ਤਾਜ਼ਾ ਖ਼ਬਰਾਂ
Home / ਫ਼ਿਲਮੀ (page 20)

ਫ਼ਿਲਮੀ

‘ਏਅਰਲਿਫ਼ਟ’ ਦੀ ‘ਆਰਗੋ’ ਨਾਲ ਤੁਲਨਾ ਬੇਇਜ਼ਤੀ ਵਾਲੀ ਗੱਲ: ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਏਅਰਲਿਫ਼ਟ’ ਅਤੇ ‘ਆਰਗੋ’ ਇਕੋ ਸ਼ੈਲੀ ਦੀਆਂ ਫ਼ਿਲਮਾਂ ਹਨ ਪਰ ‘ਏਅਰਲਿਫ਼ਟ’ ਇਕ ਸੱਚੀ ਘਟਨਾ  ਤੋਂ ਪ੍ਰੇਰਿਤ ਹੋਣ ਕਾਰਨ ਅਦਾਕਾਰ ਦਾ ਕਹਿਣੈ ਕਿ ਇਹ ਉਨ੍ਹਾਂ ਦੀ ਫ਼ਿਲਮ ਦੀ ਬੇਇਜ਼ਤੀ ਹੈ ਕਿ ਲੋਕ ਇਸ ਦੀ ਤੁਲਨਾ ਆਸਕਰ ਜੇਤੂ ਹਾਲੀਵੁੱਡ ਫ਼ਿਲਮ ਨਾਲ ਕਰ ਰਹੇ ਹਨ। 48 ਸਾਲਾ ਅਦਾਕਾਰ …

Read More »

ਸ਼ੋਅ ‘ਚ ਸਲਮਾਨ ਨਾਲ ਬੈਠਣ ‘ਤੇ ਜ਼ਰੀਨ ਦੀ ਪ੍ਰਬੰਧਕਾਂ ਵਲੋਂ ਬੇਇਜ਼ਤੀ

ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਬੀਤੇ ਦਿਨੀਂ ਹੋਏ 61ਵੇਂ ‘ਫ਼ਿਲਮਫ਼ੇਅਰ ਐਵਾਰਡ’ ਸ਼ੋਅ ਦੌਰਾਨ ਸਲਮਾਨ ਖਾਨ ਕੋਲ ਬੈਠਣ ਲਈ ਜੋ ਕੁਝ ਕੀਤਾ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਬੀਤੇ ਦਿਨੀਂ ‘ਫ਼ਿਲਮਫ਼ੇਅਰ ਐਵਾਰਡ’ ਆਯੋਜਿਤ ਕੀਤਾ ਗਿਆ, ਜਿਸ ‘ਚ ਬਾਲੀਵੱਡ ਦੇ ਮਸ਼ਹੂਰ ਸਿਤਾਰੇ ਮੌਜੂਦ ਸਨ ਪਰ ਸਮਾਗਮ ਸ਼ੁਰੂ ਹੋਣ ਤੋਂ ਕੁਝ …

Read More »

ਯੂ-ਟਿਊਬ ‘ਤੇ ਛਾਇਆ ਆਲੀਆ ਦਾ ਗੀਤ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਲੋਕਪ੍ਰਿਯ ਗੀਤ ‘ਸਮਝਾਵਾਂ ਨੂੰ ਯੂ-ਟਿਊਬ ‘ਤੇ 5 ਕਰੋੜ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ। ‘ਸਮਝਾਵਾਂ’ ਗੀਤ ਆਲੀਆ ਦੀ 2014 ਦੀ ਰੋਮਾਂਟਿਕ ਕਾਮੇਡੀ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਤੋਂ ਲਿਆ ਗਿਆ ਹੈ, ਜਿਸ ਨੂੰ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ। ਇਸੇ ਗੀਤ ਨੂੰ ਆਲੀਆ …

Read More »

