ਤਾਜ਼ਾ ਖ਼ਬਰਾਂ
Home / ਫ਼ਿਲਮੀ (page 3)

ਫ਼ਿਲਮੀ

ਸ਼ਾਹਰੁਖ਼ ਦੀ ਰਈਸੀ

ਇਹ ਖ਼ਬਰ ਅਸਲ ਵਿੱਚ ਇਸ ਗੱਲ ਦੀ ਮਿਸਾਲ ਹੈ ਕਿ ਸ਼ਾਹਰੁਖ਼ ਖ਼ਾਨ ਇੱਕ ਕੁਸ਼ਲ ਅਦਾਕਾਰ ਹੈ। ਸਾਲ 2017 ਦੀ ਅਸਲੀ ਧਮਾਕੇਦਾਰ ਸ਼ੁਰੂਆਤ ਸ਼ਾਹਰੁਖ਼ ਦੀ ਫ਼ਿਲਮ ‘ਰਈਸ’ ਨਾਲ ਹੋਣ ਵਾਲੀ ਹੈ ਅਤੇ ਫ਼ਿਲਮ ਵਿੱਚ ਰਈਸ ਨਾਂ ਦਾ ਕਿਰਦਾਰ ਨਿਭਾ ਰਹੇ ਸ਼ਾਹਰੁਖ਼ ਨੇ ਹਾਲ ਹੀ ਵਿੱਚ ਆਪਣੀ ਰੀਅਲ ਲਾਈੜ ਵਿੱਚ ਉਸ ਪੱਧਰ …

Read More »

ਦੋਸਤੀ ‘ਚ ਟਵੀਟ ਦੀ ਦਰਾਰ

ਫ਼ਿਲਮਕਾਰ ਕਰਣ ਜੌਹਰ ਦਾ ਕਹਿਣਾ ਹੈ ਕਿ 25 ਸਾਲ ਤੋਂ ਚੱਲੀ ਆ ਰਹੀ ਕਾਜੋਲ ਨਾਲ ਉਸ ਦੀ ਦੋਸਤੀ ਮਹਿਜ਼ ਇੱਕ ਟਵੀਟ ਦੇ ਕਾਰਨ ਖ਼ਤਮ ਹੋ ਗਈ, ਜਿਸ ਟਵੀਟ ਵਿੱਚ ਬਾਕਸ ਆਫ਼ਿਸ ‘ਤੇ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਅਤੇ ‘ਸ਼ਿਵਾਏ’ ਦੇ ਟਕਰਾਅ ਦੌਰਾਨ ਹੋਏ ਵਿਵਾਦ ਵਿੱਚ ਕਾਜੋਲ ਨੇ ਕਰਣ ਜੌਹਰ ਦੇ …

Read More »

ਵਿਦਿਆ ਨਹੀਂ ਕਰੇਗੀ ‘ਅਮੀ’

ਲਗਪਗ ਤਿੰਨ ਸਾਲਾਂ ਦੀ ਖ਼ਾਮੋਸ਼ੀ ਤੋਂ ਬਾਅਦ ਵਿੱਦਿਆ ਬਾਲਨ ਦੀ ਵਾਪਸੀ ਵਾਲੀ ਫ਼ਿਲਮ ‘ਕਹਾਨੀ 2’ ਨੇ ਬਾਕਸ ਆਫ਼ਿਸ ‘ਤੇ ਕੋਈ ਖ਼ਾਸ ਕਰਿਸ਼ਮਾ ਨਹੀਂ ਦਿਖਾਇਆ। ਇਸ ਕਰਕੇ ਹੁਣ ਵਿੱਦਿਆ ਬਾਲਨ ਆਪਣੇ ਕਰੀਅਰ ‘ਤੇ ਕਾਫ਼ੀ ਗੰਭੀਰਤਾ ਨਾਲ ਵਿਚਾਰ ਕਰਨ ਲੱਗੀ ਹੈ ਜਿਸ ਕਾਰਨ ਉਸ ਨੇ ਮਲਿਆਲਮ ਫ਼ਿਲਮ ‘ਅਮੀ’ ਕਰਨ ਤੋਂ ਇਨਕਾਰ ਕਰ …

Read More »

