ਤਾਜ਼ਾ ਖ਼ਬਰਾਂ
Home / ਫ਼ਿਲਮੀ (page 25)

ਫ਼ਿਲਮੀ

ਅਮਿਤਾਭ ਬੱਚਨ ਨੇ ਮਹਿਲਾ ਪ੍ਰਸ਼ੰਸਕ ਤੋਂ ਮੰਗੀ ਮੁਆਫੀ

ਮੁੰਬਈ-ਮੈਗਾ ਸਟਾਰ ਨੂੰ ਮਿਲਣ ਲਈ ਦੱਖਣੀ ਅਫਰੀਕਾ ਤੋਂ ਆਈ ਵ੍ਹੀਲਚੇਅਰ ‘ਤੇ ਰਹਿਣ ਵਾਲੀ ਮਹਿਲਾ ਪ੍ਰਸ਼ੰਸਕ ਨੂੰ ਨਾ ਮਿਲ ਸਕਣ ਕਾਰਨ ਅਮਿਤਾਭ ਬੱਚਨ ਬਹੁਤ ਦੁਖੀ ਹਨ। ਅਮਿਤਾਭ ਹਰ ਐਤਵਾਰ ਨੂੰ ਮੁੰਬਈ ਸਥਿਤ ਆਪਣੇ ਘਰ ਜਲਸਾ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਮਿਲਦੇ ਹਨ। ਅਮਿਤਾਭ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁਖ ਹੈ …

Read More »

ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣਾ ਚਾਹੁੰਦੀ ਹਾਂ : ਹੇਮਾ ਮਾਲਿਨੀ

ਮੁੰਬਈ-ਮਸ਼ਹੂਰ ਅਦਾਕਾਰਾ, ਰਾਜਨੇਤਾ ਹੇਮਾ ਮਾਲਿਨੀ ਨੇ ਮੁੰਬਈ ਅਤੇ ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਮੇਰਾ ਇਸ ਸਾਲ ਦੇ ਅਖੀਰ ਤੱਕ ਮੁੰਬਈ ਵਿਚ ਇਕ ਡਾਂਸ ਸੰਸਥਾਨ ਖੋਲ੍ਹਣ ਦਾ ਟੀਚਾ ਹੈ। ਲੋਕਾਂ ਅੰਦਰ ਸ਼ਾਸਤਰੀ ਡਾਂਸ ਨੂੰ ਲੈ ਕੇ ਰੁਚੀ ਹੈ। ਸਾਡੇ ਕੋਲ ਟ੍ਰੇਂਡ ਟ੍ਰੇਨਰ …

Read More »

…ਜਦੋਂ ਡਾਂਸ ਕਰਦੇ ਸਮੇਂ ਅਦਾਕਾਰਾ ਕੈਟਰੀਨਾ ਦੇ ਕੱਪੜਿਆਂ ਨੇ ਦਿੱਤਾ ਧੋਖਾ

ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ ‘ਫੈਂਟਮ’ 28 ਅਗਸਤ ਨੂੰ ਰਿਲੀਜ਼ ਹੋਈ ਹੈ। ਇਸ ਦੌਰਾਨ ਉਹ ਮੁੰਬਈ ਦੇ ਮੀਠੀਬਾਈ ਕਾਲਜ ‘ਚ ਨਜ਼ਰ ਆਏ ਸਨ। ਇੱਥੇ ਉਮੰਗ ਫੈਸਟੀਵਲ ‘ਚ ਕੈਟ ਅਤੇ ਸੈਫ ਨੇ ਬਹੁਤ ਮਸਤੀ ਕੀਤੀ। ਇੱਥੇ ਸ਼ਾਰਟ ਟੌਪ ਅਤੇ ਵਾਈਟ ਜੀਨਸ ‘ਚ ਕੈਟ …

Read More »

