫ਼ਰਹਾਨ ਅਖਤਰ ਦੇ ਅਫ਼ੇਅਰ ਤੇ ਲਿਵ-ਇਨ ਰਿਲੇਸ਼ਨ ‘ਚ ਰਹਿਣ ਦੀਆਂ ਖਬਰਾਂ ਕਾਫ਼ੀ ਚਰਚ ‘ਚ ਰਹੀਆਂ ਹਨ। ਸ਼ਰਧਾ ਕਪੂਰ ਤੇ ਫ਼ਰਹਾਨ ਅਖਤਰ ਫ਼ਿਲਮ ‘ਰਾਕਆਨ 2’ ‘ਚ ਇੱਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵਾਂ ਦੇ ਅਫ਼ੇਅਰ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਹਾਲ ਹੀ ‘ਚ ਫ਼ਰਹਾਨ ਅਖਤਰ …

Read More »

ਥੋੜ੍ਹਾ ਫ਼ਿਕਰਮੰਦ ਹੈ ਰਣਵੀਰ ਸਿੰਘ

ਫ਼ਿਲਮ ‘ਬਾਜੀਰਾਵ ਮਸਤਾਨੀ’ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਬਾਜੀਰਾਵ ਨਾਲ ਲੋਕਾਂ ਨੂੰ ਮੁਹੱਬਤ ਹੋ ਗਈ ਸੀ। ‘ਪਦਮਾਵਤੀ’ ਵਿੱਚ ਅਲਾਊਦੀਨ ਖਿਲਜੀ ਦੀ ਭੂਮਿਕਾ ਵਿੱਚ ਉਹ ਪਹਿਲੀ ਵਾਰ ਨਕਾਰਾਤਮਕ ਕਿਰਦਾਰ ਵਿੱਚ ਦੇਖਣਗੇ। ਕਰੂਰ ਸ਼ਾਸਕ ਦੀ ਭੂਮਿਕਾ ਵਿੱਚ ਆਪਣੇ ਚਿਹਰੇ ਹੀਰੋ ਨੂੰ ਦੇਖ ਕੇ ਦਰਸ਼ਕ ਉਸ ਨੂੰ ਨਫ਼ਰਤ ਵੀ ਕਰ ਸਕਦੇ ਹਨ। ਜਿਵੇਂ …

Read More »

ਦਾਰਾ ਸਿੰਘ ‘ਤੇ ਬਣਨ ਵਾਲੀ ਫ਼ਿਲਮ ਕਾਰਨ ਉਲਝਣ ‘ਚ ਅਕਸ਼ੈ

ਅਦਾਕਾਰ ਵਿੰਦੂ ਦਾਰਾ ਸਿੰਘ ਨੇ ਕਿਹਾ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਉਨ੍ਹਾਂ ਦੇ ਪਿਤਾ ਪਹਿਲਵਾਨ-ਅਦਾਕਾਰ ਦਾਰਾ ਸਿੰਘ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਉਲਝਣ ‘ਚ ਫ਼ਸੇ ਹੋਏ ਹਨ। ਵਿੰਦੂ ਨੇ ਕਿਹਾ ਹੈ,”ਹਾਂ, ਅਸੀਂ ਫ਼ਿਲਮ ਨੂੰ ਲੈ ਕੇ ਅਕਸ਼ੈ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ …

Read More »

ਕੈਟਰੀਨਾ, ਅਕਸ਼ੈ ਤੇ ਅਰਜੁਨ ਨੂੰ ਬਣਾਉਣਾ ਚਾਹੁੰਦੀ ਸੀ ਭਰਾ

ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਅਕਸ਼ੈ ਕੁਮਾਰ ਤੇ ਅਰਜੁਨ ਕਪੂਰ ਨੂੰ ਭਰਾ ਬਣਾਉਣਾ ਚਾਹੁੰਦੀ ਸੀ ਪਰ ਦੋਵੇਂ ਹੀ ਕਲਾਕਾਰਾਂ ਨੇ ਉਸ ਦੇ ਇਸ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰਕੇ ਉਸ ਦੇ ਅਰਮਾਨਾਂ ‘ਤੇ ਪਾਣੀ ਫ਼ੇਰ ਦਿੱਤਾ। ਕੈਟਰੀਨਾ ਨੇ ਇਹ ਗੱਲ ਹਾਲ ਹੀ ‘ਚ ਚੈਟ ਸ਼ੋਅ ਕਾਫ਼ੀ ਵਿੱਦ ਕਰਨ ‘ਚ ਕਰਨ ਜੌਹਰ …

Read More »