ਐਕਸ਼ਨ ਕਰਨਾ ਪਸੰਦ ਕਰਦੈ ਜੌਨ ਐਬਰਾਹਿਮ

ਬਾਲੀਵੁੱਡ ਦੇ ਮਾਚੋਮੈਨ ਜਾਨ ਐਬਰਾਹਿਮ ਦਾ ਕਹਿਣੈ ਕਿ ਉਨ੍ਹਾਂ ਨੂੰ ਐਕਸ਼ਨ ਕਰਨਾ ਪਸੰਦ ਹੈ ਅਤੇ ਅਜਿਹੇ ਦ੍ਰਿਸ਼ ਕਰਨ ਲਈ ਉਨ੍ਹਾਂ ਨੂੰ ਸੱਟ ਲੱਗਣ ਦੀ ਵੀ ਪਰਵਾਹ ਨਹੀਂ ਰਹਿੰਦੀ। ਉਨ੍ਹਾਂ ਦਾ ਅਕਸ ਫ਼ਿਲਮ ਇੰਡਸਟਰੀ ‘ਚ ਐਕਸ਼ਨ ਹੀਰੋ ਦਾ ਹੈ, ਜਦਕਿ ਜਾਨ ਨੇ ਕਾਮੇਡੀ ਅਤੇ ਡਰਾਮਾ ਫ਼ਿਲਮਾਂ ਵੀ ਕੀਤੀਆਂ ਹਨ ਪਰ ਉਨ੍ਹਾਂ …

Read More »

ਪੂਜਾ ਮਿਸ਼ਰਾ ਦੇ ਆਪਣੇ ਹੀ ਘਰ ਵੜਨ ‘ਤੇ ਲੱਗੀ ਪਾਬੰਦੀ

ਵਿਵਾਦਾਂ ‘ਚ ਰਹਿਣ ਵਾਲੀ ਅਦਾਕਾਰਾ ਪੂਜਾ ਮਿਸ਼ਰਾ ਇਕ ਵਾਰ ਫ਼ਿਰ ਸੁਰਖੀਆਂ ‘ਚ ਹੈ। ਅਸਲ ‘ਚ ਆਪਣੇ ਬੁਰੇ ਵਤੀਰੇ ਕਾਰਨ ਪੂਜਾ ਦਾ ਹੁਣ ਆਪਣੇ ਹੀ ਘਰ ‘ਚ ਜਾਣਾ ਮੁਸ਼ਕਿਲ ਹੋ ਗਿਆ ਹੈ। ਪੂਜਾ ਲੋਖੰਡਵਾਲਾ ਦੇ ਵਿੰਡਸਰ ਟਾਵਰ ਸੁਸਾਇਟੀ ‘ਚ ਰਹਿੰਦੀ ਹੈ ਪਰ ਉਸ ਦੇ ਬੁਰੇ ਵਤੀਰੇ ਕਾਰਨ ਬਾਕੀ ਲੋਕਾਂ ਨੇ ਸੁਸਾਇਟੀ …

Read More »

ਪੋਰਨ ਅੱਗੇ ਮਜਬੂਰ ਭਾਰਤੀ ‘ਸੰਸਕਾਰੀ ਸੈਂਸਰ ਬੋਰਡ’

ਬਾਲੀਵੁੱਡ ਦੀ ਆਈਟਮ ਕੁਈਨ ਰਾਖੀ ਸਾਵੰਤ ਨੇ ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਉਸ ਨੇ ਇਕ ਸਮਾਗਮ ‘ਚ ਕਿਹਾ ਕਿ ਸੈਂਸਰ ਬੋਰਡ ਪੋਰਨ ਸਟਾਰ ਦੇ ਪੈਰ ਛੂੰਹਦੀ ਹੈ। ਇਸ ਗੱਲ ਨੂੰ ਸੱਚ ਮੰਨ ਲੈਣ ਦੇ ਕਈ ਕਾਰਨ ਵੀ ਹਨ, ਜੋ ਇਹ ਦਿਖਾਉਂਦੀ ਹੈ ਕਿ ਸੈਂਸਰ, ਫ਼ਿਲਮਾਂ ਦੇ ਅਸ਼ਲੀਲਤਾ ਦੇ …

Read More »