ਪ੍ਰਿਅੰਕਾ ਦੀ ਨਜ਼ਰ ਹੁਣ ਨੌਰਥ ਈਸਟ ਅਤੇ ਨੇਪਾਲ ‘ਤੇ

ਪ੍ਰਿਅੰਕਾ ਚੋਪੜਾ ਦੇ ਕਰੀਅਰ ਦਾ ਸਫ਼ਰ ਬੇਹੱਦ ਦਿਲਚਸਪ ਰਿਹਾ ਹੈ। ਉਸ ਨੇ ਆਪਣੀ ਦਮਦਾਰ ਐਕਟਿੰਗ ਖ਼ੁਦ ਨੂੰ ਸਾਬਿਤ ਕੀਤਾ ਹੈ। ਉਸ ਨੇ ਨਾ ਸਿਰਫ਼ ਬਾਲੀਵੁੱਡ ‘ਚ ਆਪਣਾ ਲੋਹਾ ਮਨਵਾਇਆ ਹੈ, ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਚੰਗੀ ਸ਼ੁਹਰਤ ਖੱਟੀ ਹੈ। ਪਿਛਲੇ ਕੁਝ ਸਮੇਂ ਤੋਂ ਜਿੱਥੇ ਉਹ ਆਪਣੇ ਕੌਮਾਂਤਰੀ ਪ੍ਰਾਜੈਕਟ ‘ਕਵਾਂਟਿਕੋ ਸੀਜ਼ਨ …

Read More »

ਮੇਰੇ ਫ਼ੈਸ਼ਨ ਦੀ ਸਮਝ ਥੋੜ੍ਹੀ ਵੱਖਰੀ ਹੈ- ਕੰਗਣਾ ਰਾਣੌਤ

ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਾਣੌਤ ਨੂੰ ਉਸ ਦੀਆਂ ਫਿਲਮਾਂ ਅਤੇ ਫੈਸ਼ਨ ਦੀ ਚੰਗੀ ਸਮਝ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੈਸ਼ਨ ‘ਚ ਅੱਗੇ ਰਹਿਣ ਲਈ ਉਨ੍ਹਾਂ ਨੂੰ ਕਾਫੀ ਲੰਬਾ ਸਮਾਂ ਨਹੀਂ ਲੱਗਿਆ। ਕੰਗਣਾ ਨੇ ਕਿਹਾ ਕਿ ਉਹ ਆਪਣੀ ਯੁਵਾ ਅਵੱਸਥਾ ਨਾਲ ਹੀ …

Read More »

‘ਪੈਡਮੈਨ’ ਦੀ ਤਿੱਕੜੀ ਅਕਸ਼ੈ-ਸੋਨਮ-ਰਾਧਿਕਾ

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਇਸੇ ਸਾਲ ਆਉਣ ਵਾਲੀ ਫ਼ਿਲਮ ‘ਪੈਡਮੈਨ’ ਲਈ ਲੀਡਿੰਗ ਹੀਰੋਇਨਾਂ ਲਈ ਤੈਅ ਹੋ ਗਿਆ ਹੈ। ਫ਼ਿਲਮ ਵਿਚ ਅਕਸ਼ੈ ਕੁਮਾਰ ਦੇ ਆਪੋਜ਼ਿਟ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਨੂੰ ਫਾਈਨਲ ਕਰ ਲਿਆ ਗਿਆ ਹੈ। ‘ਪੈਡਮੈਨ’ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਸਸਤੇ ਸੈਨਿਟਰੀ ਪੈਡ …

Read More »

ਕੁਸ਼ਤੀ ਬਾਰੇ ਨਵੇਂ ਸਿਰੇ ਤੋਂ ਚਰਚਾ ਛੇੜੇਗੀ ਦੰਗਲ: ਆਮਿਰ

ਮਹਾਵੀਰ ਫ਼ੋਗਾਟ ਦੇ ਜੀਵਨ ‘ਤੇ ਬਣਾਈ ਹਿੰਦੀ ਫ਼ਿਲਮ ‘ਦੰਗਲ’ ਨੇ ਕਈ ਰਿਕਾਰਡ ਤੋੜੇ ਹਨ। ਇਸ ਰਾਹੀਂ ਅਦਾਕਾਰ ਆਮਿਰ ਖ਼ਾਨ ਖ਼ੂਬ ਚਰਚਾ ਹਾਸਿਲ ਕਰ ਰਿਹਾ ਹੈ। ਇਸ ਕਿਰਦਾਰ ਵਿੱਚ ਜਾਨ ਪਾਉਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਦਾ ਕਾਰਨ ਹੈ ਇਹ ਮੁਲਾਕਾਤ: ਫ਼ਿਲਮ ‘ਦੰਗਲ’ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਦਿਲ …

Read More »

ਬਦਲਦੇ ਰਿਸ਼ਤਿਆਂ ਦੇ ਸਮੀਕਰਨ

ਸਲਮਾਨ ਖ਼ਾਨ ਅਤੇ ਕਰਨ ਜੌਹਰ ਦੀ ਪਹਿਲੀ ਫ਼ਿਲਮ ਵਿੱਚ ਅਕਸ਼ੈ ਕੁਮਾਰ ਬਤੌਰ ਹੀਰੋ ਕੰਮ ਕਰਨ ਜਾ ਰਹੇ ਹਨ। ਬਾਲੀਵੁੱਡ ਬਾਰੇ ਮਸ਼ਹੂਰ ਹੈ ਕਿ ਇਥੇ ਕੋਈ ਕਿਸੇ ਦਾ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ। ਪਰ 2017 ਵਿੱਚ ਬਾਲੀਵੁੱਡ ਦੇ ਜਿਹੜੇ ਸਮੀਕਰਣ ਸਾਹਮਣੇ ਆਉਣੇ ਸ਼ੁਰੂ ਹੋਏ ਹਨ ਉਸ ਦੀ ਤਾਂ ਕਿਸੇ ਨੇ …

Read More »

ਚੰਗੀ ਸਿਹਤ ਹੈ ਬਿਪਾਸ਼ਾ ਦੀ ਖ਼ੁਬਸੂਰਤੀ ਦਾ ਰਾਜ਼

ਬਿਪਾਸ਼ਾ ਬਾਸੂ ਵਿਆਹ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਸਬੰਧੀ ਉਹ ਕਹਿੰਦੀ ਹੈ ਕਿ ਫ਼ਿਲਮ ਸਨਅੱਤ ਇਸ ਸਬੰਧੀ ਉਸ ‘ਤੇ ਹਮੇਸ਼ਾਂ ਮਿਹਰਬਾਨ ਰਹੀ ਹੈ ਕਿਉਂਕਿ ਉਹ ਜਿੰਨੀ ਖਾਮੋਸ਼ ਰਹਿੰਦੀ ਹੈ ਤਾਂ ਉਸ ਨੂੰ ਲੈ ਕੇ ਗੱਪਾਂ ਦਾ ਬਾਜ਼ਾਰ ਜ਼ਿਆਦਾ ਗਰਮ ਰਹਿੰਦਾ ਹੈ। ਵਿਆਹ ਤੋਂ ਪਹਿਲਾਂ …

Read More »

ਦੀਆ ਮਿਰਜ਼ਾ ਰੋਮੈਂਟਿਕ ਫ਼ਿਲਮ ਬਣਾਉਣ ਦੀ ਕਰ ਰਹੀ ਹੈ ਕੋਸ਼ਿਸ਼

ਬਾਲੀਵੁੱਡ ਫ਼ਿਲਮ ਨਿਰਮਾਤਾ-ਅਦਾਕਾਰਾ ਦੀਆ ਮਿਰਜਾ ਹੁਣ ਇੱਕ ਰੋਮਾਂਟਿਕ ਫ਼ਿਲਮ ਅਤੇ ਨੌਜਵਾਨਾਂ ‘ਤੇ ਕੇਂਦਰਿਤ ਫ਼ਿਲਮ ਨਿਰਮਾਣ ਦੀ ਯੋਜਨਾ ਕਰ ਰਹੀ ਹੈ। ਉਸ ਦੇ ਪਤੀ ਸਾਹਿਲ ਸੰਘਾ ‘ਬਾਰਨ ਫ਼ਰੀ ਐਂਟਰਟੇਨਮੈਂਟ’ ਦੇ ਸਹਿ-ਮਾਲਿਕ ਹਨ ਅਤੇ ਇਸ ਬੈਨਰ ਹੇਠਾ ਬਣ ਰਹੀ ਫ਼ਿਲਮ ‘ਲਵ ਬ੍ਰੇਕਅੱਪਸ ਜ਼ਿੰਦਗੀ’ ਅਤੇ ‘ਬੋਬੀ ਜਾਸੂਸ’ ਵਰਗੀਆਂ ਫ਼ਿਲਮਾਂ ਨਿਰਮਾਣ ਕਰ ਚੁੱਕੇ ਹਨ। …

Read More »