ਬਚਪਨ ਤੋਂ ਪਸੰਦ ਸਕੂਲ ਪਲੇਅ

ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾ ਲਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੂੰ ਖੇਡਾਂ ਵਿੱਚ ਜ਼ਿਆਦਾ ਰੁਚੀ ਸੀ। ਦੀਪਿਕਾ ਨੇ ਬੀਤੇ ਦਿਨੀਂ ਹੋਈ ‘ਨਿਕਲੋਡੀਅਨ ਕਿੱਡਜ਼ ਐਵਾਰਡ’ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਸਕੂਲ ਦੇ …

Read More »

ਹਰ ਫ਼ਿਲਮ ਮੇਰੇ ਲਈ ਇੱਕ ਚੁਣੌਤੀ: ਕੰਗਨਾ ਰਣੌਤ

ਫ਼ਿਲਮੀ ਦੁਨੀਆਂ ਵਿੱਚ ਗੌਡਫ਼ਾਦਰ ਨਾ ਹੋਣ ਦੇ ਬਾਵਜੂਦ ਆਪਣੇ ਅਭਿਨੈ ਦੇ ਜ਼ੋਰ ‘ਤੇ ਆਪਣੀ ਮੰਜ਼ਿਲ ਪਾਉਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਅੱਜ ਬੌਲੀਵੁੱਡ ਦੀ ‘ਕੁਈਨ’ ਕਹੀ ਜਾਂਦੀ ਹੈ। ਥਿਏਟਰ ਤੋਂ ਬਾਅਦ ‘ਗੈਂਗਸਟਰ’ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬੇਹੱਦ ਸਪੱਸ਼ਟਵਾਦੀ ਅਤੇ ਬੋਲਡ ਸੁਭਾਅ ਦੀ ਕੰਗਨਾ ਰਣੌਤ ਨੂੰ ਬਚਪਨ ਤੋਂ …

Read More »

ਜ਼ਰੂਰੀ ਹੈ ਹਾਰ ਦਾ ਡਰ

ਸ਼ਾਹਰੁਖ਼ ਖ਼ਾਨ ਬਹੁਮੁਖੀ ਅਭਿਨੇਤਾ ਅਤੇ ਕੁਝ ਸਾਲਾਂ ਤੋਂ ਨਹੀਂ, ਸਗੋਂ ਦਹਾਕਿਆਂ ਤੋਂ ‘ਸਟਾਰਡਮ’ ਦਾ ਲੁਤਫ਼ ਉਠਾ ਰਹੇ ਸ਼ਾਹਰੁਖ਼ ਅੱਜ ਵੀ ਖ਼ੁਦ ਨੂੰ ਤਲਾਸ਼ ਰਹੇ ਹਨ। ਪੰਜਵੇਂ ਦਹਾਕੇ ਵਿੱਚ ਹੋਣ ਦੇ ਬਾਵਜੂਦ ਉਹ ਖ਼ੁਦ ਵਿੱਚ ਬਚਪਨ ਢੂੰਡ ਰਹੇ ਹਨ। ਉਹ ਕਹਿੰਦੇ ਹਨ, ‘ਜਦੋਂ ਅਸੀਂ ਵੱਡੇ ਹੋ ਰਹੇ ਸਾਂ ਤਾਂ ਉਦੋਂ ਢੇਰ …

Read More »

ਸ਼ਾਹਰੁਖ਼ ਦੀ ਹੀਰੋਇਨ ਨਾ ਬਣਨ ਦਾ ਅਫ਼ਸੋਸ ਹੈ ਆਲੀਆ ਨੂੰ

ਸਾਲ 2012 ਵਿੱਚ ਫ਼ਿਲਮ ‘ਸਟੂਡੈਂਟ ਆਫ਼ ਦਿ ਈਅਰ’ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਅਤੇ ਮਹੇਸ਼ ਭੱਟ ਦੀ ਧੀ ਆਲੀਆ ਭੱਟ ਆਪਣੀ ਪਹਿਲੀ ਫ਼ਿਲਮ ਵਿੱਚ ਹੀ ਆਪਣੀ ਖ਼ੂਬਸੂਰਤੀ ਅਤੇ ਅਭਿਨੈ ਦੇ ਜ਼ੋਰ ‘ਤੇ ਪ੍ਰਸ਼ੰਸਕਾਂ ਅਤੇ ਫ਼ਿਲਮ ਨਿਰਮਾਤਾਵਾਂ ਦਾ ਧਿਆਨ ਖਿੱਚਣ ਵਿੱਚ ਸਫ਼ਲ ਰਹੀ ਸੀ। ਇਹੀ ਕਾਰਨ ਰਿਹਾ ਕਿ ਬਾਅਦ …

Read More »