ਅਨੁਪਮ ਖੇਰ ਦੀ ਰੈਲੀ ‘ਚ ਮੀਡੀਆ ਨਾਲ ਹੋਈ ਧੱਕਾ-ਮੁੱਕੀ

ਨਵੀਂ ਦਿੱਲੀ- ਦੇਸ਼ ‘ਚ ਕਥਿਤ ਰੂਪ ਨਾਲ ਵਧਦੇ ਪੱਖਪਾਤ ਦੇ ਖਿਲਾਫ ਲੇਖਕਾਂ ਤੇ ਕਲਾਕਾਰਾਂ ਦੇ ਵਿਰੋਧ ਖਿਲਾਫ ਅਭਿਨੇਤਾ ਅਨੁਪਮ ਖੇਰ ਦੀ ਅਗਵਾਈ ‘ਚ ਅੱਜ ਆਯੋਜਿਤ ਮਾਰਚ ‘ਚ ਪ੍ਰਦਰਸ਼ਨਕਾਰੀਆਂ ਨੇ ਕੁਝ ਮੀਡੀਆਕਰਮੀਆਂ ਨਾਲ ਧੱਕਾ-ਮੁੱਕੀ ਕੀਤੀ ਗਈ। ਰਾਸ਼ਟਰੀ ਮਿਊਜ਼ੀਅਮ ਤੋਂ ਰਾਸ਼ਟਰਪਤੀ ਭਵਨ ਤਕ ਆਯੋਜਿਤ ‘ਮਾਰਚ ਫਾਰ ਇੰਡੀਆ’ ਰੈਲੀ ‘ਚ ਫਿਲਮਕਾਰ ਮਧੁਰ ਭੰਡਾਰਕਰ, …

Read More »

ਹੇਮਾ ਮਾਲਿਨੀ ਨੇ ਕਿਹਾ, ‘ਸ਼ਾਹਰੁਖ ਖਾਨ ‘ਤੇ ਉਨ੍ਹਾਂ ਨੂੰ ਮਾਣ ਹੈ’

ਮੁੰਬਈ- ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੇ ਪੱਖਪਾਤ ਵਾਲੇ ਬਿਆਨ ‘ਤੇ ਸਿਆਸੀ ਲੀਡਰਾਂ ਵਲੋਂ ਕਈ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਤੇ ਇਸ ਵਾਰ ਇਸ ਵਿਵਾਦ ‘ਤੇ ਡਰੀਮ ਗਰਲ ਹੇਮਾ ਮਾਲਿਨੀ ਨੇ ਸ਼ਾਹਰੁਖ ਖਾਨ ਦੇ ਬਿਆਨ ਦਾ ਪੱਖ ਰੱਖਦਿਆਂ ਕਈ ਗੱਲਾਂ ਆਖੀਆਂ ਹਨ। ਹੇਮਾ ਨੇ ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਕਿਹਾ, ‘ਮੈਂ …

Read More »

‘ਬਿਗ ਬੌਸ’ ਦੇ ਇਸ ਮਸ਼ਹੂਰ ਪ੍ਰਤੀਭਾਗੀ ਦੇ ਭਰਾ ਦੀ ਹੋਈ ਮੌਤ, ਛੱਡਣਾ ਪਿਆ ਘਰ

ਨਵੀਂ ਦਿੱਲੀ- ‘ਬਿਗ ਬੌਸ ਸੀਜ਼ਨ 9’ ‘ਚ ਇਸ ਵਾਰ ਅਜਿਹੀ ਘਟਨਾ ਘਟ ਗਈ ਹੈ ਕਿ ਕੀਥ ਸਿਕੇਰਾ ਨੂੰ ਕੁਝ ਸਮੇਂ ਲਈ ਵਿਚ-ਵਿਚਾਲੇ ਸ਼ੋਅ ਛੱਡ ਕੇ ਜਾਣਾ ਪੈ ਰਿਹਾ ਹੈ। ਅਸਲ ‘ਚ ਕੀਥ ਦੇ ਪਰਿਵਾਰ ‘ਚ ਅਜਿਹੀ ਐਮਰਜੈਂਸੀ ਹੋ ਗਈ ਹੈ ਕਿ ਉਸ ਨੂੰ ਘਰ ਛੱਡ ਕਿ ਜਾਣਾ ਪਿਆ। ਬਿਗ ਬੌਸ …

Read More »