ਦੀਪਿਕਾ ਨੇ ਅਜੇ ਤਕ ਨਹੀਂ ਕੀਤੀ ਹੌਲੀਵੁੱਡ ਫ਼ਿਲਮ ਕਰਨ ਦੀ ਪੁਸ਼ਟੀ: ਰਣਵੀਰ

ਅਮਰੀਕੀ ਨਿਰਦੇਸ਼ਕ ਡੀ.ਜੇ. ਕੁਰੋਸੋ ਨੇ ਵਿਨ ਡੀਜ਼ਲ ਸਟਾਰਰ ਫ਼ਿਲਮ ‘ਐਕਸ ਐਕਸ ਐਕਸ : ਦਿ ਰਿਟਰਨ ਆਫ਼ ਕਰੇਜ’ ਵਿੱਚ ਦੀਪਿਕਾ ਪਾਦੁਕੋਣ ਦੇ ਕੰਮ ਕਰਨ ਦੀ ਭਾਵੇਂ ਪੁਸ਼ਟੀ ਕਰ ਦਿੱਤੀ ਹੋਵੇ ਪਰ ਉਸ ਦੇ ਬੁਆਏਫ਼੍ਰੈਂਡ ਰਣਵੀਰ ਸਿੰਘ ਚਾਹੁੰਦੇ ਹਨ ਕਿ ਅਦਾਕਾਰਾ ਦੇ ਪ੍ਰਸ਼ੰਸਕ ਹਾਲੀਵੁੱਡ ‘ਚ ਉਸ ਦੇ ਕਰੀਅਰ ਸ਼ੁਰੂ ਕਰਨ ਬਾਰੇ ਦੀਪਿਕਾ …

Read More »

ਅਦਾਕਾਰਾ ਦੀਪਿਕਾ ਨੇ ਵਧਾਈ ਆਪਣੀ ਫ਼ੀਸ

ਸਾਲ 2015 ‘ਚ ਇਕ ਤੋਂ ਬਾਅਦ ਇਕ ਬਾਕਸ-ਆਫ਼ਿਸ ਨੂੰ ਸੁਪਰਹਿੱਟ ਫ਼ਿਲਮਾਂ ਦੇ ਕੇ ਬਾਲੀਵੁੱਡ ਦੀ ਨੰਬਰ ਵਨ ਅਦਾਕਾਰਾ ਬਣ ਚੁੱਕੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਪਣੇ ਇਸ ਫ਼ੇਮ ਦਾ ਫ਼ਾਇਦਾ ਲੈਂਦੇ ਹੋਏ ਸਹੀ ਸਮੇਂ ‘ਤੇ ਆਪਣੀ ਫ਼ੀਸ 10 ਕਰੋੜ ਤੋਂ 15 ਕਰੋੜ ਰੁਪਏ ਕਰ ਲਈ ਹੈ। ਜਾਣਕਾਰੀ ਅਨੁਸਾਰ ਸਾਲ 2015 …

Read More »

ਡਾਂਸ ਨੂੰ ਦਿਲ ਦੇ ਕਰੀਬ ਮੰਨਦੀ ਹੈ ਕ੍ਰਿਤੀ

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਆਪਣੀ ਫ਼ਿਲਮ ‘ਦਿਲਵਾਲੇ’ ਲਈ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਹੈ। ਸਾਲ 2014 ‘ਚ ਰਿਲੀਜ਼ ਹੋਈ ਫ਼ਿਲਮ ‘ਹੀਰੋਪੰਤੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਦੀ ਫ਼ਿਲਮ ‘ਦਿਲਵਾਲੇ’ ਅਜੇ ਹਾਲ ਹੀ ‘ਚ ਰਿਲੀਜ਼ ਹੋਈ ਹੈ। ਕ੍ਰਿਤੀ ਨੇ ਕਿਹਾ ਹੈ ਕਿ ਡਾਂਸ ਉਸ ਦੇ ਦਿਲ ਦੇ ਕਾਫ਼ੀ …

Read More »

ਇਸ ਸਾਲ ਕਈ ਨਵੇਂ ਚਿਹਰੇ ਕਰਨਗੇ ਕਰੀਅਰ ਦਾ ਸ਼੍ਰੀਗਣੇਸ਼

ਸਾਲ 2016 ਵਿੱਚ ਬਾਲੀਵੁੱਡ ਆਪਣੇ ਦਰਸ਼ਕਾਂ ਨੂੰ ਕਈ ਸਰਪ੍ਰਾਈਜ਼ ਦੇਵੇਗਾ ਕਿਉਂਕਿ ਇਸ ਸਾਲ ਕਈ ਬਾਲੀਵੁੱਡ ਸਿਤਾਰਿਆਂ ਦੇ ਬੱਚੇ ਅਤੇ ਹੋਰ ਨਵੇਂ ਚਿਹਰੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੇ ਹਨ। ਅਨਿਲ ਕਪੂਰ ਦਾ ਬੇਟਾ ਹਰਸ਼ਵਰਧਨ, ਦਿਲੀਪ ਕੁਮਾਰ-ਸਾਇਰਾ ਬਾਨੋ ਦੀ ਰਿਸ਼ਤੇਦਾਰ ਸਾਇਰਾ ਸਹਿਗਲ ਅਤੇ ਫ਼ਿਮਕਾਰ ਜੇ. ਪੀ. ਦੱਤਾ ਦੀ …

Read More »