ਆਪਣੇ ‘ਕਿਊਟ ਅਕਸ’ ਨੂੰ ਤੋੜਨ ਲਈ ਕਰਵਾਇਆ ਹੌਟ ਫ਼ੋਟੋਸ਼ੂਟ

ਬਾਲੀਵੁੱਡ ਦੀ ਕਿਊਟ ਅਦਾਕਾਰਾ ਈਲੀਆਨਾ ਡੀਕਰੂਜ਼ ਐਤਵਾਰ 1 ਨਵੰਬਰ ਨੂੰ 27 ਸਾਲ ਦੀ ਹੋ ਗਈ ਹੈ। ਮੁੰਬਈ ‘ਚ ਸਮੀਰਾ ਡੀਕਰੂਜ਼ ਅਤੇ ਰੋਨਾਲਡੋ ਡੀਕਰੂਜ਼ ਦੇ ਘਰ ਪੈਦਾ ਹੋਈ ਈਲੀਆਨਾ ਨੂੰ ‘ਕਿਊਟ ਗਰਲ’ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਪਰ ਇਸ ਕਿਊਟ ਗਰਲ ਨੇ ਆਪਣਾ ਅਕਸ ਤੋੜਨ ਲਈ ਕਈ ਬੋਲਡ ਫ਼ੋਟੋਸ਼ੂਟ ਕਰਵਾਏ …

Read More »

ਸਲਮਾਨ ਨੇ ਸ਼ਾਹਰੁਖ਼ ਨੂੰ ਦਿੱਤੀ ਜਨਮਦਿਨ ਦੀ ਵਧਾਈ

ਬੌਲੀਵੁੱਡ ਕਿੰਗ ਸ਼ਾਹਰੁੱਖ ਖਾਨ 2 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਹੀ ਉਨ੍ਹਾਂ ਦੇ ਜਨਮ ਦਿਨ ਦਾ ਜਸ਼ਨ ਸ਼ੁਰੂ ਹੋ ਗਿਆ ਸੀ। ਰਾਤ ਦੇ 12 ਵਜੇ ਤੋਂ ਹੀ ਉਨ੍ਹਾਂ ਦੇ ਘਰ ‘ਮੰਨਤ’ ਦੇ ਬਾਹਰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਪ੍ਰਸ਼ੰਸਕਾਂ ਦੀ ਭੀੜ ਲੱਗ ਚੁੱਕੀ ਸੀ। …

Read More »

ਨਵਾਜ਼ੂਦੀਨ ਸਿੱਦਿਕੀ ਹਸਪਤਾਲ ਦਾਖਲ

ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨੂੰ ਬੁੱਧਵਾਰ ਰਾਤ ਮੁੰਬਈ ਦੇ ਇਕ ਉਪਨਗਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ ਨਵਾਜ਼ ਨੂੰ ਬੇਚੈਨੀ ਮਹਿਸੂਸ ਹੋਣ ਕਰਕੇ ਹਸਪਤਾਲ ਲਿਆਂਦਾ ਗਿਆ ਸੀ। ਜਾਣਕਾਰੀ ਅਨੁਸਾਰ ਨਵਾਜ਼ ਨੂੰ ਸੋਮਵਾਰ ਤੋਂ ਤੇਜ਼ ਬੁਖਾਰ ਦੇ ਨਾਲ ਸਰੀਰ ‘ਚ ਦਰਦ ਅਤੇ ਗਲਾ ਦੁਖਣ ਦੀ ਸ਼ਿਕਾਇਤ ਸੀ। ਅਸਲ ‘ਚ ਨਵਾਜ਼ …

Read More »

‘ਸ਼ਾਨਦਾਰ’ ਦੇ ਫ਼ਲਾਪ ਹੋਣ ‘ਤੇ ਆਲੀਆ ਦੁਖੀ

ਬੌਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ ਰਿਲੀਜ਼ ਹੋਈ ਆਪਣੀ ਫ਼ਿਲਮ ‘ਸ਼ਾਨਦਾਰ’ ਦੇ ਫ਼ਲਾਪ ਹੋਣ ‘ਤੇ ਬਹੁਤ ਦੁੱਖੀ ਹੈ। ਪਹਿਲੀ ਵਾਰ ਫ਼ਿਲਮ ਦੇ ਫ਼ਲਾਪ ਹੋਣ ਨੂੰ ਲੈ ਕੇ ਉਸ ਦਾ ਬਿਆਨ ਸਾਹਮਣੇ ਆਇਆ ਹੈ। ਆਲੀਆ ਨੇ ਕਿਹਾ,”ਫ਼ਿਲਮ ਦਾ ਫ਼ਲਾਪ ਹੋ ਜਾਣਾ ਬਹੁਤ ਹੀ ਬੁਰਾ ਹੈ। ਇਸ ਫ਼ਿਲਮ ਨੂੰ ਲੈ ਕੇ ਮੈਨੂੰ …

Read More »